ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਤੇਰੀਆਂ ਗੱਲਾਂ ਤੋਂ ਲੱਗਦਾ
ਕਿਸੇ ਦੀਆਂ ਗੱਲਾਂ ਚ ਆ
ਗਿਆ ... 🥰
ਜਦੋਂ ਕਿਸੇ ਨੂੰ ਦੁੱਖ ਸਨਾਉਣ ਲੱਗਦੇ ਹੋ ਜਿਗਰਾ ਆਪਣਾ ਵੀ ਤਗੜਾ ਰੱਖਿਓ ,
ਕਿਉ ਕੇ ਅੱਗਲੇ ਕੋਲ ਦੁੱਖਾਂ ਦੀ ਲਿਸਟ ਹਮੇਸਾ ਤੁਹਾਡੇ ਤੋ ਵੱਡੀ ਹੁੰਦੀ ਹੈ
ਮੁਸ਼ਕਿਲ ਵੱਡੀ ਦੋਹਾਂ ਲਈ ☺
ਕਦੇ ਹੱਲ ਨੀ ਹੋ ਸਕਦੀ 🤨
ਉਹਦਾ ਨੰਬਰ ਮੇਰੇ
ਫੋਨ ਚ ਪਰ ਗੱਲ
ਨੀ ਹੋ ਸਕਦੀ 🥰☺..
ਲਿਬਾਸ ਮਹਿੰਗੇ ਤੇ ਜਮੀਰ ਟਕਿਆ ਦੇ
ਗੈਰਾ ਨੂੰ ਕੀ ਕਹਿਣਾ ਯਕੀਨ ਰਹੇ ਨਾ ਸਕਿਆ ਤੇ 🥰
fake duniya
ਦਿਲ ਤੇ ਧੜਕਣ ਵਿੱਚ🥰
ਵੱਸਦੇ ਜਾ ਰਹੇ ਹੋ ..
ਬੁੱਲਾਂ ਤੇ ਨਾਮ ਲਿਆਵਾ 🥰
ਜਰੂਰੀ ਤਾ ਨਹੀਂ.. 😍
ਸੁਣਿਆ ਹੈ ਤੁਸੀ ਦੇਰ
ਰਾਤ ਤੱਕ ਜਾਗਦੇ ਹੋ
ਯਾਦਾ ਦੇ ਮਾਰੇ ਹੋ ਜਾ
ਫਿਰ ਮੁਹਬੱਤ ਚੋ ਹਾਰੇ
ਹੋ..।।। ☺
ਜਿਨ੍ਹਾਂ ਨਾਲ ਅਸੀ☺
ਖੜੀ ਦਾ ਓ ਬੰਦੇ
ਈ ਕੁਝ ਖਾਸ ਹੁੰਦੇ ਨੇ ..
mithya ☺☺
😎ਮਸ਼ਹੂਰ ਸੀ ਸਭ😌 ਆਪਣੀ ਜ਼ਿੰਦਗੀ ਵਿੱਚ
ਅੱਜ ਥੋੜੀ 😱ਜਹੀ ਧਰਤੀ ਕੀ ਹਿੱਲੀ🤯
ਸਭ ਨੂੰ ਰੱਬ 🙇ਯਾਦ ਆ ਗਿਆ🙏
✍️Manpreet badial ✍️
ਮੰਗਦੇ ਆ Wish 🥱
ਕਹਿੰਦੇ ਕਰਨਾ Finish 😏
GILL ਚੋਕ ਲਾ ਕੇ ਹੋਇਆ ਨੀ
Start ਬੱਲੀਏ 🤨😂..!!