ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Life Shayari - ਪੰਜਾਬੀ ਜਿੰਦਗੀ ਸ਼ਾਈਰੀ ਅਤੇ ਸਟੇਟਸ

 

shayari4u shayari4u

ਜ਼ਿੰਦਗੀ ਆ ਸੱਜਣਾ ਮੌਕੇ

ਜ਼ਿੰਦਗੀ ਆ ਸੱਜਣਾ
ਮੌਕੇ ਵੀ ਦਿੰਦੀ ਆ ਧੋਖੇ ਵੀ🤟

shayari4u shayari4u

ਅਮੀਰ👈🏻 ਤਾਂ ਨਹੀਂ,ਪਰ

ਅਮੀਰ👈🏻 ਤਾਂ ਨਹੀਂ,ਪਰ ਜਮੀਰ 😇ਏਹੋ ਜੇਹਾ,,
ਜਿਸਦੀ ਕੋਈ ਬੋਲੀ🤨 ਨਹੀਂ ਲਗਾ ਸਕਦਾ।।

shayari4u shayari4u

ਵੱਡੀ ਮੰਜ਼ਿਲ ਦੇ

ਵੱਡੀ ਮੰਜ਼ਿਲ ਦੇ ਮੁਸਾਫ਼ਿਰ,
ਛੋਟੇ ਦਿਲ ਨਹੀਂ ਰੱਖਿਆ ਕਰਦੇ..!❤️

shayari4u shayari4u

ਵਖ਼ਤ ਦੇ ਹਿਸਾਬ

ਵਖ਼ਤ ਦੇ ਹਿਸਾਬ ਨਾਲ ਲਿਖਿਆ,
ਦਿਲ ਦਾ ਹਰ ਸਵਾਲ ਲਿਖਿਆ,
ਮੈਂ ਤਾਂ ਬਸ ਆਪਣੇ ਹਲ ਲਿਖਿਆ,
ਸਾਰੇ ਕਹਿੰਦੇ ਬਾ-ਕਮਾਲ ਲਿਖਿਆ ......
🙏🙏🙏

Prabhjeet Singh Prabhjeet Singh

ਅਸੀਂ ਆਮ ਜਿਹੇ

ਅਸੀਂ ਆਮ ਜਿਹੇ ਘਰਾਂ ਦੇ ਜਾਏ ਆ
ਸਾਨੂੰ ਹਰ ਇਕ ਚੀਜ਼ ਲਈ ਸਬਰ ਤੇ ਇੰਤਜ਼ਾਰ ਕਰਨਾ ਪੈਂਦਾ

Prabhjeet Singh Prabhjeet Singh

ਜਦੋਂ ਸਮਾਂ ਆਪਣਾ

ਜਦੋਂ ਸਮਾਂ ਆਪਣਾ ਨਹੀਂ ਹੁੰਦਾ
ਤਾਂ ਲੋਕੀ ਦੇਖ ਕੇ ਮੁੜ ਜਾਂਦੇ ਨੇ

shayari4u shayari4u

ਵੱਧ ਸੋਚਣ ਨਾਲ

ਵੱਧ ਸੋਚਣ ਨਾਲ ਕੁਝ ਮਿਲਣਾ ਨਹੀਂ
ਤੇ ਘੱਟ ਸੋਚਣ ਨਾਲ ਕੁਝ ਥੁੜਨਾਂ ਨਹੀਂ
ਬੇਪਰਵਾਹ ਹੋ ਕੇ ਜੀਵਾਂਗੇ ਜਿੰਦੜੀਏ ਤੈਨੂੰ
ਜੇ ਇੱਕ ਵਾਰੀ ਤੁਰ ਗਏ ਫੇਰ ਮੁੜਣਾਂ ਨਹੀਂ

shayari4u shayari4u

ਵਕਤ ਨਾਲ ਬਹੁਤੀ

ਵਕਤ ਨਾਲ ਬਹੁਤੀ ਬਣਦੀ ਨੀ ਮੇਰੀ
ਬਹੁਤ ਖਾਸ ਸਖਸ਼ ਖੌਹੇ ਨੇ ਇਹਨੇ ਮੇਰੇ ਤੌਂ ..!
🌸 🌸

shayari4u shayari4u

ਸਬਕ ਜਿੰਦਗੀ ਦਾ

ਸਬਕ ਜਿੰਦਗੀ ਦਾ
ਕੁਝ ਭਰੋਸੇ 'ਤੇ ਉਮੀਦਾਂ ਅਕਸਰ ਗ਼ਮ ਦਿੰਦੀਆਂ ਨੇ
ਪਹਿਲਾਂ ਦਿੰਦੀਆਂ ਨੇ ਬੁੱਲ੍ਹਾਂ ਨੂੰ ਹਾਸੇ
ਫ਼ਿਰ ਅੱਖਾਂ ਨਮ ਦਿੰਦੀਆਂ ਨੇ
ਸਬਕ ਜਿੰਦਗੀ ਦਾ... ਦਿੰਦੀਆਂ ਨੇ ਕੁਝ ਇਸ ਤਰ੍ਹਾਂ
ਸਾਹਾਂ ਵਰਗੇ ਹਬੀਬ ਦੇਕੇ ਖ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ