ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਉਹਨੂੰ ਮਾਨ ਸੀ ਆਪਣੇ ਸੋਹਣੇ ਰੂਪ ਦਾ,
ਤੇ ਸਾਨੂੰ ਪਿਆਰੀ ਸੀ #ਸਰਦਾਰੀ…
ਸਾਡੇ ਲਈ ਆਉਣ #ਰਿਸ਼ਤੇ ਹਜ਼ਾਰਾਂ,
ਉਹ ਹਜੇ ਵੀ ਫਿਰਦੀ ਕੁਵਾਰੀ…
ਕਹਿੰਦੀ 💁 ਤੈਨੂੰ ਪਤਾ ਨੀ ਲੱਗਦਾ ਕਮਲਿਆ 👦
ਮੈਂ ਤੇਰਾ ਕਿੰਨ੍ਹਾ ਕਰਦੀ ਆ..
ਨਿਰਨੇ ਕਾਲਜੇ 🙇 ਉੱਠ ਕੇ ਸਬ ਤੋਂ 👆 ਪਹਿਲਾਂ
ਤੇਰੀਆਂ 📜✍ ਪੋਸਟਾਂ ਪੜ੍ਹਦੀ ਅਾ.
ਸੋਹਣੇ ਦਿਲ❤️ ਵਾਲੀ ਦੀ ਆ ਭਾਲ ਯਾਰ ਨੂੰ ,
ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ 😟..
ਪਹਿਲੇ☝️ ਦਰਜੇ ਤੇ ਆਪਾ ਮਾਪੇ ਰੱਖੀ ਦੇ ,
ਦੂਜੇ ✌️ਦਰਜੇ ਤੇ ਮੇਰੇ ਯਾਰ ਬੱਲੀਏ.....
👆#ਕੱਲੀ_ਕੱਲੀ 😰 #ਸੋਚਾਂ ਵਿੱਚ ਪਾਈ ਹੋਈ ਆ. 😄 #ਖੁਸ਼ ਰਹਿੰਦਾ ਬੜਾ,😊 👩ਕੁੜੀਆਂ😥ਸੋਚਦੀਆਂ,,? 😂
ਖੋਰੇ ਕਿਹੜੀ 👸#ਹੂਰ_ਪਰੀ ਟਕਾਈ ਹੋਈ ਆ...????
😉
ਕਿੰਹਦੀ PHOTO🙎ਤੇਰੀ Yaara.....
ਵੇ END 👌ਹੁੰਦੀ ਆ
ਤਾ ਹੀ ਸਾਰੀਆ ਸਹੇਲੀਆ ਨੂੰ SEND ਹੁੰਦੀ ਆ .
ਹੁਸਣਾਂ ਦਾ ਰੱਖਿਆ ਗਰੂਰ ਤੋੜ ਕੇ।
ਤੇਰੇ ਜਹੀਆਂ **LOOKS**ਦੀਆਂ ਫੈਨ ਬੜੀਆਂ। ।
ਆਕੜ ਤੇਰੀ ਦਾ ਕਿੱਥੇ ਮੁੱਲ ਜਾਣਦਾ।
ਜਿਹਦੇ ਰਾਹਾਂ ਵਿੱਚ ਤੇਰੇ ਜਹੀਆਂ ਕੲੀ ਖੜੀਆਂ.
ਵਕਤ ⏰ਵਕਤ ਦੀ ਗੱਲ ਆ ਮਿੱਠਿਆ ,
ਅੱਜ 👉ਤੇਰਾ ਆ ਉੱਡ ਲੈ।
ਕੱਲ ਸਾਡਾ 👊ਆਉਣਾ,
ਤੇ ਉੱਡਾ ਦਵਾਂਗੇ।💪
ਸਮੁੰਦਰ ਦੀ #ਛੱਲਾ 👉ਵਾਂਗ
#ਯਾਰ #ਮੇਰੇ ਰਹਿਣ #ਬੁੱਕਦੇ,
ਉਂਝ #ਸਿਰੇ ਦੇ👌#ਪਟੋਲੇ
#ਫ਼ੈਨ ਸਾਡੀ✌#LOOĶ ਦੇ#
👉🏻ਸੈਂਟੀ ਜੱਟ👤 ਤੇ ਵੀ ਅੱਤ ਦੇ 👭ਪਟੋਲੇ ਹੋਏ ਆ,
ਨੀ ਤੇਰੇ ਸਿਰੇ ਦੇ ਸਿਕਾਰੀ👎🏻 ਅਸੀ ਰੋਲੇ ਹੋਏ ਆ😊