ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸਿਰ ਤੇ 👳 ਪੱਗੜੀ ਬੰਨ੍ਹ ਜਦੋਂ ਅਸੀਂ ਤਿਆਰ ਹੁੰਦੇ.ਦੁਨੀਆਂ ਸਾਡੀ ਟੋਰ ਦੇਖ ਕੇ ਕਹਿੰਦੀ ਏ. ਕਿ ਕਾਸ਼ 🤔 ਅਸੀਂ ਵੀ 👳 ਸਰਦਾਰ ਹੁੰਦੇ.✍️
ਮਿੱਤਰਾਂ ਦਾ ਰੋਹਬ💪 ਚੀਣੀ ਹੋਈ #ਪੱਗ👳♂️ ਵਰਗਾ
ਦੁਨੀਆ ਨੂੰ ਠਾਰੇ😵 baby ਜੱਟ ਅੱਗ😡 ਵਰਗਾ
ਚੂਚਿਆਂ🏌️ਦੀ ਲੋੜ ਨਹੀਂ #ਇਕੱਲਾ game ਪਾਉਂਦਾ ਹਾਂ
Single ਹੀ 38 ਜਣਿਆ ਦੇ ਵੱਗ ਵਰਗਾ
ਰਹਿੰਦੇ ਆਂ ਤਿਆਰ ਹੋ ਸ਼ੌਕੀਨ ਬੜੇ ਆ
ਖੁੱਲੇ ਆਂ ਸੁਭਾਅ ਦੇ ਤੇ ਰੰਗੀਨ ਬੜੇ ਆ
ਟੇਢਾ ਕੋਈ ਦੇਖੇ ਨਮਕੀਨ ਬੜੇ ਆ
ਆਈਏ ਸਮਝ ਨਾਂ ਕਿਸੇ ਦੇ ਸੰਗੀਨ ਬੜੇ ਆ..
#ਹੈਗੀ ਜੁਰਤ ਤਾਂ #ਸਿਦਾ ਹੋ ਕੇ #ਟੱਕਰੀ
#ਪਤਾ ਲੱਗਜੂ #ਬਗਾਨੇ ਪੁੱਤ 😠 ਕੀ ਕੀ #ਪਾੜਦੇ..Deep
ਬਾਜ ੳੁੱਚੀਅਾ ੳੁਡਾਰੀਅਾਂ 🌪 ਮਾਰਨ ਲੲੀ ਕਦੇ ਕਾਂਵਾ ਨਾਲ ਨੀ ਸਲਾਹ ਕਰਦੇ.. 😏
ਜਦੋ ਸ਼ੇਰ 🦁 ਸ਼ਿਕਾਰ ਤੇ ਨਿੱਕਲਦੇ ਨੇ ਕਦੇ ਗਿੱਦੜਾਂ 🐕 ਦੀ ਪਰਵਾਹ ਨੀ ਕਰਦੇ...😈👈🏽 Tera deep
HiCk dAhi di aW putT, hoR kaTiR sarRi di Aw, namE bNai dA aw taHi ਦਿਲਾਂ cH ਛਾਈ dA✍️ Øhì ambersariya ✍️
HiCk dAhi di aW putT, hoR kaTiR sarRi di Aw, namE bNai dA aw taHi ਦਿਲਾਂ cH ਛਾਈ dA✍️ Øhì ambersariya ✍️
︻╦╤─ ̶i̶f̶ y̶o̶u̶'̶r̶e̶ b̶a̶d̶ i̶ a̶m̶ y̶o̶u̶r̶ d̶a̶d̶🤨♠️.
ਥਾਂ ਥਾਂ ਬੈਠਾ ਵਾਲੇ ਘੱਟ ਹੀ ਨਾਲ ਖੜਕਦੇ ਨੇਂ 💯