ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Girls Quotes Status, Shayari in Punjabi, ਕੁੜੀਆਂ ਲਈ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਨਾ ਮੈ ਪਾਉਂਦੀ

ਨਾ ਮੈ ਪਾਉਂਦੀ Gucci ਨਾ armani ਵੇ ,

ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ ....

shayari4u shayari4u

ਨਿੱਕੀ ਜਿਹੀ ਪਰੀ

ਨਿੱਕੀ ਜਿਹੀ ਪਰੀ ਹਾਂ...
ਸੋਹਣੀ ਵੀ ਬੜ੍ਹੀ ਹਾਂ,
ਜੰਮ ਦਿਆਂ ਮਾਂ ਮੇਰੀ ਨੇ....
ਕੁਖ ਵਿਚ ਮਾਰੀ ਨਾ ,
ਜ਼ਿੰਦਗੀ ਨੂੰ ਜੀਵਾਂਗੀ
ਤੇ ਸਦਾ ਮੁਸਕਰਾਵਾਂਗੀ,
ਪੜ੍ਹ - ਲਿਖ ਅਫਸਰ ਬਣੂੰ .....
ਮਾਨ ਵੀਰਾਂ ਦਾ ਵਧਾਵਾਂਗੀ ,
ਸਿਰ ਉੱਚਾ ਕ .. .. Read more >>

shayari4u shayari4u

ਟੋਰ ਦੀ ਲੋੜ

ਟੋਰ ਦੀ ਲੋੜ ਨਹੀਂ ਸਾਨੂੰ,
ਸਾਦਗੀ ਬਹੁਤ ਜੱਚਦੀ ਆ,
ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ,
ਦੁਨੀਆਂ ਵੈਸੇ ਹੀ ਬੜਾ ਮੱਚਦੀ ਆ....

shayari4u shayari4u

ਪੁੱਛਲੀ ਸਹੇਲੀਆਂ ਤੋਂ

ਪੁੱਛਲੀ ਸਹੇਲੀਆਂ ਤੋਂ ਜੱਟੀ ਦੇ ਵੀ ਠਾਠ ਵੇ 💞💞
ਸੂਟਾਂ ਵਾਲੇ ਸਾਡੇ ਵੀ ਤਾਂ ਹੁੰਦੇ ਸੀ ਰਕਾਟ ਵੇ💞💞

shayari4u shayari4u

#ਨਾ ਮੈ ਚਾਵਾ❌

#ਨਾ ਮੈ ਚਾਵਾ❌ ਉਹ #ਗੁਲਾਮੀ ਕਰੇ🙈 ਜੱਟੀ #ਦੀ......
#ਬਸ😭 ਰੌਦੀ ਨੂੰ# ਹਸਾਉਣ 😊😚#ਵਾਲਾ ਚਾਹੀਦਾ👌🏻.......

shayari4u shayari4u

ਕਦੋਂ ਤੱਕ ਤੈਨੂੰ

ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ ਤੜਫੀ ਜਾਵਾਂ,, .
ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ---

shayari4u shayari4u

ਜੱਟੀ ਵੇ, ਕਰਦੀ ਯੋਗਾ

ਜੱਟੀ ਵੇ,
ਕਰਦੀ ਯੋਗਾ ਤੇ ਜਾਦੀ ਜਿੰਮ
ਸੂਟ 'ਚ ਲੱਗਦੀ ਜੱਟਾ ਕਿੰਮ
ਜਾਣੀ ਨਾ ਪੱਟੀ ਵੇ

shayari4u shayari4u

ਮੈਂ ਜਨਮੀ ਤਾਂ

ਮੈਂ ਜਨਮੀ ਤਾਂ ਸੋਗ ਪੈ ਗਿਆ
ਸਭ ਨੇ ਮੂੰਹ ਲਮਕਾਇਆ ...
ਚੰਗੀ ਚੀਜ਼ ਨਾ ਦਿੱਤੀ ਰੱਬ ਨੇ
ਹੁਉਂਕਾ ਭਰ ਕੇ ਰੋਸ ਦਿਖਾਇਆ ...
ਸਰੀਂਹ ਤੇ ਨਿੰਮ ਨਾ ਬੰਨ੍ਹੇ
ਲੈਣ ਵਧਾਈ ਨਾ ਕੋਈ ਆਇਆ ...
ਨਾ ਕਿਸੇ ਲੱਡੂ ਵੰਡੇ
ਨਾ ਕਿਸੇ ਨਜ਼ਰ ਦਾ ਟਿੱਕ .. .. Read more >>

shayari4u shayari4u

ਐਂਵੇਂ ਆਕੜ ਨਾ

ਐਂਵੇਂ ਆਕੜ ਨਾ ਕਰ ਮੁੰਡਿਆ,
ਇਹ ਸਾਡੇ ਕੋਲ ਬਥੇਰੀ ਆ💕💕
ਦਿਲ ਈ ਆ ਗਿਆ ਤੇਰੇ ਤੇ,
ਉਂਝ ਦੁਨੀਆਂ ਤਾਂ Fan ਬਥੇਰੀ ਆ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ