ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
🚩ਜੋ ਦੁੱਖ ☹ ਮਿਲੇ ਇਮਤਿਹਾਨ 🏁 ਮੇਰਾ,
🚩 ਜੋ ਸੁੱਖ ☺😊 ਮਿਲੇ , 🙏🏼 ਦਾਤਾ ਆਸ਼ਿਰਵਾਦ 🙏🏼 ਤੇਰਾ GuRi
ਜਪੁ ਜੀ ਸਾਹਿਬ ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 1 ਸਲੋਕ ਹਨ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱ .. .. Read more >>
ਏਹ ਵੀ ਰਹਿਮਤ ਤੇਰੀ ਏ,ਜੋ ਰਾਹਾਂ ਤੇਰੀਆਂ ਮੱਲੀਆਂ ਨੇ........
ਜੋ ਮੱਥੇ ਮੇਰੇ ਲਿਖੀਆਂ ਨੇ, ਉਹ ਕਲਮਾਂ ਤੇਰੀਆਂ ਚੱਲੀਆਂ ਨੇ......
ਵਾਹਿਗੁਰੂ ਜੀ ਮੇਹਰ ਕਰਨਾ
Arsh & gurlal Syan boyz
ਮਿਹਨਤਾਂ ਦਾ ਮੁੱਲ #ਬਾਬਾ ਪਾਈ ਜਾਂਦਾ ਏ••
ਐਵੇਂ ਤਾਂ ਨੀ #ਜੱਟ ਦੇ ਸਟਾਰ⭐️⭐️ਬਦਲੇ••
ਧੰਨ ਦੋਲਤ ਦੀ ਲੋੜ ਕੋੲੀ ਨਾ
ਜੇ ਪਰਿਵਾਰ ਰੁਖੀ ਸੁਖੀ ਖਾ ਕੇ ਖੂਸ਼ ਰਹੇ
ਮੰਦਰਾਂ ਮਸਜਿਦਾ ਿਵਚ ਜਾਣ ਦੀ ਲੋੜ ਕੋੲੀ ਨਾਂ
ਜੇ ਿਦਲ ਿਵਚ ਵਸਦਾ ਰਬ ਹੋਵੇ....
#Deep#
ਸੁੱਖਾਂ ਚ ਤਾਂ ਬੁੱਲੇ ਹਰ ਕੋਈ ਲੁੱਟਦਾ,
ਮੈਂ ਦੁੱਖਾਂ ਚ ਵੀ ਲਵਾਂ ਨਜ਼ਾਰੇ..
ਰੱਬਾ ਫਿਤਰਤ ਮੇਰੀ ਤੂੰ ਫ਼ਕੀਰੀ ਜਿਹੀ ਬਣਾਦੇ...
।।ਨਾਨਕ ਦਾਸੁ ਮੁਖ ਤੇ ਜੋ ਬੋਲੈ
ਈਹਾ ਊਹਾ ਸਚੁ ਹੋਵੈ।।
ਰੱਬ ਰੋਜ ਹੀ ਪਰਖਦਾ ਹੈ ਮੈਨੂੰ
ਤੇ ਨਾਲੇ ਇਹ ਕਹਿ ਜਾਂਦਾ..
ਡਰ ਨਾ ਹਾਰਨ ਨਹੀਂ ਦਿੰਦਾ ਤੈਨੂੰ..
ਜਿਸਨੂੰ 😟ਰੱਬ ਤੇ ਐਤਬਾਰ ਨੀ
.
ਉਹ ਧਰਤੀ ਤੇ 🌍ਟਿਕਦਾ ਦਿਨ ਚਾਰ ਨੀ