ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਇਹ ਮਸਤ ਮੇਰੀ ਸਰਕਾਰ ਸਾਈਂ
ਲਾਉਂਦੇ ਡੁਬਦੀ ਬੇੜੀ ਪਾਰ ਸਾਈਂ
ਦਾਤਾ ਭਲੀ ਕਰੂ ਇਹ ਕੈਹਦੇ ਨੇ
ਪਰ ਆਪੇ ਦਿੰਦੇ ਤਾਰ ਸਾਈਂ
#ਬਣਾਉਣ ਵਾਲਾ ਤੂੰ ਮਿਟਾਉਣ ਵਾਲਾ ਤੂੰ
#ਮੈਂ ਤੇਰੀ ਕੱਠਪੁਤਲੀ ਨਚਾਉਣ ਵਾਲਾ ਤੂੰ
🙏🙏🙏🙏🙏♥️♥️♥️
❤️❤️❤️❤️❤️❤️❤️❤️❤️❤️❤️
❤️☬ ਧੰਨ ਧੰਨ ਬਾਬਾ ਦੀਪ ਸਿੰਘ ਜੀ ☬❤️
❤️ਬਾਬਾ ਦੀਪ ਸਿੰਘ ਤੇਰੀ ਬੰਦਗੀ ਕਰਨੀ ❤️
❤️ਤਾਹੀਂਓਂ ਤੇਰੇ ਆਇਆ ਸ਼ਰਣੀ ❤️❤️❤️
❤️ਤੇਰੇ ਬਿਨ ਮੇਰਾ ਹੋਰ ਨਾ ਕੋਈ ❤️❤️❤️
❤️ਤੁਹੀਂ ਮੇਰੀ ਰੱਖਿਆ ਕਰ .. .. Read more >>
🌹ਕਿਵ ਸਚਿਆਰਾ ਹੋਈਐ🌹
🌹ਕਿਵ ਕੂੜੈ ਤੁਟੈ ਪਾਲਿ।।🌹
🌹ਹੁਕਮਿ ਰਜਾਈ ਚਲਣਾ🌹
🌹ਨਾਨਕ ਲਿਖਿਆ ਨਾਲਿ।।🌹
ਜਿਵੇਂ ਸਾਗਰਾਂ ਦਾ ਪਾਣੀ ਕਦੇ ਸੁੱਕ ਨਹੀਂ ਸਕਦਾ,
ਓਵੇਂ ਦਾਤੇ ਦੀਆ ਰਹਿਮਤਾਂ ਦਾ ਭੰਡਾਰਾ ਕਦੇ ਮੁੱਕ ਨਹੀਂ ਸਕਦਾ🙏🙏
ਵਾਹਿਗੁਰੂ ਸਤਿਨਾਮ ਜੀ🙏🙏🙏
ਬਾਜ ਗੁਰਾਂ ਦਾ ਦੇ ਗਿਆ ,
ਸੰਦੇਸ਼ ਵਿੱਚ ਕੌਮ ਭਲਾਈ।
ਅਜ਼ਾਦ ਵਾਂਗ ਸਦਾ ਮੇਰੇ ਰਹਿਣਾ ,
ਕਰਦੇ ਰਿਹੋ ਹੱਕਾਂ ਲਈ ਲੜਾਈ।
ਮੋਹ ਮਾਇਆ ਵਿੱਚ ਤੁਸੀ ਫਸ ਨਾ ਜਾਣਾ ,
ਆਲ੍ਹਣਾ ਮੇਰਾ ਦੇਣਾ ਨਾ ਕਿਤੇ ਦਿਖਾਈ।
ਆਲਸ ਦਾ ਕਦੀ ਪੱਲਾ ਨਾ .. .. Read more >>
ਰੱਬ ਦਿਆ ਬੰਦਿਆ,ਕਿਸੇ ਅੱਗੇ
ਐਵੇ ਨਾਂ ਹੱਥ ਅੱਡਿਆ ਕਰ,
ਇੱਕ ਰੱਬ ਹੀ ਸਭ ਨੂੰ ਦੇਵਣ ਵਾਲਾ,
ਉਸਤੋਂ ਹੀ ਤੂੰ ਮੰਗਿਆ ਕਰ...!
ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ....
ਜੇਹੜਾ ਰੱਬ ਦਾ ਨਾਮ ਨਾ ਲਵੇ ਓਹ ਮੂੰਹ ਕਿਸ ਕੰਮ ਦਾ...
ਵਾਹਿਗੁਰੂ ਜੀ 🙏
ਮਿਲੀ ਗੁੜ੍ਹਤੀ ਜਿੰਨਾ ਨੂੰ ਖੰਡੇ ਧਾਰ ਦੀ,
🙏
ਹੱਥ ਕੜੇ ਵਾਲੇ ਮੁੱਠੀ ਤੇਗ ਤਲਵਾਰ ਦੀ,
🙏
ਸਿਰ ਦੁਸ਼ਟਾ ਦੇ ਸੱਟ ਜਿਹੜੀ ਮਾਰ ਦੀ,
🙏
ਭਾਰ ਧਰਤੀ ਤੋਂ ਪਾਪ ਦਾ ਜਿੰਨਾ ਨੇ ਚੁੱਕਣਾ,
🙏
ਪੰਥ ਖਾਲਸਾ ਨਾਂ ਕਿਸੇ ਦੇ ਮੁਕਾਇਆਂ ਮੁ .. .. Read more >>