ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਹਕੀਕਤ ਨੂੰ ਮੈਂ ਬਿਆਨ ਕਰਾ
ਆਪਣੀ ਸਾਰੀ ਜ਼ਿੰਦਗੀ ਤੇਰੇ ਨਾਮ ਕਰਾ
ਤੇਰੇ ਬਿਨਾਂ ਇਕ ਪਲ ਵੀ ਮੇਰਾ ਸਰਦਾ ਨਹੀ
ਮੈ ਇਨਾਂ ਤੈਨੂੰ ਪਿਆਰ ਕਰਾ 🌹❤️
#ਮੁੱਲ ਹਰ ਚੀਜ਼ ਵਿਕਦੀ ਆ 😓
ਪਰ #ਜਜ਼ਬਾਤਾਂ ਦਾ #ਵਪਾਰ ਨਹੀਂ ਹੁੰਦਾ🥰
ਜੋ ਹਰ ਕਿਸੇ ਨਾਲ ਹੋਵੇ ਸੱਜਣਾ
ਉਹ ਫਿਰ #ਪਿਆਰ ਨਹੀਂ ਹੁੰਦਾ 💯
ਜੀਣਾ ਮਰਨਾ ਹੋਵੇ ਨਾਲ ਤੇਰੇ,
ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ
ਤੈਨੂੰ ਜਿੰਦਗੀ ਆਪਣੀ ਆਖ ਸਕਾਂ,
ਬਸ ਏਨਾ ਕੁ ਤੇਰੇ ਤੇ ਹੱਕ ਹੋਵੇ..😘
ਤੈਨੂੰ ਲੱਭ ਲੱਭ ਹਾਰੇ, ਸਾਰਾ ਜੱਗ ਘੁੰਮੇ,,
ਸੱਜਣ ਦਿਖੇ ਨਾ ਵਿੱਚ ਤਕਦੀਰ ਪ੍ਰਦੇਸ਼ੀ |
ਮਾਸ ਹੱਡਾ ਦੇ ਉੱਤੇ ਮਾਂਸਾਂ ਵੀ ਨਹੀਂ,,
ਮੁੱਕ ਅੱਖਾਂ ਚੋਂ ਗਿਆ ਨੀਰ ਪ੍ਰਦੇਸ਼ੀ |
ਕੱਲ ਦੇਖਿਆ ਖੜੀ ਨੂੰ ਬੜੀ ਰੀਜ਼ ਨਾਲ ਮੈ,,
ਬਣਾਈ ਆਪਣੇ .. .. Read more >>
ਆਪਕੇ ਇਸ਼ਕ ♥ ਕੇ ਕਈ ਦੀਵਾਨੇ ਹੋਂਗੇ।
ਪਰ ਹਮਨੇ ਤੋ ਆਪਕਾ ਦਿਲ 💕
ਦੇਖ ਕਰ ਮਹੁੱਬਤ ਕੀ ਹੈ।
ਇੰਨੇ ਝੂਠਿਆਂ ਚੋਂ ਲੰਘੇ ਆ ਕਿ ਸੱਚਿਆ ਦਾ ਸੱਚ ਵੀ ਹੁਣ ਸਵੀਕਾਰ ਨਹੀਂ ਹੁੰਦਾ,
ਆਪਣੇ ਹੀ ਪਿਆਰ ਹੱਥੋਂ ਹਾਰ ਕੇ ਸਮਝ ਆਇਆ ਕਿ ਸਾਰਾ ਕੁਝ ਪਿਆਰ ਨਹੀਂ ਹੁੰਦਾ।
ਅੱਖਾਂ ਚ ਹੰਝੂ ਸੀ ਕਿਸੇ ਲਈ ਦੁੱਖ ਕਿਸੇ ਲਈ ਹਾਸਾ ਬਣ ਗਿਆ,
ਦੇਖ ਅਧੂਰਾ ਪਿਆਰ ਮੇਰਾ ਇਹਨਾਂ ਲੋਕਾਂ ਲਈ ਤਮਾਸ਼ਾ ਬਣ ਗਿਆ।
ਜਾਦੂ ਦੇਖਿਆ ਤੇਰੀ ਬੇਵਫਾ ਮੁਹੱਬਤ ਦਾ
ਮੈਨੂੰ ਨਫ਼ਰਤ ਤੇ ਤੈਨੂੰ ਚਾਹੁਣ ਲੱਗ ਗਏ,
ਮੈਂ ਹੱਸ ਕੇ ਸੁਣਾਈਂ ਆਪਣੀ ਇਸ਼ਕ ਕਹਾਣੀ
ਦੇਖ ਮੈਨੂੰ ਸੁਣਨ ਵਾਲੇ ਸਭ ਰੋਣ ਲੱਗ ਗਏ ।
ਤੂੰ ਰੁੱਖ ਜਿਹੀ ਜਾਪਦੀ, ਮੈਂ ਟਾਹਣੀ ਵਾਂਗੂ ਨਾਲ ਰਹਾਂ
ਤੂੰ ਸੁੱਖ ਜਿਹੀ ਜਾਪਦੀ, ਕੀ ਆਪਣਾ ਮੈਂ ਹਾਲ ਕਹਾਂ?