ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Life Shayari - ਪੰਜਾਬੀ ਜਿੰਦਗੀ ਸ਼ਾਈਰੀ ਅਤੇ ਸਟੇਟਸ

 

shayari4u shayari4u

#ਹਮ ਉਨਕੇ ਨਹੀਂ

#ਹਮ ਉਨਕੇ ਨਹੀਂ ਹੋਤੇ ਜਨਾਬ ❤️🙏
#ਜੋ ਹਰ ਕਿਸੀ ਕੀ ਹੋ ਜਾਤੇ ਹੈ ❤️🙏

shayari4u shayari4u

❤️ਦੁਨੀਆਂ ਦੇ ਡਰ

❤️ਦੁਨੀਆਂ ਦੇ ਡਰ ਤੋਂ ਫੈਸਲੇ ਨਾ ਬਦਲ❤️

🌺ਦੁਨੀਆਂ ਮੱਤਾਂ ਦਿੰਦੀ ਆ ਰੋਟੀ ਨੀ 🌸

shayari4u shayari4u

ਮੈਂ ਜਿਹਨੂੰ ਆਪਣਾ

ਮੈਂ ਜਿਹਨੂੰ ਆਪਣਾ ਕਿਹਾ 👈
ਉਹ ਮੇਰਾ ਆਪਣਾ ਨਾ ਰਿਹਾ 😐
ਹੁਣ ਕਿਸੇ ਨੂੰ ਆਪਣਾ ਕਹਿਣਾ ਨਹੀਂ 🙃
ਸ਼ਾਇਦ ਕੋਈ ਆਪਣਾ ਬਣ ਜਾਏ 😘
♥️♥️♥️

shayari4u shayari4u

ਕਹਿੰਦਾ ਕੋਈ ਖਾਸ

ਕਹਿੰਦਾ ਕੋਈ ਖਾਸ Aim ਨਹੀਂ ਜ਼ਿੰਦਗੀ ਦਾ

ਮੈਂ Target ਹਾਂ ਅਬਾਦੀ ਦਾ

ਕੱਲ ਮਰਦਾ ਭਾਵੇਂ ਅੱਜ ਮਰ ਜਾਂ

ਮੈਨੂੰ ਖੌਫ ਨਹੀਂ ਬਰਬਾਦੀ ਦਾ।।

shayari4u shayari4u

ਕਿਸਮਤ ਹੱਥ ਬਾਜ਼ੀ

ਕਿਸਮਤ ਹੱਥ ਬਾਜ਼ੀ ਭੁੱਲਰਾ...
ਕਿੱਥੋ ਚੱਲਦਾ ਜ਼ੋਰ ਦਿਮਾਗਾ ਦਾ...
ਮੇਹਨਤ ਦਾ ਸਦਾ ਵਕਤ ਬੋਲਦਾ..
ਹੋਵੇ ਵੱਖਰਾ ਠਾਠ ਨਵਾਬਾਂ ਦਾ✍️

Shayari_088 Shayari_088

ਕਾਂਵਾ ਦੀਆਂ ਡਾਰਾਂ

ਕਾਂਵਾ ਦੀਆਂ ਡਾਰਾਂ ਦੇ ਰੋਲੇ ਫਜ਼ੂਲ ਹੁੰਦੇ ਆ ਮੜਕ ਨਾਲ ਜਿੰਦਗੀ ਜਿਉਣ ਦੇ ਵੀ ਅਸੂਲ ਹੁੰਦੇ ਆ (ਦੀਪ ਸੰਧੂ)

shayari4u shayari4u

ਦਫ਼ਨ ਤਾ ਮਿੱਤਰਾ

ਦਫ਼ਨ ਤਾ ਮਿੱਤਰਾ ਸਭ ਨੇ ਇੱਕ ਦਿਨ ਹੋਣਾ ਏ
ਜੇ ਜੀਉਂਦੇ ਜੀਅ ਦੱਬ ਗਏ ਤਾ ਜੀਉਣਾ ਹੀ ਮਿੱਟੀ ਆ....💪

shayari4u shayari4u

ਰੁੱਖਾਂ ਵਾਗੂੰ ਚੁੱਪ

ਰੁੱਖਾਂ ਵਾਗੂੰ ਚੁੱਪ ਖੜਾ ਹਾਂ,
ਜਿੱਤ ਹਾਰ ਤੋਂ ਦੂਰ ਬੜਾ ਹਾਂ।

shayari4u shayari4u

👉ਰੱਬ  ਤੋਂ ਹਮੇਸ਼ਾਂ🙏

👉ਰੱਬ  ਤੋਂ ਹਮੇਸ਼ਾਂ🙏
       ਸਭ ਦਾ ਭਲਾ ਮੰਗੋ🙏,,
👉ਬਾਕੀ ਜੋ ਕਿਸਮਤ ਵਿੱਚ ਹੈ🤗
     ਉਹ ਤਾਂ ਹਨੇਰ-ਸਵੇਰ ਮਿਲ ਹੀ ਜਾਣਾ ਹੈ💯





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ