ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਓਹ ਸਾਨੂੰ ਬੁਰਾ ਕਹਿਗੇ 😡
ਅਸੀ ਚੰਗੇ ਬਣਨਾ ਨਹੀਂ 🚬
ਫਿਰ ਅਸੀਂ ਬੁਰੇ ਹੀ ਸਹੀ 🥃
ਅਸੀ ਹਰ ਬੁਰੇ ਵੱਖਤ ਚ 🤬
ਓਹਦੇ ਨਾਲ ਹੀ ਹੁੰਦੇ ਆ ।👥
ਓਨਾ ਕਦੀ ਏ ਗੱਲ ਨੀ ਕਹੀ 🤐
Tera kajle Saab ✍️...
ਤੈਨੂੰ ਅਹਿਸਾਸ ਵੀ ਹੋਊਗਾ ਤੇ ਅਫ਼ਸੋਸ ਵੀ
ਜ਼ਰਾ ਫ਼ੁਰਸਤ ਨਾਲ ਮੈਨੂੰ ਖੁ਼ਦ ਨੂੰ ਬਦਲ ਲੈਣਦੇ !
ਸੱਟ ਦਿਲ ਤੇ ਲੱਗਦੀ ਏ ਹੰਜੂ ਅੱਖ ਚੋਂ ਡਿਗਦੇ ਨੇ
ਜਿਹਨਾ ਦਾ ਮਿਲਣਾ ਕਿਸਮਤ ਨਈ ਹੁੰਦਾ
ਅਕਸਰ ਓਹੀ ਸੱਜਣ ਕਿਉ ਮਿਲਦੇ ਨੇ💔
ਇਹ ਕਾਹਦਾ ਏ ਪਿਆਰ, ਯਾਰ ਕਰਕੇ ਖੁਆਰ
ਪੂਰੇ ਬਾਰਾਂ ਸਾਲ ਬਾਅਦ, ਜੱਟ ਸੂਲੀ ਚਾੜਗੀ..!
ਉਹਨੂੰ ਸੀਰੀ ਵਾਂਗ ਰੱਖ, ਪੱਲੇ ਛੱਡਿਆ ਨਾ ਕੱਖ
ਜਿਹੜਾ ਚਾਰੀ ਗਿਆ ਵੱਗ, ਉਹਨੂੰ ਹੀਰ ਚਾਰਗੀ..
ਦਿਨ ਮਹੀਨੇ ਸਾਲ ਬਦਲ ਗਏ🗒️
ਤੇਰੇ ਮੇਰੇ ਖਿਆਲ ਬਦਲ ਗਏ😒
ਦੂਰੋਂ ਵੇਖ ਤੂੰ ਨਜ਼ਰ ਘੁਮਾ ਲਈ🙄
ਮੇਰੇ ਸਾਰੇ ਸਵਾਲ ਬਦਲ ਗਏ😕
ਵਾਅਦੇ ਕਰਕੇ ਸੌਹਾਂ ਖਾ ਕੇ💯
ਹੋ ਗਈ ਵੇਖ ਕਮਾਲ ਬਦਲ ਗਏ🥀
ਰੰਧਾਵੇ ਤੂੰ ਕਿਸ ਲਈ ਖੜ ਗਿਆ🤨
ਖੜੇ ਸੀ .. .. Read more >>
ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ🥀
ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ🛣️
ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ☺️
ਉਥੇ ਖੜੇ ਨੇ ਰੁੱਖ ਗਵਾਹ ਬਣਕੇ🌳
ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ🤔
ਉਦੋ .. .. Read more >>
ਮੇਰੀ ਹਰ ਖੁਸ਼ੀ ਯਾਰਾ ਤੂੰ ਲੈ ਲਈ ਏ
ਮਰ ਵੀ ਨੀ ਸਕਦਾ ਮੋਤ ਵੀ ਤੂੰ ਲੈ ਲਈ ਏ
ਜੀਓਨਾ ਸਿਖਾ ਦਿਲ ਦੀ ਪੀੜ ਤੂੰ ਲੈ ਲਈ ਏ
ਹੁਣ ਰਬ ਨੂੰ ਅਰਦਾਸ ਕਰ ਕੇ ਕੀ ਕਰਨਾ
ਦੀਪ ਦੇ ਦਿਲ ਚ ਰਬ ਦੀ ਥਾਂ ਤੂੰ ਲੈ ਲਈ ਏ
ਕਿਸੇ ਨੂੰ ਨਾ ਪਾਉਣ ਨਾਲ
ਜ਼ਿੰਦਗੀ ਖਤਮ ਥੋੜੀ ਹੋ ਜਾਦੀ ਆ,,,,,,,,,,,,,
ਪਰ ਕਿਸੇ ਨੂੰ ਪਾ ਕੇ ਖੋਣ ਨਾਲ
ਪੱਲੇ ਕੱਖ ਵੀ ਨਈ ਰਹਿੰਦਾ.....!!!!!
ਤੂੰ ਇੱਕ ਕਸਮ ਨਿਭਾਉਣ ਤੋਂ ਡਰ ਗਈ,,,,,,,,,,
ਮੈਂਨੂੰ ਤੇਰੀ ਕਸਮ ਦੇ ਕੇ ਹਜ਼ਾਰਾਂ ਨੇ ਲੁੱਟਿਆ💔