ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Mother-Father Quotes, Shayari in Punjabi, ਮਾਤਾ-ਪਿਤਾ, ਬੇਬੇ-ਬਾਪੂ ਅਤੇ ਪਰਿਵਾਰ ਲਈ ਸ਼ਾਇਰੀ

 

Preet Preet

ਬੇਬੇ ਬਾਪੂ ਦਾ

ਬੇਬੇ ਬਾਪੂ ਦਾ ਹੱਥ ਫੜ ਕੇ ਰੱਖੋ … 
ਲੋਕਾਂ ਦੇ ਪੈਰ ਫੜਣ ਦੀ ਲੋੜ ਨਹੀਂ ਪਵੇਗੀ

Deepu Singh Deepu Singh

ਮੂੰਹ ਤੇ ਕਰ

ਮੂੰਹ ਤੇ ਕਰ ਗੱਲ✌️ਪਿੱਠ ਪਿਛੇ
ਕਾਹਤੋ ਬੁੱਕਦਾਂ😱ਏ💪
👉ਉਹ ਪਰਖ ਕੇ ਛੱਡੇ ਪੁੱਤ😡
ਜਿਨਾਂ ਸਿਰ👋ਤੇ ਤੂੰ ਉੱਡਦਾਂ👆

Deepu Singh Deepu Singh

ਨਾਮ ਮੇਰਾ ਜੱਸੀ

ਨਾਮ ਮੇਰਾ ਜੱਸੀ ਗੋਤ ਮੇਰਾ ਮਾਨ ਅੱਲੜਾਂ ਦੇ ਪਿੱਛੇ ਯਾਰ ਨੀਓ ਮਰਦਾਂ ਇੱਕ ਮਾਪੇ ਮੇਰੀ ਜਾਨ

Raman Raman

ਇੱਕ ਔਰਤ ਪੁੱਤ

ਇੱਕ ਔਰਤ ਪੁੱਤ ਨੂੰ ਜਨਮ ਦੇਣ ਲਈ.

ਆਪਣੀ ਸੁੰਦਰਤਾ ਤਿਆਗਣ ਲਈ ਤਿਆਰ ਹੋ ਜਾਂਦੀ ਹੈ,

ਓਹੀ ਪੁੱਤ ਵਿਆਹ ਕਰਵਾ ਕੇ.

ਆਪਣੀ ਘਰਵਾਲੀ ਲਈ ਮਾਂ ਨੂੰ ਤਿਆਗਣ ਲਈ,

ਤਿਆਰ ਹੋ ਜਾਂਦਾ ਹੈ.!!! ✍️ ਰਮਨ ✍️

shayari4u shayari4u

ਉਹਨੂੰ ਪੂਜਦਾ ਹੈ

ਉਹਨੂੰ ਪੂਜਦਾ ਹੈ ਸਾਰਾ ਜੱਗ ਜਿਹੜਾ ਦੇਵੇ ਨਾ ਦਿਖਾਈ..
ਮਾਂ ਨੂੰ ਪੂਜਦਾ ਨਾ ਕੌਈ ਜੀਹਨੇ ਦੁਨੀਆ ਵਿਖਾਈ.....

shayari4u shayari4u

(ਮਾਂ) ਮਾਂ ਨਹੀਂ ਕਹਿੰਦੀ

(ਮਾਂ)
ਮਾਂ ਨਹੀਂ ਕਹਿੰਦੀ ਮੈਨੂੰ ਰੋਟੀ ਦੇ ,
ਮਾਂ ਕਹਿੰਦੀ ਬੱ ਸ ਤੂੰ ਭੁੱਖਾ ਨਾ ਸ਼ੋ,
ਮਾਂ ਨਹੀਂ ਕਹਿੰਦੀ ਮੇਰੇ ਹੰਝੂ ਪੂੰਝ,
ਮਾਂ ਕਹਿੰਦੀ ਬਸ ਤੂੰ ਨਾਂ ਰੋ,
ਮਾਂ ਨਹੀਂ ਕਹਿੰਦੀ ਮੇਰੇ ਪੈਰੀਂ ਹੱਥ ਲਾਇਆ ਕਰੋ,
ਮਾਂ ਕਹਿੰਦੀ .. .. Read more >>

shayari4u shayari4u

ਰੋਦਿਆਂ ਵੇਖ ਸ਼ਰੀਕ

ਰੋਦਿਆਂ ਵੇਖ ਸ਼ਰੀਕ ਵੀ ਬੂਹੇ ਢੋਅ ਲੈਦੇ ,,,,,
ਬਿਨ ਮਾਵਾ ਦੇ ਕਾਂ ਵੀ ਟੁੱਕੜੇ ਖੋਹ ਲੈਦੇ ......

shayari4u shayari4u

ਜੋ ਖੁਸ਼ੀਆਂ

ਜੋ ਖੁਸ਼ੀਆਂ ਨਾਲ ਲਿਓਂਦੀ ਹੈ,
ਤੇਰੇ ਲਈ ਮੈਂ ਉਹ ਰੁੱਤ ਹੋਵਾਂ।।
ਹਰ ਜਨਮ ਬਣੇ ਤੂੰ ਮਾਂ ਮੇਰੀ,
ਹਰ ਜਨਮ ਮੈਂ ਤੇਰਾ ਪੁੱਤ ਹੋਵਾਂ।।

shayari4u shayari4u

👍🏻ਕਿਸੇ ਨੇ ਕਿਹਾ

👍🏻ਕਿਸੇ ਨੇ ਕਿਹਾ 🗣️ਹੈ ਕਿ ਚੰਗੇ ਕਰਮ 🙏🏻 ਕਰੋਗੇ„
ਤਾਂ ਮਰਨ ❎ ਤੋਂ ਬਾਅਦ ਸਵਰਗ🎑 ਮਿਲੇਗਾ„
ਅਤੇ ਮੈਂ 🙇 ਕਹਿੰਦਾ ਹਾਂ ਕਿ ਬੇਬੇ-ਬਾਪੂ 👳‍♂️ਦੀ ਸੇਵਾ ਕਰੋਗੇ„
ਤਾਂ ☝️ਜਿਉਂਦੇ ਜੀ ਸਵਰਗ ✴️ ੲਿਥੇ ਹੀ ਮਿਲੇਗਾ👥





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ