ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕੱਲਾ ਸ਼ੇਰ ਨੀ ਚਿਖ਼ਾ ਦੇ ਵਿੱਚ ਸੜਿਆ
ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ,,,,,
ਤੇਰੇ ਨਾਲ ਗੱਲ ਕਰਨੀ ਬੰਦ ਕੀਤੀ ਆ
ਤਾਂ ਇਹ ਨਾ ਸਮਝੀ ਤੈਨੂੰ ਯਾਦ ਨਹੀ ਕਰਦੇ
ਕਮਲੀਏ ਤੈਨੂੰ ਯਾਦ ਵੀ ਕਰਦੇ ਆ ਤੇ
ਤੈਨੂੰ ਪਾਉਣ ਲਈ ਰੱਬ ਅੱਗੇ ਹਰ ਵੇਲੇ ਅਰਦਾਸ ਵੀ ਕਰਦੇ ਆ
✍️ khanpuria
ਤੇਰੇ ਨਾਲ ਗੱਲ ਕਰਨੀ ਬੰਦ ਕੀਤੀ ਆ
ਤਾਂ ਇਹ ਨਾ ਸਮਝੀ ਤੈਨੂੰ ਯਾਦ ਨਹੀ ਕਰਦੇ
ਕਮਲੀਏ ਤੈਨੂੰ ਯਾਦ ਵੀ ਕਰਦੇ ਆ ਤੇ
ਤੈਨੂੰ ਪਾਉਣ ਲਈ ਰੱਬ ਅੱਗੇ ਅਰਦਾਸ ਵੀ ਕਰਦੇ ਆ
✍️ khanpuria
ਯਾਰਾ ਜੈ ਪਿਆਰ ਕਰਨਾ ਨਾ ਪਿਆਰ ਹੀ ਕਰ
ਚਲਾਕੀਆਂ ਨਾ
ਮੀਨ
ਊਝੱ ਨਾਲ ਮੇਰੇ ਵਹਿਦੇ ਆ, ਅੜੱਬ ਜੱਟ ਨੂੰ ਕਹਿੰਦੇ ਆ,
ਮੂੰਹ ਉਤੇ ਜੀ-ਜੀ, ਸਾਲੇ ਪਿੱਠ ਪਿੱਛੇ ਖਾਰ ਖਾਂਦੇ ਆ.
✌🏻ਦੋ ਫੁਰਸਤ ਦੇ ਪਲ⏰ ਕੱਢ ਕਿਸੇ ਦਿਨ🌅 ਕੋਲ਼ ਬਹੀਂ,😍
🤜🏻ਜੇ ਸਾਡਾ🤙🏻 ਨਾ ਬਣ ਉੱਠਿਆ😉 ਸੱਜਣਾ ਫੇਰ ਕਹੀਂ❣
🌺🌷🌷
ਪਤਿਆ ਦਾ ਝੜਨਾ ਤੇ ਲੋਕਾਂ ਦਾ ਸੜਨਾ ।।
ਆਹ ਤੇ ਅਜਕਲ ਆਮ ਜਿਹੀਆਂ ਗੱਲਾਂ ਨੇ।।🤘🏻🤘🏻👈
ਮੰਨਿਆਂ ਤੂੰ ਸੋਹਣੀ ਆਂ
ਤੇਰਾ ਪਾਣੀ ਭਰਨ ਹਜ਼ਾਰਾਂ
ਸਾਡੀ ਵੀ ਐਨਕ ਵਿੱਚ ਆ ਕੇ..
ਮੂੰਹ ਸਵਾਂਰ ਦੀਆਂ ਨਾਰਾਂ ...😎
मुसाफ़िर कल भी थी मुसाफ़िर आज भी है, कल अपनों की तलाश में थी आज अपनी तलाश में हूँ!!!.Deep