ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਖੁੱਸ਼ਮਿਜਾਜੀ 🤗 ਮਸ਼ਹੂਰ ਆ ਸਾਡੀ
ਸਾਦਗੀ 😊 ਵੀ ਕਮਾਲ ਆ ਸਾਡੀ
ਅਸੀਂ ਸ਼ਰਾਰਤੀ 😜 ਵੀ ਸਿਰੇ ਦੇ ਆਂ
ਤੇ ਚੁੱਪ 🤫 ਵੀ ਬੇਮਿਸਾਲ ਆ ਸਾਡੀ
ਅਸੀ ਸਮੇ ਵਰਗੇ ਆ ਮਿੱਤਰਾ
ਤੇ ਸਮਾਂ ਐਥੇ ਕਿਸੇ ਦਾ ਗੁਲਾਮ ਨੀ ਹੁੰਦਾ
💪💪😌😌
ਵਿਕਣ ਵਾਲੇ ਹੋਰ ਵੀ ਨੇਂ, ਜਾ ਜਾ ਕੇ ਖਰੀਦ ਲੈ ,
ਅਸੀ “ਕੀਮਤ” ਨਾਲ ਨੀਂ
“ਕਿਸਮਤ” ਨਾਲ ਮਿਲਿਆਂ ਕਰਦੇ ਹਾ😎
ਜਿਹੋ ਜਿਹੇ ਹੈਗੈ ਹਾਂ ਉਹੋ ਜਿਹੇ ਦਿਖਦੇ ਨੀ
ਜਿਹੋ ਜਿਹੇ ਦਿਖਦੇ ਹਾਂ ਉਹੋ ਜਿਹੇ ਹੈਗੇ ਨੀ
ਲੋਕ ਕੀ ਕਹਿੰਦੇ ਨੇ ਸਾਡੇ ਬਾਰੇ😊,
ਅਸੀ ਇਸ ਗੱਲ ਦੀ ਪਰਵਾਹ ਨੀ ਕਰਦੇ😎,
ਕਿੱਥੇ, ਕਦੋਂ ਤੇ ਕੀ ਕਰਨਾ ਅਸੀਂ 🤗,
ਇਸ ਗਲ ਦੀ ਕਿਸੇ ਨਾਲ ਸਲਾਹ ਨੀ ਕਰਦੇ😇
ਦਿਖਾਵਾ ਘੱਟ ਕਰਦੇ ਆ ਗਲਤ ਅੰਦਾਜੇ ਨਾ ਲਾਵੀ
ਲੋੜ ਪੈਣ ਤੇ ਸਾਡੇ ਕੋਲ ਹਰ ਚੀਜ ਦਾ ਹੱਲ ਹੈਗਾ
ਅਸੀਂ ਆਪਣੀ ਰਿਆਸਤ ਦੇ ਆਪ ਰਾਜੇ ਹਾਂ 🤟
ਹੋਰਾਂ ਦੀ ਪਹੁੰਚ ਸਾਡੇ ਲਈ ਮਾਇਨੇ ਨੀ ਰੱਖਦੀ 💯
ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ ...
ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ..❤
ਵਾਰ ਪਿੱਠ ਚ ਚਲਾਵੇ ਏਸੇ ਯਾਰ 🙅🏻♂️ਨਹੀ ਰੱਖੀਦੇ......
ਕਰਜੇ ਤੇ ਲੜਾਈ ਦੇ ਸਿਰ ਉਧਾਰ ਨਹੀ ਰੱਖੀਦੇ🙋🏻♂️,