ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਨਾ ਦਰਦ ਨੇ

ਨਾ ਦਰਦ ਨੇ ਕਿਸੇ ਨੂੰ ਸਤਾਇਆ ਹੁੰਦਾ,
ਨਾ ਅੱਖਾਂ ਨੇ ਕਿਸੇ ਨੂੰ ਰੁਲਾਇਆ ਹੁੰਦਾ,

ਖੁਸ਼ੀ ਹੀ ਖੁਸ਼ੀ ਹੁੰਦੀ ਹਰ ਕਿਸੇ ਕੋਲ,
ਜੇ ਬਣਾਉਣ ਵਾਲੇ ਨੇ ਦਿਲ ਨਾ ਬਣਾਇਆ ਹੁੰਦਾ....????????

Manpreet singh Manpreet singh

ਕਿ ਮੋਹੱਬਤ 😓ਤੂੰ

ਕਿ ਮੋਹੱਬਤ 😓ਤੂੰ ਇਨਾ ਮਜਬੂਰ 😩ਹੋਏ ਆ
ਜਿਨਾ ਉਸ ਦੇ ਕੋਲ 👫ਜਾਣ ਦੀ ਕੋਸ਼ਿਸ਼ 👨‍❤️‍👨ਕੀਤੀ
ਓਨਾ 💘ਹੀ ਉਸ ਤੂੰ ਦੂਰ 💔ਹੋਏ ਆ 😔😔

shayari4u shayari4u

💚ਯਾਦ ਓਹਨੂੰ ਵੀ

💚ਯਾਦ ਓਹਨੂੰ ਵੀ ਮੇਰੀ ਕਦੇ 💙ਆਉਗੀ ਜਰੂਰ
ਅੱਜ ਮੇਰੇ ਨਾਲ♥️ ਕੀਤਾ ਧੋਖਾ💙
ਕੱਲ ਤੇਰੇ ਨਾਲ ਹੋਇਆ ਜਦੋਂ
ਤੂੰ ਵੀ ਰੋਵੇਗੀ ਜਰੂਰ 💚

shayari4u shayari4u

ਸੋਚਦੇ ਆ ਯਾਰਾ

ਸੋਚਦੇ ਆ ਯਾਰਾ ਕਿਤੇ ਦੂਰ ਚਲੇ ਜਾਈਏ,,,,

ਮਿਲਣਾ ਤੇ ਕਿ ਏ ਤੈਨੂੰ ਯਾਦ ਵੀ ਨਾ ਆਈਏ,,,,,
🙂🙂🙂🙂🙂❤️❤️❤️❣️

Gurjeet Singh Gurjeet Singh

ਕੋਈ "ਹਾਲਾਤ"ਨੀਂ ਸਮਝਦਾ🙂 ਕੋਈ"ਜਜ਼ਬਾਤ"

ਕੋਈ "ਹਾਲਾਤ"ਨੀਂ ਸਮਝਦਾ🙂
ਕੋਈ"ਜਜ਼ਬਾਤ" ਨੀਂ ਸਮਝਦਾ😶
😠"ਗੂਸਾ"ਤਾਂ ਹਰ ਕੋਈ ਵੇਖਦਾ
ਪਰ" ਗੂੱਸੇ"😠ਪਿੱਛੇ ਲੂਕਿਆ💂
💖"ਪਿਆਰ"ਕੋਈ ਨੀ ਸਮਝਦਾ।।
,,,,✍️ਤੇਰਾ NANNU..

Gurjeet Singh Gurjeet Singh

ਜ਼ਰਾ ਵ਼ਕਤ🧭 ਨੇ ਕੀ 😏।
😏ਮੂੰਹ ਫੇਰਿਆ ਦੋਸਤਾ👬
🙏ਬੇਗਾਨਿਆਂ ਦੀ Line,,,ਚ਼🙄
☝️ਸਬਤੋਂ ਅੱਗੇ _____🏃🏃
😢ਮੇਰੇ ਅਪਣੇ ਸੀ____💔
,,,,,,,,✍️ ਤੇਰਾ
NANNU

Gurjeet Singh Gurjeet Singh

ਬਾਹੰ ਫੜਲਾ ਅਜੇ

ਬਾਹੰ ਫੜਲਾ ਅਜੇ ਵੀ
ਤੇਰਾ ਹੋ ਸਕਦਾ ਮੈਂ
ਭੀੜ ਬਹੋਤ ਆ ਇਸ
ਦੂਨੀਆਂ ਦੇ ਮੇਲੇ ਚ੍ਹ
ਇਥੇ ਥੌਹ ਸਕਦਾ ਮੈਂ
,,,,,,,✍️ਤੇਰਾ ਨਾਨੂੰ ਪੂਤ

Ginda Fatehpuria Ginda Fatehpuria

ਰੋਣਾ ਸਾਡੇ ਪੱਲੇ

ਰੋਣਾ ਸਾਡੇ ਪੱਲੇ ਪਾ ਗਏ ਕਾਹਦਾ ਜਸ਼ਨ ਮਨਾਮਾ,

ਅੱਜ ਕਹਿਦੇ ਤੇਰਾ ਜਨਮਦਿਨ ਆ ਪਰ ਤੂੰ ਨਹੀ ਤਾਂ ਕਿਸ ਲਈ ਕੇਕ ਮੈਗਵਾਵਾਂ,

ਫ਼ਤੇਹਪੁਰੀਆ ਓਦਾਂ ਤਾ ਜੱਗ ਜਿਉਂਦਿਆਂ ਦੇ ਮੇਲੇ ਆ ਕਿਥੇ ਭੁਲਦੇ ਆ ਜਿਹੜੇ ਵਸਦੇ ਵਿਚ ਸਾਹਾਂ...... 😭😭😭

shayari4u shayari4u

ਤੇਰਾ ਛੱਡ ਜਾਣਾ

ਤੇਰਾ ਛੱਡ ਜਾਣਾ , ਮੇਰਾ ਟੁੱਟ ਜਾਣਾ,
ਬਸ ਜਜ਼ਬਾਤਾਂ ਦਾ ਧੋਖਾ ਸੀ,
ਇਕ ਹੋਰ ਸਾਲ ਬੀਤ ਗਿਆ,
ਬਿਨ ਤੇਰੇ ਇਕ ਪਲ ਵੀ ਕੱਢਣਾ ਔਖਾ ਸੀ ,





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ