ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਅੱਖਾਂ 👀ਵਿੱਚ ਲੱਪ ਲੱਪ ਪਾਕੇ➖ ਸੁਰਮਾਂ
ਪੜਣ 📖ਚੱਲੀ ਆ ਜਾ ਪੜਾਉਣ 📚ਚੱਲੀ ਆ
ਕਿਹੜੇ ਗੱਭਰੂ🚶🏻 ਤੇ ਤੇਰਾ ਦਿਲ 💕ਆ ਗਿਆ
ਕਿਹਨੂੰ ਫੂੱਲ 🌹ਬੂਟੀਆਂ ਵਿਖਾਉਣ 🤔ਚੱਲੀ ਆ✅...
ਰੜਕਦਾ ਤਾਂ ਮੈ ਉਨਾਂ ਨੂੰ ਹਾਂ, ਜਿੱਥੇ ਮੈਂ ਝੁੱਕਦਾ ਨੀ.ਜਿਨਾਂ ਨੂੰ ਮੈਂ ਚੰਗਾ ਲੱਗਦਾ ਹਾਂ ਉਹ ਕਿਤੇ ਝੁੱਕਣ ਨੀ ਦਿੰਦੇ😎
💯#ਐਂਵੇਂ ਆਕੜ ਨਾ❌ ਕਰ #MunDya ,
‼️ਇਹ #ਸਾਡੇ ਕੋਲ #ਬਥੇਰੀ ਆ 👌
♥️#ਦਿਲ ਈ ਆ ਗਿਆ ਤੇਰੇ ਤੇ,🌷
🌍ਉਂਝ #ਦੁਨੀਆਂ ਤਾਂ Fan #ਬਥੇਰੀ ਆ ❤️
🌷🌷 🌷🌷
ਸ਼ਾਂਤੀ ਨਾਲ ਮਿਹਨਤ ਕਰੋ ਅਤੇ ਆਪਣੀ ਕਾਮਯਾਬੀ ਨੂੰ ਰੌਲਾ ਪਾਉਣ ਦਿਓ❤️😊
#ਫਰਿਸ਼ਤੇ ਵਰਗੇ ਹੁੰਦੇ ਨੇ ਉਹ #ਰਿਸ਼ਤੇ
ਜਿਹਨਾ ਨਾਲ ਦੋ #ਪੱਲ ਗੱਲ ਕਰਕੇ,
#ਜਿੰਦਗੀ ਦੇ ਸਾਰੇ #ਦੁੱਖ ਭੁੱਲ ਜਾਣ....
😇😇😇♥️♥️♥️
ਜ਼ਿੰਦਗੀ ਵਿੱਚ ਤੂੰ ਆ,❤️
ਇਸ ਗੱਲ ਵਿਚ ਹੀ ਜ਼ਿੰਦਗੀ ਆ।😘
ਤੇਰੀ ਕਮੀ ਵੀ ਐ ਤੇਰਾ ਸਾਥ ਵੀ ਐ,
ਤੂੰ ਦੂਰ ਵੀ ਹੈ ਤੂੰ ਪਾਸ ਵੀ ਹੈ
ਖੁਦਾ ਨੇ ਨਵਾਜਿਆ ਤੇਰੀ ਮੁਹੱਬਤ ਨਾਲ,
ਮੈਨੂੰ ਸ਼ਿਕਾਇਤ ਵੀ ਐ ਤੇ ਨਾਜ਼ ਵੀ ਐ।
❣️ਉਹਦੇ ਮੱਥੇ ਤੇ ਚੰਨ ਖੁਣਾਇਆ ਏ
ਜੋ ਖੁਦ ਚੰਨ ਦੇ ਨਾਲੋਂ ਸੋਹਣੀ ਏ...💐
❣️ਉਹਦੇ ਭੋਲੇ ਜਹੇ ਹਾਸੇ ਨੇ,,,
ਕਹੀਆ ਦੀ ਨੀਦਰ ਖੋਹਣੀ ਏ,,,💐
ਚੁੰਮੇ ਤਲੀਆਂ ਤ੍ਰੇਲ, ਹੋਵੇ ਤੇਰਾ ਮੇਰਾ ਮੇਲ
ਖੇਡ ਇਸ਼ਕਾਂ ਦੀ ਖੇਲ, ਘੁੱਟ ਭਰਾਂ ਤੇਰੇ ਸਾਹਵਾਂ ਚੋ
ਕਦੇ ਖੇਤ ਵੱਲ ਆ, ਨੀ ਮੈਂ ਧਰਾਂ ਫਿੱਕੀ ਚਾਹ
ਨੀ ਤੂੰ ਬੁੱਲਾਂ ਨੂੰ ਛੁਹਾ, ਡੁੱਲੇ ਸ਼ਹਿਦ ਬੀਬਾ ਚਾਹਵਾਂ ਚੋਂ
ਸਾਡੇ ਕੱਚੇ .. .. Read more >>