ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Gurwinder Singh Gurwinder Singh

ਤਬੀਅਤ ਥੋੜੀ ਨਾ-ਸਾਜ

ਤਬੀਅਤ ਥੋੜੀ ਨਾ-ਸਾਜ ਸੀ,
ਉਹਨਾਂ ਹਾਲ ਸਾਡਾ ਪੁੱਛਿਆ।
ਪੁੱਛਿਆ ਪਰ, ਠੀਕ ਹੋ ਜਾਣ ਤੋਂ ਬਾਅਦ।

ਕਾਫੀ ਸੱਦੇ ਦਿੱਤੇ। ਖ਼ਤ ਵੀ ਪਾਏ।
ਹਾਂ ਪੁੱਜਿਆ।
ਪੁੱਜਿਆ ਪਰ, ਠੀਕ ਹੋ ਜਾਣ ਤੋਂ ਬਾਅਦ।

Jagtar Singh Gill Jagtar Singh Gill

👉ਕੁਝ ਮਾਰਿਆ ਹਲਾਤਾਂ

👉ਕੁਝ ਮਾਰਿਆ ਹਲਾਤਾਂ ਨੇ 💯
🤝ਕੁਝ ਮਾਰ ਯਾਰ ਗਏ
ਕੁਝ ਖਾਦੇ ਧੋਖੇ 💔
ਕੁਝ ਮੋਹ ਲਿਆ 😇ਜਿੰਦਗੀ ਦੇ ਗਮਾ ਨੇ
🙃ਕੁਝ ਉਜਾੜ ਅਪਣੇ ਗਏ 🥹
ਕੁਝ ਮਾਰ ਮਾੜੇ ਹਲਾਤ ਗਏ 😔
Pagal Gill ਲਿਖਾਰੀ✍️

Jagtar Singh Gill Jagtar Singh Gill

ਬੇਰੰਗ ਜਿਹੀ ਦੁਨੀਆ


ਬੇਰੰਗ ਜਿਹੀ ਦੁਨੀਆ ਦਾ
Impression ਲੱਗਦਾ ਏ
ਚੁੱਪ ਏਨਾ ਜਾਦੇ ਆਂ
Depression ਲੱਗਦਾ ਏ
ਲੱਗਦੈ ਜਜ਼ਬਾਤਾਂ ਦਾ Colide ਹੋਗਿਆ ਏ
ਮੈਨੂੰ ਮਾਫ਼ ਕਰੀਂ ਜ਼ਿੰਦਗੀ
ਸੂ💔 ਸਾਈਡ ਹੋ ਗਿਆ ਏ...
_____

Ravi Singh Ravi Singh

ਕੁਜ ਕ ਦਿਨਾਂ

ਕੁਜ ਕ ਦਿਨਾਂ ਤੋਂ..ਜੀ ਜੇਹਾ ਘਟਦਾ ਜਾ ਰਿਹਾ ਏ..ਤੇਰੇ ਨਾਲੋਂ ਮੋਹ ਜੇਹਾ ਟੁੱਟਦਾ ਜਾ ਰਿਹਾ ਏ.. ਰੁੱਸ਼ੀ ਤੂੰ ਵੀ ਨਈ ਰੁਸ਼ਿਆਂ ਮੈਂ ਵੀ ਨਈ.. ਫਿਰ ਵੀ ਕਿਉਂ ਪਾਸਾ ਜੇਹਾ ਵਟਿਆ ਜਾ ਰਿਹਾ ਏ...ਕੁਜ ਕ ਦਿਨਾਂ ਤੋਂ ਜੀ ਜੇਹਾ ਘੱਟ ਦਾ ਜਾ ਰਿਹਾ ਏ...🪷🪷🪷👍🏼 .. .. Read more >>

Ravi Singh Ravi Singh

ਰਾਹ ਜਿੰਦਗੀ ਦੇ

ਰਾਹ ਜਿੰਦਗੀ ਦੇ ਸੋਖੇ ਤੇਰੇ ਮੈ ਕਰਨ ਲਗਾ... ਜਾ ਅੱਜ ਤੋਂ ਤੈਥੋਂ ਦੂਰ ਮੈਂ ਹੋਣ ਲਗਾ... ਏ ਨਾ ਸਮਝੀ ਕੋਈ ਮਜਬੂਰੀ ਸੀ ਜਾ ਮੈਂ ਪਿਆਰ ਨਈ ਕੀਤਾ ਬਸ ਤੇਰੀ ਜਿੰਦਗੀ ਚ ਨਾ ਕੋਈ ਹੋਵੇ ਦੁੱਖ ਇਸੇ ਲਈ ਏ ਮੈਂ ਕਰਨ ਲਗਾ 🪷🪷👍🏼👍🏼ਰ ਸਿੰਘ 🪷👍🏼👍🏼👍🏼

Ravi Singh Ravi Singh

ਜਦੋਂ ਦਾ ਪਿਆਰ

ਜਦੋਂ ਦਾ ਪਿਆਰ ਕੀਤਾ ਨਾਲ ਮੇਰੇ...ਓਦੋ ਦਾ ਓ ਦੋਖਾ ਹੀ ਕਰਦੇ ਆਏ ਨੇ...ਮੈਂ ਪਿਆਰ ਸਮਝਦਾ ਰਿਹਾ ਤੇ ਓ ਜਹਿਰ ਹੀ ਦਿੰਦੇ ਆਏ ਨੇ... ਬੰਦਾ ਓਦੋ ਤੱਕ ਜਦੋਂ ਤੱਕ ਪਤਾ ਨਾ ਲਗੇ ਕੀ ਮੈ ਜਹਿਰ ਪਿਤਾ ਏ ਜਦੋ ਪਤਾ ਲਗਾ ਸਾਲਾ ਇਕ ਸੇਕੈਂਡ ਲਗਾ ਮਰਨ ਨੂੰ.... 🌹🌹.. .. .. Read more >>

??????? ??? ??????? ???

ਕਿੰਨੇ ਦਰਦ ਸਹਾਰਾ,

ਕਿੰਨੇ ਦਰਦ ਸਹਾਰਾ, ਮੇਰੇ ਵਿੱਚ ਹੁਣ ਜਾਨ ਨਈ ਐ,,,
ਕੀ ਕੀ ਬੋਲ ਕੇ ਦੱਸਾਂ, ਮੂੰਹ ਮੇਰੇ ਵਿੱਚ ਜੁਬਾਨ ਨਈ ਐ !

ਸਾਰੀ ਰਾਤ ਤੇਰੇ ਗੇਟ ਕੋਲ ਖੜਾ ਰਿਹਾ,,,,,,
ਸੁਨਣ "ਚ" ਆਇਆ ਹੁਣ ਇਹ ਤੇਰਾ ਮਕਾਨ ਨਈ ਐ!

ਕਿੱਥੇ ਦੱਸ ਮੈਂ ਆਪਣਿਆਂ ਯਾਦਾਂ ਨ .. .. Read more >>

??????? ??? ??????? ???

A bad day

A bad day of my life...,
9 ਫਰਵਰੀ ਸ਼ਾਮ ਦੇ 5 ਵੱਜੇ ਤੇਰੀ ਆਖ਼ਰੀ ਝ਼ਲਕ ਜਿਹੀ ਦੇਖੀ ਸੀ, ਗੱਡੀ ਲੰਘੀ ਤਲਵੰਡੀ ਵਾਲੇ "ਖੰਡੇ ਵਾਲੇ ਚੋਂਕ" ਕੋਲ ਦੀ ਸੀ ਤੇਰੀ,,,,,,,,

ਤੈਨੂੰ ਆਖ਼ਰੀ ਵਾਰੀ ਜਾਂਦੀ ਦੇਖ ਕੇ ਨੀ, ਰੂਹ ਜਿੰਦ ਚੋਂ ਨਿੱਕਲ ਗਈ ਸੀ ਮੇਰੀ,,,,

ਤੇਰੇ .. .. Read more >>

??????? ??? ??????? ???

ਮੇਰੀ ਕਮੀ ਦਾ

ਮੇਰੀ ਕਮੀ ਦਾ ਸੱਜਣਾ ਤੈਨੂੰ ਅਹਿਸਾਸ ਹੋਵੇ,,
ਜਦੋਂ ਤੂੰ ਮੈਨੂੰ ਆਕੇ ਦੇਖੇ, ਤਾਂ agge ਮੇਰੀ ਲਾਸ਼ ਹੋਵੇ,,,
ਉਹ ਕਹਦੀ ਬਲਬੀਰ ਬਾਈ,,,,
ਅਣਜਾਣ ਏ ਫਿਰ ਤੂੰ, ਜਾ ਮੈਨੂੰ ਭੁੱਲ ਕੇ ਬਹਿ ਗਿਆ ਏ,,
ਪਰਾਈ ਕਰਗਿਆਂ ਮੈਨੂੰ ਤਾਹੀ ਏਨੀ ਗੱਲ ਕਹਿ ਗਿਆ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ