ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

RISHI _THE BROWN BOY RISHI _THE BROWN BOY

📱ਫੋਨ ਚੱਕ ਤੇ

📱ਫੋਨ ਚੱਕ ਤੇ ਵਧਾਈਆਂ ਤੂੰ ਵੀ ਦੇ ਦੇ ਅੱਲ੍ਹੜੇ, 
🎂ਅੱਜ ਹੈਪੀ ਆਲਾ bday ਮੇਰੇ ਯਾਰ ਦਾ..


shayari4u shayari4u

ਜੇ ਪਹਿਲੀ ਵਾਰ

ਜੇ ਪਹਿਲੀ ਵਾਰ 💃 ਕੁੜੀਏ ਤੂੰ ਹਾਂ ਨੀ ਕਰਨੀ
ਦੂਜੀ ਵਾਰੀ 👳‍ ਸਰਦਾਰ ਵੀ ਪੁੱਛਣ ਆਉਂਦਾ ਨੲੀ..
ਚਾਨ-ਚੱਕ ਟੱਕਰੇ ਤਾਂ ਦੇਖ ਲੲੀਦਾ,
ਐਵੇ ਅੱਗੇ ਪਿੱਛੇ ਗੇੜੀਆ 🏍 ਮੈਂ ਲਾਉਂਦਾ ਨਈ..

nishusidhu nishusidhu

ਉਹ

ਉਹ ਜਦੋ👉 ਲਹੂ ਨਾਲ ♨ਲਹੂ ਵਿਸ਼ੱੜਦਾ ਤਾ 🐕ਕੁੱਤੇ ਵੀ ਭੌਕਦੇ ਆ 👇
ਤੇ ਜਦੋ 👉ਭਰਵਾਂ ਵਰਗੋ 👹 ਯਾਰ ਨਾਲ ਹੋਣ ਤਾ ❌ਸ਼ੇਰ ਵੀ 😮 ਘਬਰਾਉਦੇ ਆ...........🔚ÑįŞhŰ

Keshav Verma Keshav Verma

ਇੰਤਜਾਰ ਕਰ ਲੈਂਦੀ

ਇੰਤਜਾਰ ਕਰ ਲੈਂਦੀ ਕਮਲੀਏ : : : :
Timeਹੀ ਮਾੜਾ ਸੀ 'Keshav ..
ਤਾ ਨੀ !,

shayari4u shayari4u

⛳ਇਕੱਠਿਆ ਨੂੰ ਦੇਖਕੇ

⛳ਇਕੱਠਿਆ ਨੂੰ ਦੇਖਕੇ ਬਥੇਰੇ ਖਾਂਦੇ ਖਾਰ ਆ😉
ਸੱਕਿਆ ਭਰਾਵਾ ਨਾਲੋ ਵੱਧ ਕੇ ਪਿਆਰ ਆ👬

shayari4u shayari4u

ਕੀ ਹੋਇਆ ਜੇ

ਕੀ ਹੋਇਆ ਜੇ ਯਾਰਾਂ ਦੀ ਸਹੇਲੀ ਕੋਈ ਨਾ..
ਦੁੱਖ-ਸੁੱਖ ਚ ਦੇਖਣ ਲਈ ਯਾਰ ਬਥੇਰੇ...
🙌🙌

Karanpreet Singh Karanpreet Singh

ਦੋਸਤ ਉਹ ਹੁੰਦਾ

ਦੋਸਤ ਉਹ ਹੁੰਦਾ ਹੈ
ਜਿਸ ਦੇ ਵੀ ਉਹ ਦੁਸ਼ਮਣ
ਹੋਣ ਜੋ ਤੁਹਾਡੇ ਹਨ

# sodhi__karan 96

shayari4u shayari4u

ਯਾਰਾ ਦੀਆ ਯਾਰੀਆ,

ਯਾਰਾ ਦੀਆ ਯਾਰੀਆ, ਕੋਈ ਖੋਜ਼ ਨਹੀ ਹੁੰਦੀਆ,
ਇਹ ਜਣੇ ਖਣੇ ਨਾਲ, ਹਰ ਰੋਜ਼ ਨਹੀ ਹੁੰਦੀਆ,
ਆਪਣੀ ਜਿੰਦਗੀ ਵਿੱਚ ਮੇਰੀ ਮੋਜ਼ੁਦਗੀ ਫਜੂਲ ਨਾ ਸਮਝੀ ,
ਕਿਉਕੀ ਪੱਲਕਾ, ਕਦੀ ਅੱਖਾ ਤੇ ਬੌਜ਼ ਨਹੀ ਹੁੰਦੀਆ,,

shayari4u shayari4u

ਯਾਰਾ ਦੀਆ ਯਾਰੀਆ,

ਯਾਰਾ ਦੀਆ ਯਾਰੀਆ, ਕੋਈ ਖੋਜ਼ ਨਹੀ ਹੁੰਦੀਆ,
ਇਹ ਜਣੇ ਖਣੇ ਨਾਲ, ਹਰ ਰੋਜ਼ ਨਹੀ ਹੁੰਦੀਆ,
ਆਪਣੀ ਜਿੰਦਗੀ ਵਿੱਚ ਮੇਰੀ ਮੋਜ਼ੁਦਗੀ ਫਜੂਲ ਨਾ ਸਮਝੀ ,
ਕਿਉਕੀ ਪੱਲਕਾ, ਕਦੀ ਅੱਖਾ ਤੇ ਬੌਜ਼ ਨਹੀ ਹੁੰਦੀਆ,,





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ