ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Balveer Chand Balveer Chand

ਮਿਹਨਤ ਕਰਨੀ ਪੈਂਦੀ

ਮਿਹਨਤ ਕਰਨੀ ਪੈਂਦੀ ਏ ਕਿਸਮਤ ਬਦਲਣ ਲਈ,
ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀ ਬਦਲਦੀਆਂ ...💪❤️

shayari4u shayari4u

#ਕਿਰਦਾਰ 👈ਦੇਖਿਆਂ ਕਰ

#ਕਿਰਦਾਰ 👈ਦੇਖਿਆਂ ਕਰ ✊#ਸੱਜਣਾਂ,
💖ਹੁਸਨ💑 ਦਾ ਕੀ ਆ,
#ਇਹ👌 ਤਾਂ ਥਾਂ 🌀ਥਾਂ #ਵਿੱਕਦਾ,
🤗🤗

shayari4u shayari4u

ਦੀਵਾ ਤੇ ਬੱਤੀ

ਦੀਵਾ ਤੇ ਬੱਤੀ ਹਮੇਸ਼ਾ ਸਹੀ ਹੁੰਦੇ
ਅੱਗ ਤਾ ਕੋਈ ਤੀਜਾ ਲਾਉਂਦਾ ਏ🙂

Varinder Varinder

ਕਬੀਲਦਾਰੀ ਪੈਰ ਹਿਲਾ

ਕਬੀਲਦਾਰੀ ਪੈਰ ਹਿਲਾ ਕੇ ਰੱਖ ਦਿੰਦੀ ਆ ਛੋਟੇ ਵੀਰ ਦੁਕੀ ਦਾ ਬੰਦਾ ਹੁੰਦਾ ਜਾਂਦਾ ਜਾਂਦਾ ਕਹਿ ਜਾਂਦਾ ਕਿੰਨਾ ਕੰਜੂਸ ਆ

Varinder Varinder

ਤੰਗੀ ਤੇ ਗਰੀਬੀ

ਤੰਗੀ ਤੇ ਗਰੀਬੀ ਥੱਲੇ ਦੱਬੀਆਂ ਹੀ ਬੀਤ ਗਈਆਂ, ਜੱਗ ਉੱਤੇ ਐਸੀਆਂ ਜਵਾਨੀਆਂ ਵੀ ਬਹੁਤ ਨੇ ..😊

shayari4u shayari4u

ਦੀਵਾਨਾ ਹੋਣਾ ਪੈਂਦਾ

ਦੀਵਾਨਾ ਹੋਣਾ ਪੈਂਦਾ ਏ,
ਮਸਤਾਨਾ ਹੋਣਾ ਪੈਂਦਾ ਏ.....
ਜਿਸ ਰੂਪ ਵਿੱਚ ਰਾਜੀ ਯਾਰ ਹੋਵੇ,
ਓਹ ਭੇਸ਼ ਵਟਾਉਣਾ ਪੈਂਦਾ ਏ......
ਏਥੇ ਬੁੱਲੇ ਵਰਗੇ ਮੁਰਸ਼ਿਦ ਨੂੰ ਵੀ,
ਨੱਚਣਾ ਤੇ ਗਾਉਣਾ ਪੈਂਦਾ ਏ..

Balveer Chand Balveer Chand

ਭਰਾ ਭਰਾ ਹੀ

ਭਰਾ ਭਰਾ ਹੀ ਹੁੰਦੇ ਮਰਦੇ ਦਮ ਤਕ ਭਰਵਾਂ ਦਾ ਸਾਥ ਨਾ ਛੱਡੋ 🧡❤️💛🩵💚💯💯💯💫💫💫

Jagtar Singh Gill Jagtar Singh Gill

ਪਿਆਰ ਦੀਆਂ ਗੱਲਾਂ

ਪਿਆਰ ਦੀਆਂ ਗੱਲਾਂ ਓਪਰੋੰ ਉਪਰੀ ਕਰਦੇ ਨੇ
ਅੰਦਰੋ ਅੰਦਰੀ ਡੰਗ ਜਾਂਦੇ ਨੇ,
ਬਾ ਕਮਾਲ ਓਹਨਾ ਦਿਲ ਵਿੱਚ ਸਾਡੇ ਲਈ ਕੁੱਝ ਨਈ
ਪਰ ਪਤਾ ਨਈ ਕਿਉੰ ਚੰਗਾ ਦਿਖੱਣ ਲਈ ਸੰਗ ਜਾਂਦੇ ਨੇ...✍️ਗਿੱਲ✍️

Jagtar Singh Gill Jagtar Singh Gill

ਵੇ ਵਫ਼ਾ ਜਿਹੀ

ਵੇ ਵਫ਼ਾ ਜਿਹੀ ਮਸ਼ੂਕ ਦੇ ਤਵੀਤ ਵਾਂਗਰਾ ਨੀ ਮੁੰਡਾ ਗਲੋ ਲਾਹ ਕੇ ਸੁੱਟਿਆ ਕੁੜੇ

ਨੀ ਮੁੰਡਾ ਜਦੋਂ ਜਦੋਂ ਟੁੱਟਿਆ ਐ ਕੁੜੇ ਤੂੰ ਮੇਲਾ ਉਸੇ ਵੇਲੇ ਲੁੱਟਿਆ ਕੁੜੇ🫀💔





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ