ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਰਸਤੇ ਵਿੱਚ ਇੱਕ ਬਾਬਾ ਕਹਿੰਦਾ:- 10 ਰੁਪਏ ਦੇ ਦੇ
ਮੈਂ 10 ਰੁਪਏ ਕੱਢ ਕੇ ਦੇ ਦਿੱਤੇ
ਬਾਬਾ ਕਹਿੰਦਾ :- ਮੈਂ ਖੁਸ਼ ਹੋ ਗਿਆ, ਬੱਚਾ, ਮੰਗ ਕੀ ਮੰਗਦਾ ?
ਮੈਂ ਕਿਹਾ:- ਬਾਬਾ, ਮੇਰੇ 10 ਰੁਪਏ ਵਾਪਸ ਦੇ ਦੇ 😀😜
ਦੋ ਮੁੰਡੇ ਹੋਸਟਲ ਵਿਚ ਪੱੜ ਰਹੇ ਸੀ
ਦੂਜੇ ਨੇ ਕਿਹਾ: “ਯਾਰ 🙄 ਟਾਈਮ ਕਿੰਨਾ ਹੋਇਆ”
ਮੁੰਡੇ ਨੇ ਵੱਟਾ ਚਕ ਕੇ ਕੁੜੀਆਂ ਦੇ ਹੋਸਟਲ ਵਿਚ ਮਾਰਿਆ
ਕੁੜੀ ਬਾਹਰ ਆ ਕੇ ਕਹਿੰਦੀ
“ਕੰਜਰੋ ਸੋਜੋ ”
ਰਾਤ ਦੇ 2 ਵੱਜਗੇ ਆ 😜😜
ਗਾਹਕ : ਇਹ ਟਾਈ ਕਿੰਨੇ ਦੀ ?
ਦੁਕਾਨਦਾਰ : ਪੰਜ ਸੌ ਦੀ
ਗਾਹਕ : ਬਹੁਤ ਮਹਿੰਗੀ ਏ ,ਪੰਜ ਸੌ ਦਾ ਤਾਂ ਮੈਂ ਕੱਲ੍ਹ ਜੁੱਤੀਆਂ ਦਾ ਜੋੜਾ ਲਿਆ ਏ
ਦੁਕਾਨਦਾਰ : ਠੀਕ ਹੈ ਟਾਈ ਦੀ ਥਾਂ ਉਹੋ ਵਰਤ ਲਓ
🤣🤣🤣🤣😁
ਮੈਂ ਕਿਹਾ :- ਤੂੰ ਮੈਂਨੂੰ ਕਿੰਨਾ ਕੁ #ਪਿਆਰ ਕਰਦੀ ਏ ?
ਕਹਿੰਦੀ :- ਸਭ ਤੋਂ ਜਿਆਦਾ ^_^ <3
.
ਮੈਂ ਕਿਹਾ :-
ਗੋਲ-ਗੱਪਿਆਂ ਤੋ ਵੀ ਜਿਆਦਾ ?
.
.
.
ਫੇਰ ਮਰਜਾਣੀ ਚੁੱਪ ਕਰਗੀ...☺
ਡਿਲੀਵਰੀ ਕਮਰੇ ਤੋ ਬਾਹਰ ਆੳਣ ਦੇ ਇਕ ਘੰਟੇ ਦੇ ਬਾਅਦ ਔਰਤ ਨੂੰ ਹੋਸ਼ ਆਇਆ.......
ਬੱਚਾ ਹੋਏ ਨੂੰ ਅਜੇ ਇਕ ਘੰਟਾ ਲੰਘਿਆ ਸੀ ।
ਸਰੀਰ ਵਿਚ ਕੋਈ ਸ਼ਕਤੀ ਨਹੀ.... ਪਾਸਾ ਲੈਣਾ ਤਾਂ ਇੱਕ ਪਾਸੇ ਹਿੱਲਣਾ ਵੀ ਔਖਾ ਸੀ।
ਫਿਰ ਸੁੱਤੇ ਸੁੱਤੇ ਸੱਜੇ ਹੱਥ .. .. Read more >>
ਜਵਾਕ : ਬਾਪੂ ਮੈਂ ਇੱਕ ਬਿੱਲੀ ਅੱਗੇ 2 ਚੂਹੇ ਰੱਖੇ
ਬਿੱਲੀ ਨੇ ਇੱਕ ਖ਼ਾ ਲਿਆ ਤੇ 1 ਨਹੀ ਉ ਕਿਉਂ ?
.
ਬਾਪੂ : 1 ਪਲਾਸਟਿਕ ਦਾ ਹੋਵੇਗਾ ਕੰਜਰਾ,,
.
.
ਜਵਾਕ : ਨਹੀ ਬਾਪੂ 1 ਮੈ ਨੱਕ ਚੌਂ ਕੱਢਿਆ ਸੀ😛
ਹੈਪੀ : ਘਰਵਾਲੀ ਪ੍ਰੀਤੋ ਨੂੰ ਮੈਨੂੰ ਇਕ ਗਲਾਸ ਪਾਣੀ ਪਿਲਾ ਦੇ '
ਪ੍ਰੀਤੋ :ਕੀ ਗੱਲ ਪਿਆਸ ਲਗੀ ਐ ?
ਹੈਪੀ: ਨਹੀਂ ਗਲਾ ਦੇਖਣਾ ਕਿਤੇ ਚੋਂਦਾ ਤਾਂ ਨੀਂ..😂😂
ਜੱਟ : ਇਹ ਕਿਹੋ ਜਿਹੀ ਖੀਰ ਬਣਾਈ ਆ, ਦੁੱਧ🥛ਢਿੱਡ 'ਚ ਚਲਾ ਗਿਆ ਤੇ ਚੌਲ🍚ਕੌਲੀ ਚ ਹੀ ਰਹਿ ਗਏ
🤔🙄
ਘਰਵਾਲੀ: ਖੀਰ ਖਾਣ ਤੋਂ ਪਹਿਲਾਂ ਮਾਸਕ😷 ਹਟਾ ਲੈਣਾ ਸੀ ਸਰਦਾਰਾ
😂😂
ਇੱਕ ਵਾਰ ਇੱਕ ਪਿੰਡ ਵਿੱਚ ਇੱਕ ਬੰਦਾ ਰਹਿੰਦਾ ਸੀ ......
ਉਹ ਅਜੇ ਵੀ ਉੱਥੇ ਹੀ ਰਹਿੰਦਾ ਯਾਰ
ਤੁਸੀਂ ਨਾ ਜੀਣ ਦਿਉ ਕਿਸੇ ਨੂੰ 😜😜🤣🤣