ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
*ਸ਼ਿਕਾਇਤ*
*ਮੈਨੂੰ ਫੁੱਲਾਂ ਤੋਂ ਪਤਾ ਲੱਗਿਆ*
*ਹੁਣ ਨਹੀਂ ਬੈਠਦਾ ਤੂੰ ਓਹਨਾ ਦੇ ਕੋਲ*
ਸ਼ਿਕਾਇਤ ਓਹ ਕਰਦੇ ਮੈਨੂੰ ਤੇਰੀ ਮਹਿਕਣ ਕਿਵੇਂ ਤੇਰੀ ਖੁਸ਼ਬੂ ਬਿਨਾ
ਹਰ ਵੇਲੇ ਤੇਰੀ ਦੀਦ ਨੂੰ ਤਰਸਦੇ ਨੇ
ਬਸ ਵਿਚਾਰੇ ਸਕਦੇ ਨਹੀਂ ਇਹ .. .. Read more >>
ਰਾਤਾਂ ਨ੍ਹੇਰੀਆਂ ਤੇ ਸੁਰਖ ਸਵੇਰੇ
ਰਾਤਾਂ ਨ੍ਹੇਰੀਆਂ.....
ਨ੍ਹੇਰੀਆਂ ਤੇ ਸੁਰਖ ਸਵੇਰੇ
ਨਾ ਤਿੱਖੜ ਦੁਪਿਹਰਾਂ ਰਹਿੰਦੀਆਂ
ਢਲ ਜਾਂਦੀਆਂ.......
ਢਲ ਜਾਂਦੀਆਂ ਸ਼ਾਮ ਨੂੰ ਸ਼ਾਮਾਂ
ਖੂਹਾਂ ਵਾਂਗੂੰ ਗਿੜੇ ਜਿੰਦਗੀ
ਹੋਣ .. .. Read more >>
ਕਦੇ ਵੀ ਕਿਸੇ ਦੇ ਜਜ਼ਬਾਤਾਂ ਦਾ ਮਜ਼ਾਕ ਨਾ ਉਡਾਓ,
ਕੀ ਪਤਾ ਕੋਈ ਕਿਹੜਾ ਦਰਦ ਲੈ ਕੇ ਜੀਅ ਰਿਹਾ ਹੋਵੇ
💔💔
ਬਹੁਤ ਸਿਕਵੇ ਤੇਰੇ ਨਾਲ ਰੱਬਾ
ਪਰ ਤੇਨੂ ਮਿਲ ਕੇ ਸਾਰੇ ਓਲਾਮੇ ਲਾ ਦੇਣੇ❤️❤️
ਦਿਲਾਂ ਦੀਆਂ ਇਮਾਰਤਾਂ ਚ ਕਿਤੇ ਵੀ ਬੰਦਗੀ ਨਹੀਂ.....
ਪੱਥਰਾਂ ਦੀਆਂ ਇਮਾਰਤਾਂ ਚ ਖੁਦਾ ਲੱਭਦੇ ਨੇ ਲੋਕ....
ਅਜੇ ਸਫ਼ਰਾਂ ਤੇ ਹਾਂ ♥️ ਸੈਰਾਂ ਤੇ ਨਹੀਂ💝tere sandeep moga wala
ਬੇਸ਼ੱਕ ਉਮਰ ਛੋਟੀ ਆ
ਪਰ ਤਜੁਰਬਾ ਬਹੁਤ ਆ
ਸਿੱਧੂਪੁਰ ਵਾਲਾ ✍️
ਜੌ ਬਿਨ ਮੰਗਿਆਂ ਆ ਜਾਵੇ ਓਹ ਮੌਤ ਹੁੰਦੀ ਆ
ਜੌ ਸੱਚੇ ਰਿਸ਼ਤੇ ਵੀ ਖਾ ਜਾਵੇ ਓਹ ❤️ਵਿੱਚ ਆਈ ਖੋਟ ਹੁੰਦੀ ਆ
ਦੁਨੀਆਦਾਰੀ ਬੜੀ ਮਤਲਬੀ ਆ
ਬਾਹਰੋਂ ਕੁਝ ਹੋਰ ਤੇ ਅੰਦਰੋ ਕੁਝ ਹੋਰ ਹੁੰਦੀ ਆ...mr
ਸਿਕਵੇ ਕਾਹਦੇ ਖੁਦਾ ਨਾਲ
ਅਪਣੇ ਕਰਮਾਂ ਦਾ ਭੁਗਤ ਰਹੇ ਹਾਂ