ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Good Morning, Subh Saver Quotes Status, Shayari in Punjabi, ਚੰਗੀ ਸਵੇਰ, ਗੁੱਡ ਮੋਰਨਿੰਗ, ਸ਼ੁਭ ਸਵੇਰ ਲਈ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

Dil Dil

ਗਿਆ ਰਾਤ ਦਾ

ਗਿਆ ਰਾਤ ਦਾ ਹਨੇਰਾ🌃 , ਆਇਆ ਸੋਹਣਾ ਜੇਆ ਸੇਵਰਾ🌥️।
ਰਾਤ🌙 ਕੱਟੀ ਐ ਉਮੀਦ ਵਿੱਚ,ਮੁੱਖ☺️ ਦੇਖਣਾ ਨੂੰ ਤੇਰਾ।।
ਸਾਰੀ ਉੱਮਰ ਲੰਗਾਵਾ🤝, ਵੇ ਮੈ ਤੈਨੂੰ ਬਸ 🤗ਚਾਵਾਂ।
ਤੇਰੀ ਸੁੱਖ ਲਈ ਰੱਬ ਅੱਗੇ ਕਰਦੀ ਦੁਆਵਾਂ🙏।।
good morning Sardar saab ☺️ .. Read more >>

Dil Dil

ਸਤਿਗੁਰੂ ਜੀ 🙏

ਸਤਿਗੁਰੂ ਜੀ 🙏 ਦਾਇਆ ਮੇਹਰ 🤲ਦੀ ਕਰਿਓ ਜੀ,
ਤੁਹਾਡੇ ਸਹਾਰੇ ਅਸੀਂ ਉਡੇ🕊️ ਫ਼ਿਰਦੇ।
ਮਾੜੇ 😨ਟਾਈਮ🕰️ ਵਿੱਚ ਡੋਲਾ ਨਾ ਮੈ,
ਮੇਰੇ ਸਿਰ ਤੇ 👐ਹੱਥ ਆਪਣਾ ਧਰਿਓ ਜੀ🙏।।
ਸਤਿਨਾਮ ਸ਼੍ਰੀ ਵਾਹਿਗੁਰੂ।।।
✍️ ਧੀ ਮਾਨ ਸਿਆਂ ਦੀ

shayari4u shayari4u

ਕਦੇ ਘੁੰਮਣ ਦਾ

ਕਦੇ ਘੁੰਮਣ ਦਾ ਮਨ ਹੋਵੇ ਦੱਸਣਾ ਜ਼ਰੂਰ
ਤੇਰੇ ਨਾਲ ਪੈਦਲ ਚੰਦ ਤੱਕ ਜਾਣ ਨੂੰ ਮਨ ਕਰਦਾ
♥️♥️♥️♥️😘😘😘
ਗੁੱਡ ਮੋਰਨਿੰਗ 🙏🏼🙏🏼

shayari4u shayari4u

🌷ਦੁੱਖ ਕੱਟ ਦੁਨੀਆ

🌷ਦੁੱਖ ਕੱਟ ਦੁਨੀਆ ਦੇ ਵੰਡ ਖੁਸ਼ੀਆ ਖੇੜੇ🌷
🌷ਅਰਦਾਸ ਮਾਲਕਾ ਚਰਨਾ ਵਿੱਚ ਤੇਰੇ🌷
🌷ਅਰਦਾਸ ਵਾਹਿਗੁਰੂ ਚਰਨਾ ਵਿੱਚ ਤੇਰੇ🌷
🌷ਵਾਹਿਗੁਰੂ ਵਾਹਿਗੁਰੂ ਜੀ 🙏
🙏🏼 ਸ਼ੁੱਭ ਸਵੇਰ ਜੀ ❣❣

shayari4u shayari4u

ਮੂੰਹ ਕੁਰਲੇ ਕਰ

ਮੂੰਹ ਕੁਰਲੇ ਕਰ ਕਰ ਸੁੱਚਾ ਕੀਤਾ
ਸਾਬਣ ਮਲ ਮਲ ਦੇਹ।।
ਸੁੱਚਾ ਹੋ ਹੋ ਢੋਂਗ ਰਚਾਵਾਂ
ਤੇ ਮੇਰੇ ਅੰਦਰ ਨੋ ਮਣ ਖੇਹ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
💞💞💞💞💞💞💞💞💞💞💞💞
ਸ਼ੁੱਭ ਸਵੇਰ ਜੀ

Palwinder Singh Palwinder Singh

ਜਦੋਂ

ਜਦੋਂ ਰੱਬ ਨੂੰ ਤੁਹਾਡੇ ਨਾਲ ਪਿਆਰ ਹੁੰਦਾ ਹੈ
ਤਾਂ ਉਹ ਤੁਹਾਡੇ ਲਈ ਉਹੀ ਕਰਦਾ ਹੈ
ਜਿਹੜਾ ਤੁਹਾਡੇ ਲਈ ਚੰਗਾ ਹੈ
ਤੇ ਉਨ੍ਹਾਂ ਫਾਲਤੂ ਲੋਕਾਂ ਨੂੰ ਦੂਰ ਕਰ ਦਿੰਦਾ ਹੈ
ਜਿਹੜੇ ਤੁਹਾਡੇ ਕਾਬਿਲ ਨਾ ਹੋਣ❤❤🙏

THE13_ ARTIST THE13_ ARTIST

ਤੇਰੇ ?ਬਿਨਾਂ ਆਸ

ਤੇਰੇ ?ਬਿਨਾਂ ਆਸ ਕਿਤੇ ਹੋਰ ? ਨਾ ਧਰਾਂ।। ਏਨਾ ਸਬਰ ਬਖਸ਼ੀ ਮਾਲਕਾ ਕਿ ਮੈਂ ਸ਼ਿਕਵਾ ਨਹੀਂ... ਹਰ ਵੇਲੇ ਤੇਰਾ ? ਸ਼ੁਕਰਾਨਾ ਹੀ ਕਰਾ।।  🎖__bhai__0380🎖

THE13_ ARTIST THE13_ ARTIST

ਪਾਣੀ 🌊 ਵਾਂਗ

ਪਾਣੀ 🌊 ਵਾਂਗ ਚੱਲਦਾ ਰਹਿ , ⏱️ ਵਕਤ ਆਇਆ ਤਾਂ ਪੁੱਲਾਂ ਦੇ ਉਤੋ ਦੀ ਵੀ ਹੋਵਾਗੇ💪
🎖__bhai__0380🎖

shayari4u shayari4u

ਓਹਨਾਂ ਨੂੰ ਖ਼ੁਸ਼

ਓਹਨਾਂ ਨੂੰ ਖ਼ੁਸ਼ ਰੱਖੀ ਰੱਬਾ
ਜਿੰਨਾਂ ਨੂੰ ਮੇਰੀ ਲੋੜ ਨਹੀਂ....
ਜਿੰਨਾ ਨੂੰ ਮੇਰੀ ਲੋੜ ਹੈ, ਓਹਨਾਂ ਨੂੰ ਤਾਂ
ਮੈਂ ਆਪ ਹੀ ਨਹੀਂ ਦੁੱਖੀ ਹੋਣ ਦਿੰਦਾ....
।। ਰਾਮ ਰਾਮ ਜੀ 🙏🏼।।





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ