ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ,
ਓੁਝ ਮੂੰਹ ਤੇ ਤਾਂ ਹਰ ਕੋਈ ਸੱਚਾ ਬਣਦਾ""🔥🔥❤️❤️❤️
ਮੂੰਹ ਤੋਂ ਰੱਬ ਦਾ ਨਾਮ ਲਵੇਂ,
ਕਦੇ ❤️ਦਿਲ ਤੋਂ ਸਿਮਰਨ📿 ਕਰਿਆ ਕਰ,
ਜੋ ਵੀ ਦਿੱਤਾ ਉਸ ‘ਤੇ ਸਬਰ ਕਰ,
ਐਵੇਂ ਬਹੁਤੇ ਲਈ ਨਾਂ ਮਰਿਆ ਕਰ 🙏🏼
ਅੱਜ ਦਾ ਵਿਚਾਰ 🙏🏼
ਕਦੇ ਕਿਸੇ ਲਈ ਬੁਰਾ ਨਾ ਸੋਚੋ ,
ਕਿਉਂ ਕਿ ਜਿੰਦਗੀ ਇੱਕ ਅਜਿਹੀ ਚੀਜ ਆ ਨਾ,
ਇਹ ਸਾਨੂੰ ਉਹੀ ਦਿੰਦੀ ਆ
ਜੋ ਅਸੀਂ ਦੂਜਿਆ ਲਈ ਸੋਚਦੇ ਆ...!! 🌸🤍
😘ਜਾਤ ਪਾਤ ਦਾ ਨਾ ਕੋਈ ਫਰਕ ਕਰਦੇ ,
ਹਰ ਇੱਕ ਨਾਲ ਦਿਲ ਮਿਲਾ ਲਈਏ
ਜਿਸ ਢਾਬੇ ਤੇ ਮਿਲਦੇ ਫਿਰ,
ਇੱਕ ਥਾਲੀ ਵਿੱਚ ਰੋਟੀ ਖਾ ਲਈਏ
ਜਾਗ ਜਾਗ ਕੇ ਕੱਟਦੇ ਰਾਤਾਂ
ਹੱਸ ਖੇਡ ਕੇ ਦਿਨ ਲੰਘਾ ਲਈਏ
ਘਰ ਜਾਵਣ ਨੂੰ ਚਿੱਤ ਬਥੇਰਾ,
ਵੇਖ ਮਜਬ .. .. Read more >>
ਸੁ਼ਕਰ ਹੈ ਉਸ ਰੱਬ ਦਾ ਟਾਇਮ ਨਾਲ ਭੇਤ਼ ਪਾਗੇ ਨਹੀਂ ਤਾ ਅੱਜ ਚਾਹ ਦੇ ਕੱਪ ਤੇ ਬਦਨਾਮ ਹੋ ਜਾਣਾ ਸੀ।
ਬੜੇ ਪਖੰਡੀ ਭੇਸ ਵਟਾ ਅਵਤਾਰ ਕਹਾਓਦੇ ਨੇ
ਗੁਰੂ ਗ੍ਰੰਥ ਸਾਹਿਬ ਦਾ ਇਹ ਸਤਿਕਾਰ ਭਾਲ਼ਦੀ ਏ
ਚੋਰ ਬਜਾਰੀ ਕਰਦੇ ਮਾਲਕ ਤਖਤਾਂ ਤਾਜਾਂ ਦੇ
ਇਹ ਰਾਜੇ ਰਣਜੀਤ ਜਹੀ ਸਰਕਾਰ ਭਾਲ਼ਦੀ ਏ…
ਅੱਲਾ ਕੀ ਤੇ ਮੌਲਾ ਕੀ
ਜੇ ਸਮਝ ਅਾਵੇ ਤਾਂ ਰੌਲਾ ਕੀ
Singh Daljit Urban Pendu
DALJIT ਰੱਬ ਤੈਥੋਂ ਵੱਖ ਨਹੀ
ਬਸ ਤੇਰੀ ਵੇਖਣ ਵਾਲੀ ਅੱਖ ਨਹੀ
Singh Daljit Urban Pendu
ਕਿਓ ਮਾਇਆ ਪਿੱਛੇ ਭੱਜਦੇ ਮਾਇਆ ਨਾਲ ਨਾ ਜਾਣੀ ਏ,
ਜਦ ਮਰਿਆ ਤੇਰੇ ਕਫਨ ਤੇ ਕਿਸੇ ਜੇਬ ਨਾ ਲਾਣੀ ਏ,
ਮੋਟੇ ਬਖੇ ਦਾ ਕਫਨ ਸਿਓ ਕੇ ਤੇਰੇ ਪਿੰਡੇ ਪਾਉਣਾ ਏ,
ਜਲਦੀ ਪਾ ਕੇ ਪਾਣੀ, ਤੈਨੂੰ ਇਸ਼ਨਾਨ ਕਰਾਉਣਾ ਏ,
ਬੰਦ ਮੁੱਠੀਆਂ ਸੀ ਆਇਆ ,ਬੰਦ ਮੁ .. .. Read more >>