ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੁੱਰਮਤ ਦੀ ਲੋੜ ਹੋਵੇ ਤਾਂ ਮਕਾਨ ਨਹੀਓ ਢਾਹੀਦਾ ਜਿਹਨੂੰ ਅਪਣਾਇਆ ਹੋਵੇ ਯਾਰਾ ਓਹਨੂੰ ਨਹੀਓ ਅਜ਼ਮਾਇਦਾ😊😊
ਹਮ ਤੋਂ ਅਨਪੜ ਹੈਂ
ਆਪ ਨੇ ਕੋਨਸਾ ਪੜ ਲਿਖ ਕਰ
ਖੁਦਾ ਕੋ ਜੀਤ ਲੀਆ ✍️😎
ਘਰੇ ਬੈਠਕੇ ਜਿਹੜੇ ਪੀਣ ਦਾਰੂ
ਯਾਰੋ ਬੰਦੇ ਓਹ ਨਵਾਬ ਹੁੰਦੇ
ਜਿਹੜੇ ਪੀ ਕੇ ਲਿੱਟਦੇ ਸੜਕਾਂ ਤੇ
ਕੰਮ ਓਹਨਾਂ ਦੇ ਹੀ ਖਰਾਬ ਹੁੰਦੇ
😂😘😘💕💕
ਸੋਹਣਾ ਤਾਂ ਹਰ ਕੋਈ ਹੁੰਦਾ...
ਕੋਈ ਸੂਰਤ ਤੋ ਤੇ ਕੋਈ ਦਿਲ ਤੋ 🤗❣️
ਮੇਰੀ Pay ਨੀ ਵਧੀ ਕਹਿੰਦਾ ਗੌਰਮਿੰਟ ਨੂੰ,
ਜੀਦਾ ਬੱਚਾ ਆਪ Convent ਚ ਪੜ੍ਹੇ !
ਇਨਸਾਨੀਅਤ ਨੂੰ ਪਿਆਰ ਕਰਦੇ ਆ
ਸਾਡੀ ਸਾਰਿਆਂ ਨਾਲ ਬਣਦੀ ਆ
ਵੋ ਵਕ਼ਤ 🕤 ਔਰ ਇਨਸਾਨ👉
ਤਬ ਤੱਕ ਖਾਸ 👎ਨਹੀ ਹੋਤਾਂ।
ਜਬ ਤੱਕ ਉਸਕੀ ❤️ਅਹਿਮੀਅਤ ਕਾ
ਹਮੇ ਅਹਿਸਾਸ 🥰 ਨਹੀ ਹੋਤਾ।
✍️
ਕਮਾਲ 😅 ਕਰਦੇ ਆ ਉਹ ਲੋਕ 👥👤
ਜੋ ਸਾਥੋ ਸੜਦੇ ਆ,
ਮਹਿਫ਼ਲਾ 👬 ਆਪਣੀਆਂ ਲਾਉਂਦੇ ਆ
ਤੇ ਚਰਚੇ ਫੇਰ ਸਾਡੇ ਈ ਕਰਦੇ ਆ..
ਮਾਂ ਜਿਹਾ ਰਿਸ਼ਤਾ ਨਾ ਕੋਈ
ਬਾਪੂ ਜਿਹੀ ਹੱਲਾ ਸ਼ੇਰੀ ਨਾ
ਭੈਣਾਂ ਜਿਹਾ ਪਿਆਰ ਨਾ ਕਿੱਧਰੇ
ਭਰਾ ਬਾਝ ਦਲੇਰੀ ਨਾ..
😊😊