ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Honey Bhandari Honey Bhandari

"ਜਿੰਨਾਂ ਦਿਲਾਂ ਚ

"ਜਿੰਨਾਂ ਦਿਲਾਂ ਚ ਬਰੂਦ ਸਲਾਬਾ ਰਹਿ ਜਾਏ
ਉਨਾਂ ਦੇ ਵਿਰਸੇ ਚ ਅਣਖ, ਬਗਾਵਤ ਨਈ ਰਹਿੰਦੀ
Bhandari ! ਬੇ ਖੋਫ ਉਂਝ ਮੁਜ਼ਰਾਮ ਹਾਂ ਅਸੀ ਵੀ
ਪਰ ਇਹ ਦ੍ਰਿੰਦਗੀ ਨੂੰ ਜ਼ਮੀਰ ਇਜਾਜਤ ਨਈ ਦੈਂਦੀ✍Honey Bhandari

Honey Bhandari Honey Bhandari

ਮੁੱਕ ਗਏ ਸਾਹ

ਮੁੱਕ ਗਏ ਸਾਹ bhandari ਆਈਆਂ ਨਾ ਤਰੀਕਾਂ
ਉਮਰਾਂ ਸੇ ਛੋਟੀਆਂ, ਸੀ ਲੰਮੀਆਂ ਉਡੀਕਾਂ✍Honey Bhandari

Honey Bhandari Honey Bhandari

ਮੁਨੀਸ਼ਾ ਬਾਲਮੀਕੀ ਨੂੰ

ਮੁਨੀਸ਼ਾ ਬਾਲਮੀਕੀ ਨੂੰ ਸ਼ਰਧਾਂਜਲੀ

ਨਿਰਭਿਐ,ਜਿਓਤੀ,ਪ੍ਰਿਅੰਕਾ,ਮਨੀਸ਼ਾ,
ਕਦੋਂ ਤੱਕ ਮਰਦੀਆਂ ਰਹਿਣਗੀਆਂ,
ਕਾਮੁਕ ਦਾਨਵ ਦੀ ਇਹ ਕੱਦ ਤੱਕ,
ਭੇਟਾ ਚੜ੍ਹਦੀਆਂ ਰਹਿਣਗੀਆਂ,

ਤਾਂ ਹੀ ਜੱਦ ਵੀ ਧੀ ਜੰਮਦੀ,
ਉਹਨੂੰ ਪੱਥਰ ਕਹਿੰ .. .. Read more >>

shayari4u shayari4u

ਦਿਲ ਠਾਰੇ, ਨੈਣੀਂ

ਦਿਲ ਠਾਰੇ, ਨੈਣੀਂ ਜੋ ਨਿਹਾਂਰਾਂ ਤੇਰਾ ਮੁਖੜਾ,
ਸੱਜਣਾ ਵੇ, ਅੇਨਾ ਏ ਪਿਆਰਾ ਤੇਰਾ ਮੁਖੜਾ,

ਤਾਂਘ ਉਠੀ ਦਿਲ ਵਿਚ, ਖੋਹ ਪਏ ਯਕਦਮ,
ਵਗਦੀ ਮੈਂ ਨਦੀ ਕੋਈ, ਕਿਨਾਰਾ ਤੇਰਾ ਮੁਖੜਾ,

#ਮਾਨ ਹੁਣ ਖੇਡ ਕੁਝ ਦਿਨਾਂ ਦੀ ਏ ਰਹਿ ਗਈ,
ਸਾਡੇ .. .. Read more >>

Prabhjeet Singh Prabhjeet Singh

ਜੇ ਅਸੀਂ ਵੀ

ਜੇ ਅਸੀਂ ਵੀ 10-10 ਲੋਕਾਂ ਨਾਲ ਗੱਲਾਂ ਮਾਰਦੇ ਹੁੰਦੇ
ਤਾਂ ਅਸੀਂ ਕਦੇ ਨਹੀਂ ਕਹਿਣਾ ਸੀ ਤੂੰ ਸਾਨੂੰ ਵਕਤ ਦੇ

Prabhjeet Singh Prabhjeet Singh

ਕਦੀ ਵੀ ਕਿਸੇ

ਕਦੀ ਵੀ ਕਿਸੇ ਦੀ ਇੰਨੀ ਫ਼ਿਕਰ ਨਾ ਕਰਿਆ ਕਰੋ
ਖ਼ਾਸ ਕਰ ਉਨ੍ਹਾਂ ਦੀ ਜੋ ਤੁਹਾਡੇ ਨਾਲ ਗੱਲ ਨੲੀ ਕਰਨਾ ਚਾਹੁੰਦੇ

shayari4u shayari4u

# ਨਾ ਛੇੜ

# ਨਾ ਛੇੜ ਗਮਾਂ ਦੀ ਰਾਖ ਨੂੰ
ਕਿਤੇ-ਕਿਤੇ💔ਅੰਗਾਰੇ ਹੁੰਦੇ ਨੇ #
#ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ
ਤਾਹੀਓਂ ਹੰਝੂ ਖਾਰੇ ਹੁੰਦੇ ਨੇ#

shayari4u shayari4u

ਪਿਆਰ ਤੇ ਸਿਆਸਤ

ਪਿਆਰ ਤੇ ਸਿਆਸਤ ਉਹੀ ਜਿੱਤਦਾ...........

ਜਿਹੜਾ ਰੱਜ ਕੇ ਝੂਠ ਬੋਲਦਾ ਹੋਵੇ

😓😓

Prabhjeet Singh Prabhjeet Singh

ਮੈਂ ਕੁੱਝ ਵੀ

ਮੈਂ ਕੁੱਝ ਵੀ ਲਿਖਦਾ ਨਹੀ ਬਸ ਤੇਰੀ ਯਾਦ ਲਿਖਵਾਅ ਜਾਂਦੀ ਆ
✍️ਖਾਨਪੁਰੀਆ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ