ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Ravi Singh Ravi Singh

ਤੂੰ ਆਪ ਚਾਹੇ

ਤੂੰ ਆਪ ਚਾਹੇ ਦੂਰ ਹੋਣਾ. ਤਾ ਹੋ ਯਾਰਾ.. ਤੂੰ ਆਪ ਚਾਹੇ ਨੇੜੇ ਆਉਣਾ. ਤਾ ਆ ਯਾਰਾ.. ਤੂੰ ਆਪ ਚਾਹੇ ਗੁੱਸਾ ਤੇ ਨਾਰਾਜ਼ ਹੋਣਾ. ਤਾ ਹੋ ਯਾਰਾ..ਪਰ ਰੱਬ ਨੂੰ ਤਾ ਦੋਸ਼ ਨਾ ਦਿਓ 🌹🌹ਰ ਸਿੰਘ 🌹🌹❤️🙏

Ravi Singh Ravi Singh

ਤੇਰੇ ਨਾਲ ਮੈਨੂੰ

ਤੇਰੇ ਨਾਲ ਮੈਨੂੰ ਗਿਲਾ ਕਦੇ ਹੋ ਨਈ ਸਕਦਾ.. ਤੇਰੇ ਜਿਨ੍ਹਾਂ ਮੋਹ ਕੀਤੇ ਮੈਨੂੰ ਹੋਰ ਹੋ ਨਈ ਸਕਦਾ... ਰੂਹਾਂ ਤੋਂ ਵੀ ਗਾਹਾਂ ਦੇ ਏ ਰਿਸ਼ਤਾ ਸਾਡਾ..ਜਿਹਨੂੰ ਕੋਈ ਆ ਕੇ ਸੌਂਹ ਸਕਦਾ..ਰੱਬ ਨੇ ਹੀ ਮੇਲ ਕਰਾਏ ਆ ਓ ਆਪ ਰੁਆ ਨਈ ਸਕਦਾ..🌹🌹 ਰ ਸਿੰਘ 🌹🌹👍🙏

shayari4u shayari4u

ਪਿਆਰ ਓਹ ਨਹੀ

ਪਿਆਰ ਓਹ ਨਹੀ ਜੋ ਤੈਨੂੰ ਮੇਰਾ ਬਣਾ ਦੇਵੇ।
ਪਿਆਰ ਤਾਂ ਉਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ

❣️ ❣️

shayari4u shayari4u

ਅਸੀਂ ਚਾਹੇ ਬਹੁਤੇ

ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…
ਪਰ ਜਿਹੜਾ ਇੱਕ ਵਾਰੀ ਤੱਕ ਲਵੇ ..
ਉਸਨੂੰ ਸੋਚਾ ਵਿੱਚ ਪਾ ਦਈਦਾ

😁😁🫤🫤🫤

shayari4u shayari4u

ਸਮਝੌਤੇ ਕਰਨੇ ਪੈਂਦੇ

ਸਮਝੌਤੇ ਕਰਨੇ ਪੈਂਦੇ ਨੇ ਕਈ ਵਾਰ ਹਲਾਤ ਵੇਖ ਕੇ
ਹਰ ਖਵਾਹਿਸ਼ ਪੂਰੀ ਹੋ ਜਾਵੇ ਇਹ ਜਰੂਰੀ ਤਾਂ ਨਹੀ
👍👍👍😇😇

Gurwinder Singh Gurwinder Singh

ਹਮੇਸ਼ਾ ਹੱਸਦੇ ਰਿਹਾ ਕਰੋ ਦੋਸਤੋ
ਹਾਲਾਤਾਂ ਦਾ ਕੀ ਆ
ਇਹ ਤਾਂ ਬਦਲਦੇ ਰਹਿੰਦੇ ਨੇ

Preet Shayar Preet Shayar

ਮੈਨੂੰ ਕਹਿੰਦੀ ਤੂੰ

ਮੈਨੂੰ ਕਹਿੰਦੀ ਤੂੰ ਓਞ ਪਿਆਰ ਪਿਆਰ ਈ ਕਰਦਾ..
ਉਞ ਲੜਦਾ ਬਹੁਤ ਮੇਰੇ ਨਾ..
ਮੈਂ ਕਿਹਾ ਜਿਸ ਦਿਨ ਮੈਂ ਲੜਨੋ ਹਟ ਗਿਆ ਤੇਰੇ ਨਾਲ ਤੂੰ ਅੰਦਰੋਂ ਅੰਦਰੀ ਝੁਰ ਝੁਰ ਮਰੇਗੀ...
ਪੀ੍ਤ ਸੰਧੂ✍️

shayari4u shayari4u

#ਗਲਤੀਆਂ ਤੋਂ ਬਚਣ

#ਗਲਤੀਆਂ ਤੋਂ ਬਚਣ ਲਈ #ਤਜੁਰਬੇ ਦੀ ਲੋੜ ਹੁੰਦੀ ਹੈ
ਤੇ #ਤਜੁਰਬਾ #ਗਲਤੀਆਂ ਨਾਲ ਹੀ ਮਿਲਦਾ ਹੈ 💯✍️
❣️ 😁😁😁😇😇 ❣️

Preet Shayar Preet Shayar

ਜੇ ਅਜਮਾ

ਜੇ ਅਜਮਾ ਕੇ ਜਾਦੇ ਲੋਕਾਂ 'ਚ ਗਦਾਰ ਨਾ ਕਹਿੰਦਾ ਤਾਂ ਦੱਸੀ..

ਤੂੰ ਇੱਕ ਬੇੜੀ ਤਾ ਲਾਉਦਾ ਜੇ ਪਾਰ ਨਾ ਲਾਉਦੇ ਤਾਂ ਤੂੰ ਤਾਂ ਦੱਸੀ..


ਤੂੰ ਇੱਕ ਦਾ ਗਾ ਤਾਂ ਜਾਨ ਕੁਰਬਾਨ ਤਾਂ ਕੀ ਸੂਲੀ ਵੀ ਚੜਣ ਦੇ ਦਿੰਦੇ ਤਾਂ ਦੱਸੀ..

ਪੀ੍ਤ ਸ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ