ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਤੇਰਾ ਇੱਕ ਖਿਆਲ

ਤੇਰਾ ਇੱਕ ਖਿਆਲ
ਤੇ ਫਿੱਕੀ ਚਾਹ ਦਾ ਵੀ ਮਿੱਠਾ ਲੱਗਣਾ,
ਸੱਚ ਜਾਣੀ,
ਮਹੀਨੇ ਦੀ ਅੱਧਾ ਕਿੱਲੋ ਖੰਡ ਬਚ ਜਾਂਦੀ ਤੇਰੇ ਕਰਕੇ😀
💞

Dilpreet Bains Dilpreet Bains

😔ਕਬੀਲਦਾਰੀ ਖਾਜੇ ਉਮਰਾ

😔ਕਬੀਲਦਾਰੀ ਖਾਜੇ ਉਮਰਾ 🚶ਨੂੰ
ਹੇਰਾ ਫ਼ੇਰੀ ਖਾਜੇ ਧੰਦੇ🛠️ ਨੂੰ
😡ਆਕੜ ਖਾਜੇ 👬ਰਿਸਤਿਆਂ ਨੂੰ
ਤੇ🤔 ਟੈਂਸਨ ਖ਼ਾਜੇ ਬੰਦੇ ਨੂੰ❤️🚜
bains dilpreet

Dilpreet Bains Dilpreet Bains

😔ਕਬੀਲਦਾਰੀ ਖਾਜੇ ਉਮਰਾ

😔ਕਬੀਲਦਾਰੀ ਖਾਜੇ ਉਮਰਾ 🚶ਨੂੰ
ਹੇਰਾ ਫ਼ੇਰੀ ਖਾਜੇ ਧੰਦੇ🛠️ ਨੂੰ
😡ਆਕੜ ਖਾਜੇ 👬ਰਿਸਤਿਆਂ ਨੂੰ
ਤੇ🤔 ਟੈਂਸਨ ਖ਼ਾਜੇ ਬੰਦੇ ਨੂੰ❤️🚜
bains dilpreet

shayari4u shayari4u

ਹੁੰਦੀ ਟੈਨਸਨ ਜਦੋਂ

ਹੁੰਦੀ ਟੈਨਸਨ ਜਦੋਂ ਚੁਕਦਾ ਨਾ ਕਾਲ ਵੇ,,
ਮੇਰਾ ਹੋ ਜਾਂਦਾ ਭੈੜਾ ਹਾਲ ਵੇ,,
ਜ਼ਿੰਦਗੀ ਜਾਪਦੀ ਬਿਨ ਤੇਰੇ ਬੇਹਾਲ ਵੇ
💞💞

shayari4u shayari4u

ਸਾਨੂੰ ਯਾਦ ਕਰ

ਸਾਨੂੰ ਯਾਦ ਕਰ ਨੀਰ ਵਿਹਾਇਆ ਨਾ ਕਰੋ,
ਐਵੇਂ ਆਪਣਾ ਆਪ ਤੜਪਾਇਆ ਨਾ ਕਰੋ.....
ਜੇ ਮਿਲਣਾ ਹੁੰਦਾ ਏ ਖਵਾਬਾਂ ਵਿਚ ਜਨਾਬ,
ਬਸ ਚੇਤੇ ਕਰ ਸਾਨੂੰ ਸੋ ਜਾਇਆ ਕਰੋ
Good Night Ji💐💞💞💞💞💞

shayari4u shayari4u

ਸਾਡੀਆਂ ਅੱਖਾਂ ਵੀ

ਸਾਡੀਆਂ ਅੱਖਾਂ ਵੀ ਕਮਾਲ ਦੀਆਂ ਨੇ ਸੱਜਣਾ
ਵੇਖਦੀਆਂ ਸਭ ਨੂੰ ਨੇ ਪਰ ਲੱਭਦੀਆਂ ਸਿਰਫ਼ ਤੈਨੂੰ ਨੇ😒🌹🌹

Love jawandha Love jawandha

ਜੋ ਤੁਹਾਡੇ ਨਾਲ

ਜੋ ਤੁਹਾਡੇ ਨਾਲ ਖੁਸ਼ ਰਹਿੰਦਾ ,,ਉਹ ਅੰਦਰੋਂ ਟੁੱਟਿਆ ਜਿਹਾ ਲੱਗਦਾ ਏ,,ਜਿਸ ਨਾਲ ਤੁਸੀਂ ਰੁੱਸਦੇ ਉਹ ਆਪਣੇ ਆਪ ਨਾਲ ਰੁੱਸਿਆ ਜਿਹਾ ਲਗਦਾ ਈ,,,ਬਹੁਤ ਖਾਸ ਸੀ ਮੇਰੇ ਜਿੰਨਾ ਬਿਨਾ ਮੈਂ ਰਹਿ ਨਹੀਂ ਸੀ ਸਕਦਾ ,,,ਬਹੁਤ ਦੁੱਖ ਜ਼ਿੰਦਗੀ ਚ ਤੈਨੂੰ ਹਮੇਸ .. .. Read more >>

shayari4u shayari4u

ਹਰ ਸਾਹ ਤੇ

ਹਰ ਸਾਹ ਤੇ ਤੇਰਾ ਖਿਆਲ ਰਹਿੰਦਾ ਏ
ਮੇਰੀਆ ਨਬਜਾ ਚੋ ਤੇਰਾ ਸਵਾਲ ਰਹਿੰਦਾਂ ਏ
ਤੂੰ ਇੱਕ ਵਾਰੀ ਮੇਰੀਆ ਯਾਦਾ ਚੋ ਆ ਕੇ ਤਾਂ ਦੇਖ
ਤੇਰੇ ਬਿਨਾ ਮੇਰਾ ਕੀ ਹਾਲ ਰਹਿੰਦਾਂ ਏ
😔😔😔

shayari4u shayari4u

ਦਿਨ ਸੀ ਢਲਿਆ

ਦਿਨ ਸੀ ਢਲਿਆ ਤੇਰੇ ਖਿਆਲਾ ਚ
ਫਿਰ ਰਾਤ ਹੋ ਗਈ ਸੀ
ਫੇਰ ਵੀ ਨਹੀ ਖਹਿੜਾ ਛੱਡਿਆ
ਸੁਫਨੇ ਚ ਮੁਲਾਕਾਤ ਹੋ ਗਈ ਸੀ
😔😔😔😔





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ