ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Boliya - ਪੰਜਾਬੀ ਬੋਲਿਆਂ

 

Jaskaran Jaskaran

ਦਾੜ੍ਹੀ ਦਾੜ੍ਹੀ ਕਿਉ

ਦਾੜ੍ਹੀ ਦਾੜ੍ਹੀ ਕਿਉ ਪਰਖੇ ਮੇਲਣੇ
ਕੌਈ ਕੌਈ ਚਿੱਟਾ ਆਇਆ ...
ਨੀ ਅੱਧੇ ਪਿੰਡ ਦਾ ਚਾਚਾ ਲਗਦਾ
ਅੱਧੇ ਪਿੰਡ ਦਾ ਤਾਇਆ
ਮੁੜ ਕੇ ਆਖੇ ਗੀ ਦਾੜ੍ਹੀ ਵਾਲਾ ਨੀ ਆਇਆ
ਮੁੜ ਕੇ ਆਖੇ ਗਈ......

Jaskaran Jaskaran

ਬੱਲੇ ਬੱਲੇ ਵੀ

ਬੱਲੇ ਬੱਲੇ ਵੀ ਭੂਆ ਸਾਡੀ ਖੰਡ ਦੀ ਪੁੜੀ
ਬੱਲੇ ਬੱਲੇ ਵੀ ਭੂਆ ਸਾਡੀ ਖੰਡ ਦੀ ਪੁੜੀ
ਫੁੱਫੜ ਪੀ ਗਿਆ ਸਕੰਜਮੀ ਚ ਪਾ ਕੇ
ਭੂਆ ਸਾਡੀ ਖੰਡ ਦੀ ਪੁੜੀ
ਫੁੱਫੜ ਪੀ ਗਿਆ ਸਕਾਜਮੀ ਚ ਪਾ ਕੇ। ....2

shayari4u shayari4u

ਬਾਰੀ ਬਰਸੀ ਖੱਟਣ

ਬਾਰੀ ਬਰਸੀ ਖੱਟਣ 👨ਗਿਆ ਸੀ
ਖੱਟ ਕੇ ਲਿਆਂਦੀ ਟਰਾਲੀ⛟
ਸੁਪਨੇ ‘ਚ ਪੈਣ ਜੱਫੀਆਂ
ਅੱਖ ਖੁੱਲੀ ਤਾਂ ਬਿਸਤਰਾ ਖਾਲੀ
😂😂😂ਮਰ ਜਾਣੀ

Jaskaran Jaskaran

ਰਾਮ ਦੇਵ ਦਿਆ

ਰਾਮ ਦੇਵ ਦਿਆ ਕਰੇ ਦਤਨਾ
ਸਾਨੂੰ ਮੂੰਹ ਨਾ ਲਾਵੇ
ਨੀ ਤੜਕੋ ਤੜਕੀ ਓਠ ਵੈਰਨੇ
ਰਾਮ ਦੇਵ ਨੂੰ ਲਾਵੇ
ਨੀ ਪੁੱਠੇ ਸਿੱਧੇ ਆਸਨ ਕਰਦੀ
ਨੀ ਪੁੱਠੇ ਸਿੱਧੇ ਆਸਨ ਕਰਦੀ
ਰੀਸ ਕਰੀ ਨਾ ਜਾਵੇ
ਵੀ ਪੱਖੋ ਵਾਲਿਆ ਬੋਲੀ ਮੋੜ ਦੇ
ਹਾਸਾ ਨਿ .. .. Read more >>

Jagtar Singh Gill Jagtar Singh Gill

*ਅੱਜ ਦਾ ਵਿਚਾਰ* ::::::::::::::::::::::: *ਕਦੇ

*ਅੱਜ ਦਾ ਵਿਚਾਰ*
:::::::::::::::::::::::
*ਕਦੇ ਕਿਸੇ ਨੂੰ ਗਰੀਬ ਦੇਖ ਕੇ ਰਿਸ਼ਤਾ ਨਾਂ ਤੋੜਿਆਂ ਕਰੋਂ,ਜਿੰਨੀ ਇੱਜ਼ਤ ਗਰੀਬ ਦੇ ਘਰੋਂ ਮਿਲਦੀ ਹੈ ਓਨੀ ਕਿਸੇ ਅਮੀਰ ਦੇ ਘਰੋਂ ਨਹੀਂ ਮਿਲਦੀ।*

shayari4u shayari4u

ਬਾਰੀ ਬਰਸੀ ਖੱਟਣ

ਬਾਰੀ ਬਰਸੀ ਖੱਟਣ ਗਿਆ ਸੀ ਖੱਟਕੇ ਲਿਆਦਾ ਮੰਜਾ..
ਜਿਹੜੀਆਂ ਕੁੜੀਆਂ ਨਖਰੇ ਕਰਦਿਆਂ
ਰੱਬ ਕਰੇ ਉਹਨਾਂ ਦਾ ਘਰਵਾਲਾ ਹੋਵੇ ਗੰਜਾ😂👩

Dil Dil

ਬਾਗ਼ ਮੈ ਲਵਾਉਣੀ

ਬਾਗ਼ ਮੈ ਲਵਾਉਣੀ ਆ ਬਗੀਚਾ ਮੈ ਲਵਾਉਣੀ ਆ,
ਵਿਚੇ ਲਵਾਉਣੀ ਆ ਅੰਬ ਟਾਲੀ,
ਤੋਤੇ ਉੱਡ ਗਏ ਬਾਗ਼ ਦੇ ਵੇ ਮਾਲੀ
ਤੋਤੇ ਉੱਡ ਗਏ ਬਾਗ਼ ਦੇ ਵੇ ਮਾਲੀ 👏👏👏👏

Jagvir Jagvir

ਕਮਲੀਏ ਸਨੂੰ ਤੇਰੇ

ਕਮਲੀਏ ਸਨੂੰ ਤੇਰੇ ਰਹੂ ਨਾਲ ਪਯਾਰ ਆ ਅਸੀਂ ਸ਼ਾਕਲਾ ਤੋਂ ਨਹੀਁ ਦਿਲ ਤੋਂ ਸੋਨੇ ਆ ਤੇਰੇ ਲੀਏ ਅਸੀਂ ਪੂਰੀ ਦੁਨੀਆ ਦੇ ਨਾਲ ਲੜ ਜਾਵਾ ਗੇ

preet ramgharia preet ramgharia

ਬਾਗਾਂ ਵਿਚ ਮੋਰ

ਬਾਗਾਂ ਵਿਚ ਮੋਰ ਹੋਵੇ
ਤੇਰੇ ਪਿਛੇ ਕਿਉ ਰੁਲਿਏ ਜੇ
ਤੇਰੇ ਜਿਹਾ ਕੋਈ ਹੋਰ ਹੋਵੇ..preet ramgharia✍❤





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ