ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਦੂਖ ਕੱਟ ਦੁਨੀਆਂ

ਦੂਖ ਕੱਟ ਦੁਨੀਆਂ ਦੇ
ਵੰਡ ਖੁਸ਼ੀਆਂ ਖੇੜੇ
ਅਰਦਾਸ ਮਾਲਕਾ
ਚਰਨਾਂ ਵਿੱਚ ਤੇਰੇ -
🙏🙏🙏

shayari4u shayari4u

ਅਜਬ ਰੂਪ ਧਰੇ

ਅਜਬ ਰੂਪ ਧਰੇ ਪ੍ਰਭੂ ਮਾਇਆ
ਰਾਖਨਹਾਰੁ ਏਕੁ ਹਰਿ ਰਾਇਆ

ਛੋਡਿ ਆਪਿ ਚਰਣੀ ਚਿੱਤ ਲਾਇ
ਮਹਾਬਲੀ ਮਾਇਆ ਕਾਹਿ ਸਤਾਇ
ਬਿਖਰਨੇ ਕਉ ਤੇਰੇ ਦਵਾਰੇ ਆਇਆ
ਅਜਬ ਰੂਪ ਧਰੇ ਪ੍ਰਭੂ ਮਾਇਆ
ਰਾਖਨਹਾਰੁ ਏਕੁ ਹਰਿ ਰਾਇਆ

ਚਤੁਰਾਈ ਮਤਿ .. .. Read more >>

shayari4u shayari4u

ਮੈ ਅੰਧੁਲੇ ਕੀ

ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥
ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥
🙏ਵਾਹਿਗੁਰੂ ਜੀ ਕਾ ਖ਼ਾਲਸਾ🙏
🙏 ਵਾਹਿਗੁਰੂ ਜੀ ਕੀ ਫਤਿਹ ਜੀ।🙏
🍒🍒🍒🍒🍒🍒🍒🍒🍒🍒

shayari4u shayari4u

ਬਹੁਤੀਆਂ ਇੱਛਾਵਾਂ ਦੀ

ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ,,
ਉਹਦੀ☝🏻ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ..
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਉ 🙏🙏

shayari4u shayari4u

💕ਸਭ ਆਸਾ ਤੇਰੇ

💕ਸਭ ਆਸਾ ਤੇਰੇ ਤੇ ਲਾਈਆ🙏🌹

💕 ਮੇਹਰਾ ਕਰੋ ਜੀ🙏🌹

💕ਮੇਹਰਾ ਦਿਆ ਸਾਈਆਂ🙏🌹

shayari4u shayari4u

ਬੈਠਾ ਹੋਵਾਂ ਜਦੋਂ

ਬੈਠਾ ਹੋਵਾਂ ਜਦੋਂ ਤੁਹਾਡੇ ਦਰ ਤੇ
ਤਾਂ ਮੈਨੂੰ ਕਿਸੇ ਚੀਜ਼ ਦੀ ਥੋੜ ਨਹੀਂ😊
ਜਦ ਤੁਸੀਂ ਮੇਰੇ ਨਾਲ ਹੋ ਵਾਹਿਗੁਰੂ ਜੀ
ਤੇ ਮੈਨੂੰ ਕਿਸੇ ਬੇਗਾਨੇ ਦੀ ਵੀ ਲੋੜ ਨਹੀਂ😊

shayari4u shayari4u

ਸਭ ਉਤੇ ਮੇਹਰ

ਸਭ ਉਤੇ ਮੇਹਰ ਕਰੀਂ
ਬਹੁਤੀ ਨਾ ਤੂੰ ਦੇਰ ਕਰੀਂ
ਹਰ ਪਾਸੇ ਖੁਸ਼ੀਆਂ ਹੋਣ
ਐਸੀ ਤੂੰ ਸਵੇਰ ਕਰੀਂ ।
𝐰𝐚𝐡𝐞𝐠𝐮𝐫𝐮 𝐣𝐢❤️🌸🙏

shayari4u shayari4u

ਵੇਖ ਫ਼ਰੀਦਾ ਮਿੱਟੀ

ਵੇਖ ਫ਼ਰੀਦਾ ਮਿੱਟੀ ਖੁੱਲੀ,
ਮਿੱਟੀ ਉੱਤੇ ਮਿੱਟੀ ਡੁੱਲੀ,
ਮਿੱਟੀ ਹੱਸੇ, ਮਿੱਟੀ ਰੋਵੇ,
ਅੰਤ ਮਿੱਟੀ ਦਾ ਮਿੱਟੀ ਹੋਵੇ।

🙏🙏🙏

shayari4u shayari4u

ਉਲਝੀ ਪਈ 'ਆ

ਉਲਝੀ ਪਈ 'ਆ ਜਿੰਦਗੀ ਦੀ ਕਿਸ਼ਤੀ
ਵਾਹਿਗੁਰੂ ਕਿਨਾਰਾ ਦੇਵੀਂ ,
ਬੇ'ਆਸਰੇ ਹਾਂ ਬਿਨ ਤੇਰੇ
ਸਾਨੂੰ ਸਹਾਰਾ ਦੇਵੀਂ !
𝚆𝚊𝚑𝚎𝚐𝚞𝚛𝚞 𝚓𝚒🌸💞🙏





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ