ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਲੋਕੀ ਕਹਿੰਦੇ ਆ ਕੀ ਆ SaCHa PyAAr ਕੀ ਹੁੰਦਾ ਮੈਂ ਕੋਹਾ✍️
ਜੋ ਅਧੂਰਾ ਰਹਿ ਜਾਂਦਾ ਔ ਹੁੰਦਾ SaCHa PyAAr💯
ਉੱਪਰ ਵਾਲਾ? ਵੀ ਆਸ਼ਿਕ? ਏ ਸਾਡਾ
ਤਾਂ ਹੀ ਤਾਂ ਸਾਨੂੰ? ਕਿਸੇ ਦਾ ਹੋਣ ਨੀ ਦਿੰਦਾ?
◥꧁🅵🆄🆃🆄🆁🅴 🅵🅾🅹🅸꧂◤
ਤੇਰੇ ਬਦਲਣ ਤੇ ਵੀ ਨਾਲ ਹਾਂ ਤੇਰੇ
ਹੁਣ ਹੋਰ ਸਬੂਤ ਕੀ ਦਵਾ ਪਿਆਰ ਦਾ ਮੈਂ
ਬਚਪਨ ਦੀਆਂ ਯਾਦਾਂ
🐕ਕੁੱਤਾ ਜਦੋਂ ਲਾਲਚੀ ਸੀ ਤੇ 🐦ਕਾਂ ਜਦੋਂ ਤਿਹਾਇਆ ਸੀ,
ਜਿੰਦਗੀ ਦਾ ਨਜ਼ਾਰਾ ਸੱਜਣਾ ਬਸ ਓਦੋਂ ਹੀ ਆਇਆ ਸੀ।💞
ਚਲਾਕ ਜਦੋਂ ਲੂੰਬੜੀ🦊 ਸੀ ਅੰਗੂਰ🍇 ਜਦੋਂ ਖੱਟੇ ਸੀ,
ਮਾਈ ਵੈਸਟ ਫ੍ਰੈਂਡ 👫ਵਾਲੇ ਲੱਗਦੇ ਜਦੋਂ .. .. Read more >>
⚡🖤
ਹੁਣ ਨਹੀਂ ਰਿਹਾ ਕਿਸੇ ਤੇ ,
ਪਹਿਲਾਂ ਐਤਬਾਰ ਬੜੇ ਸੀ ।
ਦੋ ਤਿੰਨ ਹੀ ਖੜ੍ਹੇ ਨਾਲ ,
ਨਹੀਂ ਤਾਂ ਮੇਰੇ ਵੀ ਯਾਰ ਬੜੇ ਸੀ।
ਤੇਰੀ ਯਾਦ ਚ ਕੁਝ ਏਦਾ ਗੁਆਚ ਚੁੱਕਿਆ ਹਾਂ
ਕਿ
ਸਭ ਨੂੰ ਮੇਰੀ ਤੇ ਮੈਨੂੰ ਤੇਰੀ ਫਿਕਰ ਪਈ ਰਹਿੰਦੀ ਆ...
💗
ਅੱਗ ਲੱਗੇ ਤੇਰੀ ਯਾਦ ਨੂੰ
ਮੇਰੀ ਚਾਹ ਵੀ ਠੰਡੀ ਕਰਾਤੀ
Kini kedi gal kihte kahi hai sainu sab jad ne
Waqt aunde sab dasa gey koi sahi c kon gal galt c...preet✍️❤️
ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ,
ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ,.
.ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾ,
ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ…