ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੈਂ ਮੰਮੀ ਨੂੰ ਪੁੱਛਿਆ:- ਮੌਤ ਕੀਹਨੂੰ ਕਹਿੰਦੇ ਆ..?
ਮੰਮੀ:- ਜਿਹੜੀ ਤੈਨੂੰ ਕੰਮ ਕਰਨ ਲੱਗੇ ਪੈਂਦੀ ਆ..
😒😒😒🙀🙀
ਕੁੜੀ (ਸ਼ਰਮਾ k): ਪਿਆਰ ਕੀ ਹੁੰਦਾ ਆ..?
.
.
.
.
ਮੁੰਡਾ: ਪਿਆਰ ਦਾ ਰਿਸ਼ਤਾ ਦੋ ਇਨਸਾਨਾ ਵਿਚਕਾਰ
ਉਹੀ ਹੁੰਦਾ, ਜੋ ਸੀਮਿੰਟ ਅਤੇ ਰੇਤ ਵਿਚਕਾਰ ਪਾਣੀ ਦਾ ਹੁੰਦਾ
ਮੰਨ ਲਾ
ਮੁੰਡਾ = ਸੀਮਿੰਟ
ਕੁੜੀ = ਰੇਤ
ਪਿਆਰ = ਪਾਣੀ
.. .. Read more >>
TIME ਲੰਗ janda ਕਦੇ ਖੜ ਦਾ ਨਹੀਂ
ਘਾਰਦੇ ਲੜ ਦੇ ਰਹਿੰਦੇ ਤੂੰ ਪੜਦਾ ਨਹੀ😂😂😂
ਇਕ ਵਾਰੀ ਕੁੜੀ ਦਾ ਰਿਸ਼ਤਾ ਹੋਇਆ ਕੁੜੀ ਵਾਲੇ ਕਹਿੰਦੇ ਮੁੰਡਾ ਕੀ ਕਰਦਾ ਮੁੰਡੇ ਵਾਲੇ ਮੁੰਡੇ ਕੋਲ 15,20 ਟੈਂਪੂ ਆ 😁
ਕੁੜੀ ਵਾਲਿਆਂ ਨੇ ਲਾਲਚ ਆ ਕੇ ਵਿਆਹ ਕਰ ਦਿੱਤਾ
ਓਹ ਬਾਦ ਚ ਪਤਾ ਲਗਿਆ ਟੈਂਪੂ ਦਾ ਨੰਬਰ ਸੀ 1520
😁😁🙄🤣🤣
ਸਾਇੰਸ ਕਹਿੰਦੀ ਹੈ ਕਿ ਦਿਮਾਗ ਬਿਨਾਂ
ਇਨਸਾਨ ਜਿਉਂਦਾ ਨੀ ਰਹਿ ਸਕਦਾ
ਫਿਰ ਆਹ ਕੁੜੀਆਂ ਚੰਗੀਆ ਭਲੀਆ
ਕਿਵੇਂ ਫਿਰ ਦਿਆਂ ਨੇ 🤣🤣🤣🤣
#ਪਿਆਰ ਤੇਰੇ 'ਚ ਅਸੀਂ ਕਮਲੇ ਹੋਏ,
ਕੀ ਦੱਸਾਂ ਕੀ ਕੀ ਹੋਈ,
ਮੈਂ ਜਦੋਂ ਦਾ ਤੈਨੂੰ ਜਾਣਦਾ,
ਮੈਨੂੰ ਨਾ ਜਾਣੇ ਕੋਈ,
ਜਾਣਿਆ ਜਾਵਾਂ ਨਾਮ ਤੇਰੇ ਤੋਂ,
ਪਹਿਚਾਣ ਮੈਂ ਆਪਣੀ ਖੋਈ,
ਮੈਂ ਜਦੋਂ ਦਾ ਤੈਨੂੰ ਜਾਣਦਾ,
ਮੈਨੂੰ ਨਾ ਜਾਣੇ ਕੋਈ .. .. Read more >>
ਅਜ ਮੈਨੂੰ ਪੲੇ ਨੂੰ ਉਸ ਦੀ ਯਾਦ ਆ ਗੲੀ ॥॥
ਜਦ ਓਠ ਕੇ ਵੇਖੇਆ ਤਾ ।।
ਸਰਾਨੇ ਚਾਹ ਆ ਗੲੀ 🤣🤣🤣🤣
ਅੱਜ ਦਾ ਕੁੱਛ ਗਿਆਨ ਅੱਜ ਕੱਲ ਦੀ ਮੰਡੀਰ ਦਾ ਵੱਸ ਚਲੇ ਤਾਂ ਕੁੜੀਆਂ ਦੀ ਕਬਰ ਤੇ ਵੀ ਲਿੱਖ ਆਉਣ nice ਕਬਰ dear ਜੀ🤭🤭 🤣🤣 Nihal Singh✍️👈🤣🤣🤣
ਸੱਚੀ ਗੱਲ ਮੇਰੀ ਆਪਣੀ ਸਕੂਲ ਵਿੱਚ ਜਦੋਂ ਮੈਂ +2 ਵਿਚ ਸਾਇੰਸ ਰੱਖੀ ਓਦੋਂ ਸਾਇੰਸ ਵਾਲੀ ਮੈਡਮ ਨੇ ਕਲਾਸ ਵਿਚ ਪੁਛਿਆ Rainbow ਕਦੋਂ ਹੁੰਦੀ ਹੈ ਸਾਰਿਆਂ ਬਾਰਿਸ਼ ਦਾ ਨਾਮ ਲਿਆ ਇਕਲਾ ਮੈਂ ਹੀ ਇਹ ਕਿਹਾ ਜਦੋ ਮੈ ਮੱਝ ਤੇ ਮੋਟਰ ਨਾਲ ਪਾਣੀ ਪਾ .. .. Read more >>