ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Gurbaj Singh Cheema Gurbaj Singh Cheema

ਸਿਰ ਤੇ 👳‍

ਸਿਰ ਤੇ 👳‍ ਪੱਗੜੀ ਬੰਨ੍ਹ ਜਦੋਂ ਅਸੀਂ ਤਿਆਰ ਹੁੰਦੇ.ਦੁਨੀਆਂ ਸਾਡੀ ਟੋਰ ਦੇਖ ਕੇ ਕਹਿੰਦੀ ਏ. ਕਿ ਕਾਸ਼ 🤔 ਅਸੀਂ ਵੀ 👳‍ ਸਰਦਾਰ ਹੁੰਦੇ.✍️

shayari4u shayari4u

ਮਿੱਤਰਾਂ ਦਾ ਰੋਹਬ💪

ਮਿੱਤਰਾਂ ਦਾ ਰੋਹਬ💪 ਚੀਣੀ ਹੋਈ #ਪੱਗ👳‍♂️ ਵਰਗਾ
ਦੁਨੀਆ ਨੂੰ ਠਾਰੇ😵 baby ਜੱਟ ਅੱਗ😡 ਵਰਗਾ
ਚੂਚਿਆਂ🏌️ਦੀ ਲੋੜ ਨਹੀਂ #ਇਕੱਲਾ game ਪਾਉਂਦਾ ਹਾਂ
Single ਹੀ 38 ਜਣਿਆ ਦੇ ਵੱਗ ਵਰਗਾ

shayari4u shayari4u

ਰਹਿੰਦੇ ਆਂ ਤਿਆਰ

ਰਹਿੰਦੇ ਆਂ ਤਿਆਰ ਹੋ ਸ਼ੌਕੀਨ ਬੜੇ ਆ
ਖੁੱਲੇ ਆਂ ਸੁਭਾਅ ਦੇ ਤੇ ਰੰਗੀਨ ਬੜੇ ਆ
ਟੇਢਾ ਕੋਈ ਦੇਖੇ ਨਮਕੀਨ ਬੜੇ ਆ
ਆਈਏ ਸਮਝ ਨਾਂ ਕਿਸੇ ਦੇ ਸੰਗੀਨ ਬੜੇ ਆ..

TeRa Deep TeRa Deep

#ਹੈਗੀ ਜੁਰਤ ਤਾਂ

#ਹੈਗੀ ਜੁਰਤ ਤਾਂ #ਸਿਦਾ ਹੋ ਕੇ #ਟੱਕਰੀ
#ਪਤਾ ਲੱਗਜੂ #ਬਗਾਨੇ ਪੁੱਤ 😠 ਕੀ ਕੀ #ਪਾੜਦੇ..Deep

TeRa Deep TeRa Deep

ਬਾਜ ੳੁੱਚੀਅਾ ੳੁਡਾਰੀਅਾਂ

ਬਾਜ ੳੁੱਚੀਅਾ ੳੁਡਾਰੀਅਾਂ 🌪 ਮਾਰਨ ਲੲੀ ਕਦੇ ਕਾਂਵਾ ਨਾਲ ਨੀ ਸਲਾਹ ਕਰਦੇ.. 😏
ਜਦੋ ਸ਼ੇਰ 🦁 ਸ਼ਿਕਾਰ ਤੇ ਨਿੱਕਲਦੇ ਨੇ ਕਦੇ ਗਿੱਦੜਾਂ 🐕 ਦੀ ਪਰਵਾਹ ਨੀ ਕਰਦੇ...😈👈🏽 Tera deep

Bovey ???? Bovey ????

HiCk dAhi di

HiCk dAhi di aW putT, hoR kaTiR sarRi di Aw, namE bNai dA aw taHi ਦਿਲਾਂ cH ਛਾਈ dA✍️ Øhì ambersariya ✍️

Bovey ???? Bovey ????

HiCk dAhi di

HiCk dAhi di aW putT, hoR kaTiR sarRi di Aw, namE bNai dA aw taHi ਦਿਲਾਂ cH ਛਾਈ dA✍️ Øhì ambersariya ✍️

TeRa Deep TeRa Deep

︻╦╤─ ̶i̶f̶ y̶o̶u̶'̶r̶e̶

︻╦╤─ ̶i̶f̶ y̶o̶u̶'̶r̶e̶ b̶a̶d̶ i̶ a̶m̶ y̶o̶u̶r̶ d̶a̶d̶🤨♠️.

Harmeet singh Harmeet singh

ਥਾਂ ਥਾਂ ਬੈਠਾ

ਥਾਂ ਥਾਂ ਬੈਠਾ ਵਾਲੇ ਘੱਟ ਹੀ  ਨਾਲ ਖੜਕਦੇ ਨੇਂ 💯





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ