ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Prabhjeet Singh Prabhjeet Singh

ਫ਼ਿਕਰ ਤਾਂ ਤੇਰੀ

ਫ਼ਿਕਰ ਤਾਂ ਤੇਰੀ ਅੱਜ ਵੀ ਕਰਦਾ ਹਾਂ
ਬਸ ਜ਼ਿਕਰ ਕਰਨ ਦਾ ਹੁਣ ਹੱਕ ਨੀ ਰਿਹਾ

Prabhjeet Singh Prabhjeet Singh

ਪਤਾ ਨਹੀਂ ਮੈਨੂੰ

ਪਤਾ ਨਹੀਂ ਮੈਨੂੰ ਹੱਕ ਹੈਗਾ ਜਾਂ ਨਹੀਂ
ਪਰ ‌ਤੇਰੀ ਫ਼ਿਕਰ ਕਰਨਾ ਮੈਨੂੰ ਚੰਗਾ ਲੱਗਦਾ ਆ .. !!
❤️🥀

Prabhjeet Singh Prabhjeet Singh

ਫ਼ਿਕਰ ਤਾਂ ਰਹੂਗੀ

ਫ਼ਿਕਰ ਤਾਂ ਰਹੂਗੀ ਨਾ ਤੇਰੀ
ਇਕਲੌਤੀ ਮੁਹੱਬਤ ਆ ਤੂੰ ਮੇਰੀ❤️

shayari4u shayari4u

ਰਾਤੀ ਸੁਪਨੇ ਵਿਚ

ਰਾਤੀ ਸੁਪਨੇ ਵਿਚ ਆਈ
ਲੱਗੀ ਫੇਰ ਸੋਹਣੀ ਸੀ,
ਕਾਸ਼
ਜਿੰਦਗੀ ਵਿਚ ਆ ਜਾਂਦੀ
ਗੱਲ ਹੋਰ ਹੋਣੀ ਸੀ…

shayari4u shayari4u

ਨਫ਼ਰਤ ਆਕੜ ਤਿਆਗ

ਨਫ਼ਰਤ ਆਕੜ ਤਿਆਗ ਕੇ ਹੀ
ਮੇਲ ਹੁੰਦਾ ਰੂਹਾਂ ਦਾ,
ਝੁਕਣਾ ਹੀ ਪੈਂਦਾ ਹੈ ਸੱਜਣਾ,
ਪਾਣੀ ਪੀਣ ਲਈ ਖੂਹਾਂ ਦਾ।❤️💯

shayari4u shayari4u

ਨਾਂ ਰੋਂਦੀ

ਨਾਂ ਰੋਂਦੀ ਏ,
ਨਾਂ ਹੱਸਦੀ ਏ,
ਨਾਂ ਦੱਸਦੀ ਏ,
ਦਿਲ ਦੀਆਂ ਦਿਲ ਵਿਚ ਦੱਬੀ ਰੱਖਦੀ ਏ ।
ਆਖਦੇ ਨੇ ਮੈਨੂੰ ਬਹੁਤ ਸਿਆਣੀ ,,
ਖੌਰੇ ਫਿੱਕੀ ਪੈਣ ਤੋਂ,
ਮੈੰ ਲੋਕਾਂ ਦੇ ਕੁਝ ਕਹਿਣ ਤੋਂ,
ਸਬ ਦਿਲ ਵਿੱਚ ਦੱਬੀ ਰੱਖਦੀ ਏ। .. .. Read more >>

Resham Singh Nandha Resham Singh Nandha

ਪਿਆਰ ਓਹ ਜੋ

ਪਿਆਰ ਓਹ ਜੋ ਜਜ਼ਬਾਤਾ ਨੂੰ ਸਮਝ ਸਕੇ
ਮੁਹੱਬਤ ਓਹ ਜੋ ਅਹਿਸਾਸ ਨੂੰ ਸਮਝ ਸਕੇ
ਮਿਲ ਜਾਂਦੇ ਨੇ ਰਮਨ ਵਰਗੇ ਆਪਣਾ ਕਹਿਣ ਵਾਲੇ
ਪਰ ਆਪਣਾ ਓਹ ਜੋ ਬਿਨਾ ਕਹੇ ਹਰ ਬਾਤ ਨੂੰ ਸਮਝ ਸਕੇ

shayari4u shayari4u

ਕੁਝ ਤਾਂ ਮਹਿਕ

ਕੁਝ ਤਾਂ ਮਹਿਕ ਰਿਹਾ ਹੈ ਹਵਾਵਾਂ ਵਿੱਚ ਕੱਲ੍ਹ ਦਾ..
ਸਾਨੂੰ ਅੱਜ ਪਤਾ ਲਗਾ ਉਹ ਸਾਡੇ ਸ਼ਹਿਰ ਆਏ ਨੇ..!!

shayari4u shayari4u

ਇਸ਼ਕ ਆਂਉਦਾ ਨਹੀਂ

ਇਸ਼ਕ ਆਂਉਦਾ ਨਹੀਂ ਸਮਝਾਂ ਚ ਹਰ ਕਿਸੇ ਦੇ,
ਸਮਝੇ ਉਹੀ ਜਿੰਨੇ ਇਹ ਨਿੱਘ ਸੇਕ ਲਿਆ;!
ਰੂਪ ਗਹਿਰਾਈ ਏ_ਇਸ਼ਕ ਓਹੀ ਮਾਪਦੇ ਨੇ
ਜਿੰਨੇ ਯਾਰ ਚ ਰੱਬ ਨੂੰ ਦੇਖ ਲਿਆ::!





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ