ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Sad Shayari - ਪੰਜਾਬੀ ਦਰਦ ਭਰੀ ਸ਼ਾਇਰੀ

 

?????????????????? ??????????????????

ਉਹ ਬੁਲਾਉਂਦਾ

ਉਹ ਬੁਲਾਉਂਦਾ ਏ ਤੇ ਲੁੱਕ ਜਾਂਦਾ ਏ
ਮੇਰਾ ਤਾਂ ਸੱਚੀ ਸਾਹ ਰੁੱਕ ਜਾਂਦਾ ਏ

ਜਦੋਂ ਵੀ ਮੰਜਿਲ ਨੇੜੇ ਆਉਂਦੀ ਸ਼ਾਇਰਾ
ਪਤਾ ਨੀ ਕਿਉਂ ਰਾਹ ਈ ਮੁੱਕ ਜਾਂਦਾ ਏ

ਫੁੱਲਾਂ ਨੂੰ ਮੈਂ ਜਦ ਵੀ ਹੱਥ ਲਾਉਂਦਾ ਵਾਂ
ਜ਼ਖਮਾਂ ਨਾਲ ਈ ਭ .. .. Read more >>

Gurwinder Singh Gurwinder Singh

ਇਕ ਦਿਨ ਬਿਕ

ਇਕ ਦਿਨ ਬਿਕ ਜਾਏਗਾ ਮਾਟੀ ਕੇ ਮੋਲ

ਜਗ ਮੈ ਰਹਿ ਜਾਣਗੇ ਪਿਆਰੇ ਤੇਰੇ ਬੋਲ

shayari4u shayari4u

ਕਿਸੇ ਹੱਦ ਤਕ

ਕਿਸੇ ਹੱਦ ਤਕ ਚਾਹੁੰਦਾ 😌
ਤਾਂ ਉਹਨੇ ਮਿਲ ਜਾਣਾ ਸੀ.........
ਹਦ ਤੋਂ ਜਿਆਦਾ ਚਾਹਿਆ 😞😞
ਤਾਂ ਹੀ ਤਾਂ ਉਹਨੂਂ ਗਰੂਰ ਹੋ ਗਿਆ.....

shayari4u shayari4u

ਪੀੜਾਂ ਵਿਚ ਹੀ

ਪੀੜਾਂ ਵਿਚ ਹੀ ਬੀਤ ਗਈ
ਉਮਰ ਸੀ ਮੌਜਾਂ ਮਾਨਣ ਦੀ
ਦਿਲਾਂ ਐਵੇਂ ਤੈਨੂੰ ਕਾਹਲੀ ਸੀ..
ਇਸ਼ਕ ਦੀਆਂ ਰਮਜ਼ਾਂ ਜਾਨਣ ਦੀ
🌷🌷♥️♥️

shayari4u shayari4u

ਇਕਨਾ ਦੇ ਘਰ

ਇਕਨਾ ਦੇ ਘਰ ਪੁੱਤ, ਪੁੱਤਾਂ ਘਰ ਪੋਤਰੇ
ਇਕਨਾਂ ਦੇ ਘਰ ਧੀਆਂ, ਧੀਆਂ ਘਰ ਦੋਹਤਰੇ
ਇਕਨਾਂ ਦੇ ਘਰ ਇਕ ਹੀ, ਜੰਮ ਕੇ ਜਾਏ ਮਰ
ਵਜੀਦਾ ਕੌਣ ਸਾਹਿਬ ਨੋਂ ਆਖੇ ਇੰਞ ਨਹੀਂ ਇੰਞ ਕਰ

Gursewak Singh Gursewak Singh

ਮੈਂ ਜਦੋ ਵੀ

ਮੈਂ ਜਦੋ ਵੀ ਮਰਿਆ ਹੱਸ ਕੇ ਮਰੂੰਗਾ
ਕਿਉਂਕਿ ਮੈਂ ਜਿਉਂਦੇ ਜੀ ਬਹੁਤ ਰੋਇਆ ਹਾਂ

✍️ਗੁਰੀ ਸੰਧੂ
7087847889

shayari4u shayari4u

ਤੇਰੇ ਜਾਣੇ ਸੇ

ਤੇਰੇ ਜਾਣੇ ਸੇ ਮੇਰੀ ਖਵਾਹਿਸ਼ੇਂ,
ਫੀਕੀ ਸੀ ਪੜ੍ਹ ਗਈ ਹੈਂ।
ਮੁਹੱਬਤ ਉਤਨੀ ਹੀ ਹੈ ਤੁਮਸੇ ਮਗਰ,
ਹਾਂ ਸ਼ਿਕਾਈਤੇਂ ਥੋੜੀ ਬੜ ਗਈ ਹੈਂ।

shayari4u shayari4u

ਕੋਈ ਕੀ-ਕੀ ਦੱਸੇ

ਕੋਈ ਕੀ-ਕੀ ਦੱਸੇ ਜ਼ੁਬਾਨੋਂ ਬੋਲ ਕੇ
ਕੀ-ਕੀ ਜਰਿਆ ਹੁੰਦਾ ਏ
ਐਵੇਂ ਨੀਂ ਜਿਉਂਣਾ ਆ ਜਾਂਦਾ
ਹਰ ਦਿਲ ਅੰਦਰ ਕੁਝ ਤਾਂ ਮਰਿਆ ਹੁੰਦਾ ਏ
😞😞😞

shayari4u shayari4u

ਇਹ ਜੋ ਜਾਨ

ਇਹ ਜੋ ਜਾਨ ਜਾਨ ਕਹਿੰਦੇ ਨੇ
ਜਾਨ ਲੈ ਜਾਂਦੇ ਨੇ
ਦਿਲਾ ਦਿਲਾਂ ਦੇ ਹਾਣੀ ਬਣਕੇ

ਪਹਿਲਾਂ ਬਣਦੇ ਨੇ ਬੁੱਲਾਂ ਦੀ ਮੁਸਕਾਨ
ਫ਼ਿਰ ਰਹਿ ਜਾਂਦੇ ਨੇ ਕੋਲ਼ ਅੱਖ ਦਾ ਪਾਣੀ ਬਣਕੇ
ਮਹਿਜ਼ ਕਹਾਣੀ ਬਣਕੇ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ