ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…
ਪਰ ਜਿਹੜਾ ਇੱਕ ਵਾਰੀ ਤੱਕ ਲਵੇ ..
ਉਸਨੂੰ ਸੋਚਾ ਵਿੱਚ ਪਾ ਦਈਦਾ
😁😁🫤🫤🫤
ਜੋ ਦਿਲਾਂ ਚ ਵੱਸ ਜਾਂਦੇ
ਉਹ ਸਦਾ ਦਿਲਾਂ ਚ ਰਹਿੰਦੇ ਨੇ
ਉਸ ਦੀ ਤਸਵੀਰ ਦੇਖਣ ਤੋਂ ਬਾਅਦ
ਕੁਝ ਵੀ ਲਿਖਣ ਨੂੰ ਨਹੀਂ ਰਹਿ ਜਾਂਦਾ
😍😍😍😍
ਕਿਉਂ ਉਹ ਮੇਰੇ ਕਤਲ ਲਈ ਫਿਰੌਤੀ ਦਿੰਦਾ ਏ?
ਬੇਸਮਝ, ਨਜ਼ਰ ਭਰ ਕੇ ਦੇਖੇ ਤਾਂ ਮੈਂ ਮਰ ਜਾਵਾਂ।
ਤੈਨੂੰ ਵੇਖ ਕੇ ਸ਼ਬਦ ਸਮੁੰਦਰ ਵਿੱਚ ਖੋ ਜਾਂਦੇ ਹਨ,
ਕਿਉਂਕਿ ਤੂੰ ਖੁਦਾ ਦੀ ਸੁੰਦਰ ਕੋਸ਼ਿਸ਼ ਹੈ...!!♥️
Good Morning 🌷🌷
ਤੂੰ ਤੱਕਿਆ👀 ਤਾਂ ਰੁੱਖਾਂ ਨੂੰ ਫੁੱਲ🥀 ਪੈ ਗਏ,
ਮੇਰੇ ਤੱਕਦੇ ਤੱਕਦੇ 🥰ਕਰਾਮਾਤ ਹੋਈ...!! 🌹🌹
#ਮੇਰੀ🙆 ਨੀਵੀਂ👇 ਪਾਈ😁
ਅੱਖ 👀ਵੀ ਕੁਝ 👐ਕਹਿੰਦੀ 😱ਆ,
ਕਿਸਮਤ😜 ਵਾਲੇ ਨੇ😊 ਉਹ👆,
ਜਿੰਨਾ👥 ਦੀ ਅੱਖ👀 ਵਿੱਚ
ਸਾਡੀ 🙆ਅੱਖ👀 ਪੈਂਦੀ 😘ਆ !!
ਪਿਆਰ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ,
ਜਿਸ ਨਾਲ ਪਿਆਰ ਹੋ ਜਾਵੇ ਉਹ ਖਾਸ ਬਣ ਜਾਂਦਾ ਹੈ ☺
ਸ਼ਿੰਗਾਰਾਂ ਦਾ ਸਮਾਂ ਸੀਮਿਤ ਹੁੰਦਾ ਆ
ਪਰ ਸਾਦਗੀ ਤਖਤਾਂ ਤੇ ਰਾਜ ਕਰਦੀ ਆ 😊🫶
ਤੈਨੂੰ ਫੁੱਲ ਕਹਾ ਜਾਂ ਚੰਦ ਕਹਾ
🌷ਜਾਂ ਫੁੱਲਾਂ ਦੀ ਸੁਗੰਧ ਕਹਾ 🙈🙈
💥ਜਾਂ ਕਹਾ ਮੈਂ ਰੁੱਤ ਬਹਾਰਾਂ ਦੀ
ਜਾਂ ਮਹਿਕਾਂ ਵੰਡਦੀ ਸ਼ਾਂ
😋ਨੀ ਦੱਸ ਕੀ ਰੱਖੀਏ ਤੇਰਾ ਨਾਂ
ਨੀ ਦੱਸ ਕੀ ਰੱਖੀਏ ਤੇਰਾ ਨਾਂ