ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਤੂੰ ਹੁਣ ਮੇਰੀ #ਆਦਤ ਬਣਗੀ ਛੱਡ ਮੈ #ਸਕਦਾ ਨਹੀਂ
ਦਿਲ #ਨਿਕਲ ਜੇ ਪਰ #ਦਿਲ ਵਿੱਚੋ ਕੱਢ ਮੈ #ਸਕਦਾ ਨਹੀਂ
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ
ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ
✍️ Manpreet badial ✍️
ਮੈਨੂੰ ਕਹਿੰਦੀ ਕਿੰਨਾ ਪਿਆਰ ਕਰੇਗਾ ਮੈਨੂੰ
ਮੈ ਕਿਹਾ ਜਿੰਨਾ ਸੂਰਜ ਨੂੰ ਸਵੇਰੇ ਨਾਲ ਤੇ
ਚੰਨ ਨੂੰ ਹਨੇਰੇ ਨਾਲ
☺️☺️☺️❤❤❤
ਲਿੱਖਦਾ🖋ਕੁੱਝ ਐਸਾ ਤੇਰੇ ਦਿਲ💖ਨੂੰ ਛੂੰਹ ਜਾਵੇ
ਹਾਏ ਪੜ੍ਦੇ ਹੀ ਪੜ੍ਦੇ ਤੂੰ ਮੇਰੀ💑ਹੋ ਜਾਵੇ 💗💗
ਹੱਥਾ 💏 ਵਿਚ ਹੋਵੇ ਤੇਰਾ ਹੱਥ 🤝ਸਮਾ ਉਥੇ ਹੀ ਖਲੋ ਜਾਵੇ🥰
ਤੇਰਾ ਮੇਰਾ ਦੇਖ 💕ਪਿਆਰ ਚੰਨ ਉਲੇ ਅੰਬਰਾ ਦੇ ਹੋ ਜਾਵੇ 😍
❤️❤️ਅਹਿਸਾਸ ਉਹਦੇ ਚਹਿਰੇ ਦਾ ਜਿਵੇਂ
ਨੂਰ ਰੱਬੀ ਝਲਕਾਵੇ❤️..!!
ਮੁਲਾਕਾਤ ਉਹਦੇ ਨਾਲ ਇੰਝ ਜਿਵੇਂ
❤️❤️ਰੱਬ ਆਪ ਮਿਲਣ ਮੈਨੂੰ ਆਵੇ😍.
🌹🌹"
ਸ਼ਾਇਦ ਇਸ ਲਈ ਹੀ ਹੁੰਦੀ ਹੈ, ਇਹਨੀ #ਖੂਬਸੂਰਤ ਸ਼ਾਇਰੀ
ਕਦੇ #ਸੱਚ ਲੁਕੋ ਲੈਂਦੀ ਹੈ ਤੇ ਕਦੇ #ਸ਼ਖਸ 🌹🌹"💓💓
ਹਮਾਰੀ "ਖੁਸ਼ੀ" ਕੇ ਲੀਏ ਜੋ "ਫਰਿਆਦ" ਕਰਤੇ ਹੈਂ,👐
ਹਮ ਬੀ ਉਨਪੇ ਬਹੁਤ "ਨਾਜ" ਕਰਤੇ ਹੈਂ,😇
ਐ "ਖ਼ੁਦਾ" ਮੇਰੇ ਉਨ ਅਪਨੋ ਕੋ ਹਮੇਸ਼ਾ "ਆਬਾਦ" ਰਖਨਾ,🙇
ਜੋ ਬਿਨਾਂ ਮਤਲਬ ਕੇ ਹਮਕੋ ਰੋਜ "ਯਾਦ" ਕਰਤੇ ਹੈਂ,😊
😊😇😊
ਤੂੰ ਹੁਣ ਮੇਰੀ #ਆਦਤ ਬਣਗੀ ਛੱਡ ਮੈ ਨਹੀ #ਸਕਦਾ ਆ
ਦਿਲ #ਨਿਕਲ ਜੇ ਪਰ #ਦਿਲ ਵਿੱਚੋ ਕੱਢ ਮੈ ਨਹੀ #ਸਕਦਾ ਆ 💕💕