ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮਾਂ ਆਖਦੀ ਏ
ਤੂੰ ਰੱਬ ਨੂੰ ਮੰਨਿਆ ਕਰ"
ਮੈਂ ਆਖਦਾ ਆ,,
ਦੱਸ,, ਮੈਂ ਤੇਰੀ ਕਿਹੜੀ ਗੱਲ ਨਹੀਂ ਮੰਨੀ ?😊😊😊
ਜੋ ਖੁਸ਼ੀਆਂ ਨਾਲ ਲਿਓਂਦੀ ਹੈ,
ਤੇਰੇ ਲਈ ਮੈਂ ਉਹ ਰੁੱਤ ਹੋਵਾਂ।।
ਹਰ ਜਨਮ ਬਣੇ ਤੂੰ ਮਾਂ ਮੇਰੀ,
ਹਰ ਜਨਮ ਮੈਂ ਤੇਰਾ ਪੁੱਤ ਹੋਵਾਂ।।
♥️♥️♥️
ਮੈ ਪਾਲਿਆ ਮੈਹਲ ਜੌ ਖਾਬਾ ਦਾ😇
ਏਨੀ ਛੇਤੀ ਨਈਉ ਢੈਣ ਦਿੰਦੇ🌪️
ਮੈਂ ਪੂਰੇ ਕਰਨੇ ਸ਼ੌਂਕ ਮੇਰੀ ਬੇਬੇ ਦੇ👪
ਮੈਨੂੰ ਬੇਲਾ ਨਈਉ ਰਹਿਣ ਦਿੰਦੇ 👷
TERA KAJLE SAAB...✍️
ਭਾਵੇਂ ਸ਼ਕਲੋਂ ਨਾ ਸੋਹਣੇ ਪਰ ਦਿੱਲ ਨਾ ਕਾਲੇ ❤️🖤
ਜਿੰਨੇ ਵੀ ਨੇ ਸ਼ੌਂਕ ਰੱਖੇ ਬੇਬੇ ਬਾਪੂ ਲਈ ਨੇ ਪਾਲੇ😇👪
TERA KAJLE SAAB...✍️
ਪਿਓ ਮੁੱਕੇ ਤਾਂ ਸਭ ਚਾਅ ਮੁੱਕ ਜਾਂਦੇ ਨੇ
ਖੁਸ਼ੀਆਂ ਵਾਲੇ ਸਾਰੇ ਰਾਹ ਮੁੱਕ ਜਾਂਦੇ ਨੇ
ਢਿੱਲੋ ਪਿਓ ਨਾਲ ਬਾਹਰਾਂ ਜ਼ਿੰਦਗੀ ਵਿੱਚ
ਬਿਨਾ ਪਿਓ ਤੋਂ ਜਿਵੇਂ ਸਾਹ ਮੁੱਕ ਜਾਂਦੇ ਨੇ
ਰੱਬਾ ਲੰਮੀ ਉਮਰ ਦੇਵੀ ਮਾਪਿਆ ਨੂੰ
ਬਿਨਾ ਮਾਪਿ .. .. Read more >>
ਮੰਦਰਾਂ ਦੇ ਵਿੱਚ ਲੱਭਣਾ ਰਬ ਨੂੰ,
ਇਹ ਤਾਂ ਲੋਕ ਦਿਖਾਵਾ ਏ।
ਰਬ ਨਾਲੋ ਹੈ ਉੱਚਾ ਦਰਜਾ ਉਸਦਾ,
ਜਿਸ ਕੁੱਖ ਦਾ ਤੂੰ ਜਾਇਆ ਏ।
ਹਰ ਦੁਖ ਸਹਿ ਕੇ ਜਿਸ ਨੇ
ਤੈਨੂੰ ਦੁਨੀਆ ਇਹੋ ਦਿਖਾਈ ਏ,
ਤੇਰੀ ਜਿੰਦਗੀ ਖਾਤਰ ਜਿਸ ਨੇ
ਮੌਤ ਦੇ ਵਰ .. .. Read more >>
ਹਰ ਮਸਜਿਦ ਚੋਂ ਤੇਰਾ ਨਾਂ ਸੁਣਿਆ।
ਓਹਨਾਂ ਰੱਬ ਕਿਹਾ।
ਮੈਨੂੰ ਮਾਂ ਸੁਣਿਆ।
ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ,
ਪਰ ਆਪਣੀ 'ਬੇਬੇ' ਦੇ ਲਈ ਅਸੀਂ ਹੀਰੇ ਹਾਂ..
ਬਾਪੂ ਤੇਰੇ ਜਾਣ ਮਗਰੋ
ਤੂੰ ਨਹੀ ਜਾਣਦਾ ਅਸੀ ਕਿੰਨਾ ਰੋਏ
ਸਭ ਕੁੱਝ ਹੋਈ ਜਾਂਦਾ ਏ
ਪਰ ਤੇਰੇ ਘਾਟੇੇ ਈ ਪੂਰੇ ਨਈ ਹੋਏ
😓😓😓