ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

GAGAN GHARU GAGAN GHARU

Sacha Pyaar Na

Sacha Pyaar Na Yaara Paa Lavi,
Sukh Chain Sab Tera Lutt Jauga,
Vich Pyar De Tenu jad Chott Laggu,
Khuli Hawa Wich V Dum Tera Ghut Jauga. . .

GAGAN GHARU GAGAN GHARU

"ਤੂੰ ਛੱਡ ਕੇ🤰ਤੁਰਗੀ

"ਤੂੰ ਛੱਡ ਕੇ🤰ਤੁਰਗੀ ਤਾ ਕੀ ਹੋਇਆ,,
"ਅੱਜ ਵੀ ਜਾਨ ਤੇਰੇ ਲੲੀ🙏ਹਾਜ਼ਰ ਆਣ,,
"ਤੂੰ ਥੋਖਾ💔ਕੀਤਾ ਕੋੲੀ ਗਮ ਨਹੀਂ,,
"ਤੇਰੀ ਰੂਹ♥️ਦਿਲ ਮੇਰੇ ਵਿੱਚ ਹਾਜ਼ਰ ਆ,,

✍️ GAGAN GHARU✍️

GAGAN GHARU GAGAN GHARU

ਪਿੰਡ ਉਹਦੇ ਮੈਂ

ਪਿੰਡ ਉਹਦੇ ਮੈਂ ਜਾਮਾ ਉਹ ਨਾਜਰੀ ਨਾਂ ਪੈਂਦੀ ਆ
ਪਤਾ ਨਹੀਂ ਯਾਰੋਂ ਅੱਜ ਕੱਲ ਕਿਥੇ ਰਿਹਦੀ ਆ
ੳੁਮਰਾ ਦੇ ਸੀ ੳੁਹ ਕਰਦੀ ਵਾਦੇ
ਨਾਂ ਹੁਣ ਸਾਰ (ਗੱਗੀ) ਦੀ ਲੈਂਦੀ ਆ

✍️ GAGAN GHARU✍️

Prabhjeet Singh Prabhjeet Singh

ਚੇਹਰੇ ਦੀ ਮੁਸਕਾਨ

ਚੇਹਰੇ ਦੀ ਮੁਸਕਾਨ ਨਾ ਦੇਖ ਸੱਜਣਾ
ਇਹਦੇ ਪਿੱਛੇ ਛੁਪੇ ਹੋਏ ਰਾਜ ਵੀ ਪੜਿਆ ਕਰ

Rajvir singh Rajvir singh

sanu sari jindgi

sanu sari jindgi ਸੱਜਣਾ ਓਏ ਤੇਰੀ ਘਾਟ radkdi ਰਹਿਣੀ ਆ

Manpreet  Singh Manpreet Singh

. ਆ ਮਿਲ

. ਆ ਮਿਲ ਯਾਰ ਸਾਰ ਲੈ ਮੇਰੀ

ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ ।
ਅੰਦਰ ਖਾਬ ਵਿਛੋੜਾ ਹੋਇਆ, ਖਬਰ ਨਾ ਪੈਂਦੀ ਤੇਰੀ ।
ਸੁੰਞੇ ਬਨ ਵਿਚ ਲੁੱਟੀ ਸਾਈਆਂ, ਸੂਰ ਪਲੰਗ ਨੇ ਘੇਰੀ ।
ਇਹ ਤਾਂ ਠੱਗ ਜਗਤ ਦੇ, ਜਿਹਾ ਲਾਵਣ .. .. Read more >>

Jagjot Singh Jagjot Singh

ਕਦੇ ਕਦੇ ਅਸੀਂ

ਕਦੇ ਕਦੇ ਅਸੀਂ ਧਾਗੇਂਂ ਇੰਨੇ ਕਮਜ਼ੋਰ ਚੁਣ ਲੈਂਦੇ ਹਾਂ ੍੍
ਕਿ ਸਾਰੀ ਉਮਰ ਗੰਢਾਂ ਬੰਨਣ ਚ ਹੀ ਲੰਘ ਜਾਂਦੀ ਆ੍੍੍Look at
jot kotala ✍️✍️✍️

shayari4u shayari4u

ਮੈਂਨੂੰ ਹੋਰ ਨਾ

ਮੈਂਨੂੰ ਹੋਰ ਨਾ ਅਜਮਾ ਯਾਰਾ ਮੈਂ ਟੁੱਟ ਜਾਣਾ,
ਤੇਰੀ ਯਾਦ ਵਿੱਚ ਲਿਖਦੇ-ਲਿਖਦੇ ਨੇ ਮੁੱਕ ਜਾਣਾ,
ਹੁਣ ਤਾ ਮੈਂਨੂੰ ਦਿਲ ਤੇ ਵੀ ਭਰੋਸਾ ਨਹੀਂ ਲੱਗਦਾ,
ਇਹਨੇ ਵੀ ਤੈਂਨੂੰ ਯਾਦ ਕਰਦੇ ਨੇ ਰੁੱਕ ਜਾਣਾ…!!

shayari4u shayari4u

ਲਵਾਂ ਦਿਲ 'ਚ

ਲਵਾਂ ਦਿਲ 'ਚ ਸਮੇਟ ਮੈਂ ਯਾਦਾਂ ਨੂੰ,
ਮੈਨੂੰ ਡਾਇਰੀ ਲਿਖਣੀ ਨਹੀਂ ਆਉਂਦੀ।
ਮੈਂ ਕਲਮ ਨਾਲ ਜਜਬਾਤ ਲਿਖਾਂ,
ਮੈਨੂੰ ਸ਼ਾਇਰੀ ਲਿਖਣੀ ਨਹੀਂ ਆਉਂਦੀ।





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ