ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਮੈ ਯਾਰਾ ਦੀ

ਮੈ ਯਾਰਾ ਦੀ ਕਰਾ ਤਰੀਫ ਕਿਵੇ,
ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ
ਦੁਨੀਆ ਵਿੱਚ ਭਾਵੇ ਲੱਖ ਯਾਰੀਆ,
ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀ❤

shayari4u shayari4u

ਨਾ ਸਾਡੀ ਕੋੲੀ

ਨਾ ਸਾਡੀ ਕੋੲੀ Bestfriend ਆ
ਤੇ ਨਾ ਕੋਈ Girlfriend ਆ,
ਬਸ ਥੋੜੇ ਜਿਹੇ ਕਮਲੇ ਯਾਰ ਨੇ,
ਓ ਵੀ ਸਾਲੇ ਜਮਾਂ End ਆ
😎😎😎

Sukh Defaulter Sukh Defaulter

ਓ ਐਵੇਂ ਨਹੀਓ🎭ਸਾਡੇ

ਓ ਐਵੇਂ ਨਹੀਓ🎭ਸਾਡੇ ਆਲੇ👬ਸਾਡੇ ਆਲੇ ਅਖਵਾਉਂਦੇ ਆ,
ਜੇ ਦਿੱਲ❤ਵਿੱਚ ਪਿਆਰ ਸਾਡੇ😍ਲਈ ਤਾਂਇਓ ਹਿੱਕ👬ਨਾਲ ਲਾਉਦੇਂ ਆ ......✒🇸​🇻​🇰​🇭 "⛎੨🌀"

Gagandeep Singh Gagandeep Singh

ਬਈ ਹੁੰਦੇ ਯਾਰ

ਬਈ ਹੁੰਦੇ ਯਾਰ ਭਰਾਂਵਾਂ ਵਰਗੇ__💪
ਸੱਜੀਆਂ ਖੱਬੀਆਂ ਬਾਹਵਾਂ ਵਰਗੇ__
ਮਿੱਠੀ ਕੈਦ,👌 ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ__
ਬਈ ਤਾਹੀਂਓ ਕਹਿੰਦਾ ਯਾਰ ਅਣਮੁੱਲੇ ਹੁੰਦੇ ਆ....

shayari4u shayari4u

ਬਈ ਹੁੰਦੇ ਯਾਰ

ਬਈ ਹੁੰਦੇ ਯਾਰ ਭਰਾਂਵਾਂ ਵਰਗੇ__💪
ਸੱਜੀਆਂ ਖੱਬੀਆਂ ਬਾਹਵਾਂ ਵਰਗੇ__🔫
ਮਿੱਠੀ ਕੈਦ,👌 ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ__😘
ਬਈ ਤਾਹੀਂਓ ਕਹਿੰਦਾ ਯਾਰ ਅਣਮੁੱਲੇ ਹੁੰਦੇ ਆ.....😘😘😘😘😘😘😘😘😘😘😘😘😘

shayari4u shayari4u

Operation theater

Operation theater ਦੇ ਬਾਹਰ ਇਕ ਸ਼ਾਇਰ ਨੇ ਕਿਹਾ

"ਖੋਲ ਲੈਂਦਾ ਦਿਲ ਜੇ ਮੈਂ ਯਾਰਾਂ ਦੇ ਨਾਲ"
ਤਾਂ ਖੋਲਣਾ ਨਾ ਪੈਂਦਾ ਪੈਂਦਾ ਹਥਿਆਰਾਂ ਦੇ ਨਾਲ
😔😔

shayari4u shayari4u

ਨਾਲ ਰਹਿੰਦੇ ਜੋ

ਨਾਲ ਰਹਿੰਦੇ ਜੋ ਚਾਰ ਪੰਜ ਹਜਾਰਾਂ ਵਰਗੇ
ਲੋਕੀ ਲਭਦੇ ਨੇ ਯਾਰ ਸਾਡੇ ਯਾਰਾ ਵਰਗੇ
💞💞💞❤️

Vikramjeet Singh Vikramjeet Singh

ਦੋਸਤ ਉਹ ਹੁੰਦਾ

ਦੋਸਤ ਉਹ ਹੁੰਦਾ ਹੈ
ਜਿਸ ਦੇ ਵੀ ਉਹ ਦੁਸ਼ਮਣ
ਹੋਣ ਜੋ ਤੁਹਾਡੇ ਹਨ
sidhu

shayari4u shayari4u

ਰੱਬਾ ਦਿਨ ਨਿਤ

ਰੱਬਾ ਦਿਨ ਨਿਤ ਬੀਤਦੇ ਆਉਂਦੇ ਨਮੇ ਸਾਲ
ਬਿਸਰੇ ਜੋ ਬੇਲੀ ਮਿਲਦੇ ਨਾ ਜਿਗਰੀ ਯਾਰ

ਵੇਦਨਾ ਸੁਣ ਇਸ ਦਿਲ ਦੀ ਫਤਿਹ ਗਜਾਵੇ
ਕਾਸ ਸਬਬੀ ਕਿਤੇ ਰੱਬਾ ਬਿਸਰੇ ਮਿਲ ਜਾਵੇ
ਸਤਾਵੇ ਦਰਦ ਤੀਰ ਵਿਰਹ ਦਾ ਦਿਲ ਦੇ ਪਾਰ
ਰੱਬਾ ਦਿਨ ਨਿਤ ਬੀਤ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ