ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਪਿਆਰਾ ਬੋਲਣ ਵਾਲੇ ਨੂੰ ਵੀ
ਰੁੱਖਾ ਬਣਨਾ ਪੈ ਜਾਂਦਾ
ਲੋਕਾਂ ਦਾ ਸੱਚ ਜਾਨਣ ਲੀ
ਖੁਦ ਝੁਠਾ ਬਣਨਾ ਪੈ ਜਾਂਦਾ
ਨਾ ਤਾਂ ਵਹਿਮ ਦਾ ਕੋਈ ਇਲਾਜ ਹੁੰਦਾ,
ਨਾ ਮੋਤ ਨੂੰ ਛੋਟੇ ਵੱਡੇ ਦਾ ਲਿਹਾਜ ਹੁੰਦਾ
ਕਦੇ ਕਦੇ ਮੈਂ ਬਿਨਾਂ ਗੱਲੋਂ ਮੁਸਕਰਾ ਲੈਂਦਾ ਹਾਂ!!!
ਉਦਾਸ ਚਿਹਰੇ ਤੇ ਲੋਕੀਂ ਬੜੇ ਸਵਾਲ ਕਰਦੇ ਨੇ!!!
ਜਦ ਹੱਸ ਕੇ ਜੀਣਾ ਸਿੱਖ ਲਈਏ ..
ਫਿਰ ਹੀ ਦੁਨੀਆ ਚੰਗੀ ਲੱਗਦੀ ਏ।
ਫਿਰ ਲੋਡ਼ ਨਹੀ ਕਿਸੇ ਸਾਥੀ ਦੀ. .
ਓਦੋ ਤਾ ਪਰਛਾਵੇਂ ਨਾਲ ਵੀ ਜੋਡ਼ੀ ਜੱਚਦੀ ਏ।
ਉਸ ਇਨਸਾਨ ਨੂੰ ਲੱਭਣਾ ਰੱਬ ਖੋਜਣ ਵਾਂਗ ਹੀ ਹੈ,,
ਜੋ ਨਿਰਸਵਾਰਥ ਤੁਹਾਡੇ ਨਾਲ਼ ਜੁੜਿਆ ਹੋਵੇ।❤🥀
ਪਾਟੇ ਹੋਏ ਕੱਪੜੇ ਨਾ ਵੇਖ਼ੀਏ ਫ਼ਕੀਰਾ ਦੇ,,,,
ਏਹ ਨੀ ਪਤਾ ਲੀਖ਼ਿਆ ਕੀ ਵਿੱਚ ਤਕਦੀਰਾਂ ਦੇ,,,
ਰੱਬ ਦੀ ਰਜ਼ਾ ਦਾ ਵਿੱਚ ਰਾਜ਼ੀ ਰਹਣਾ ਚਾਹੀਦਾ ,,,
ਕਿਸੇ ਦੀ ਗਰੀਬੀ ਦਾ ਮਜ਼ਾਕ ਨੀ ਉਡਾਈਦਾ,,,
ਜਿੰਦਗੀ ਹੈ ਚਾਰ ਦਿਨ ਕੀ ਜਨਾਬ
ਬਸ ਮਜ਼ੇ ਲੀਜੀਏ
ਅਗਰ ਮੈਂ ਹੂੰ ਨਫ਼ਰਤ ਕੇ ਲਾਇਕ ਤੋਂ ਸ਼ੌਂਕ ਸੇ ਕੀਜੀਏ 🤗😋
ਥੋੜੀ ਰਫਤਾਰ ਘਟਾ ਲੈ ਜਿੰਦਗੀਏ ,
ਕੁਝ ਕਰਜ਼ ਚਕਾਉਣੇ ਬਾਕੀ ਨੇ
ਕੁਝ ਦਰਦ. ਮਿਟਾਉਣੇ ਬਾਕੀ ਨੇ ,
ਕੁਝ ਫਰਜ਼ ਨਿਭਾਉਣੇ ਬਾਕੀ ਨੇ
ਜਰਾ ਹੋਲੀ ਗੁਜਰ ਜਿੰਦਗੀਏ ,
ਕੁਝ ਅਪਣਾਇਆ ਨੂੰ ਮਨਾਉਣਾ ਬਾਕੀ ਏ।
ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇ
ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇ✍