ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਪੀੜਾਂ ਦੀ ਖੈਰ ਝੋਲੀ ਪਵਾ ਬੈਠੇ ਆਂ
ਜੱਦ ਮੁੱਕੀਆ ਸਫ਼ਰ, ਤਾਂ ਹਾਲ ਜ਼ਰੂਰ ਦੱਸਾਂਗੇ
ਜੇ ਮਰ ਗਏ ਤਾਂ ਹੰਝੂ ਨਾ ਕੇਰੀਂ
ਜਾਂ ਫਿਰ ਜੇ ਟਕਰੇ, ਤਾਂ ਕੱਠੇ ਬੈਠ ਕੇ ਹੱਸਾਂਗੇ::
ਫੱਕਰ ਬੰਦੇ ਆ ਸੱਜਣਾ😌
ਨਾ ਡਿਗੇ ☺️ਦਾ ਗਮ ਨਾ ਚੜਾਈ ਦੀ ਹਵਾ🤟
✍️Manpreet badial ✍️
ਫੱਕਰ ਬੰਦੇ ਆ ਸੱਜਣਾ😌
ਨਾ ਡਿਗੇ ☺️ਦਾ ਗਮ ਨਾ ਚੜਾਈ ਦੀ ਹਵਾ🤟
ਮੁੰਦਰਾਂ ਤੇਰੀਆਂ ਸੌਕ ਸੁਕੀਨੀਆਂ ਨੇ
ਕੰਨ ਪਾੜਿਆਂ ਵੀ ਮਿਲਦੇ ਜੋਗ ਤੇ ਨਈਂ
ਬਿੰਨਾ ਅੱਖਾਂ ਵਾਲੇ ਵੀ ਉਹ ਕੁਝ ਦੇਖ ਲੈਂਦੇ
ਅੱਖਾਂ ਵਾਲਿਆਂ ਦਾ ਜੋ ਵੱਸ ਰੋਗ ਤੇ ਨਈਂ......
ਕਦਰ ਨਹੀਂ ਸੀ ਜਿੰਦਗੀ ਭਰ
ਹੁਣ ਜਾ ਕਬਰਾਂ ਤੇ ਮੱਥਾ ਟੇਕਿਆ
ਕੀ ਫਾਇਦਾ... ਉਸ ਤਾਜ ਦਾ
ਜੋ ਮੁਮਤਾਜ ਨੇ ਨਾਂ ਦੇਖਿਆ 😊
ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇ.....
ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇ 😊😊
ਸਾਡੀ ਕਾਲੀ⚫ ਜਿੰਦੀ ਏ
ਰਾਤਾਂ🌃 ਨੂੰ ਸੌਂਦੇ 😴ਨਾਂ
ਜੇਹੜੇ 💔ਟੂਟੇ ਸ਼ਾਇਰ✍️ ਨੀ
ਲੋਕਾ ਲਈ ਗਾਉਂਦੇ🎵 ਨਾ
ਪਰੇਸ਼ਾਨ ਨਹੀਂ ਕਰਦੀਆਂ
ਉਹਨਾਂ ਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ,
ਜ਼ਿਹਨਾਂ ਨੂੰ ਪਰਮਾਤਮਾ ਦਾ ਨਾਮ ਲੈ ਕੇ
ਸੰਭਲ਼ ਜਾਣ ਦੀ ਆਦਤ ਹੋਵੇ💕
ਗੁੱਡ ਮੋਰਨਿੰਗ ਦੋਸਤੋ😊😊
ਮੇਰੇ ਕਰਮ ਮੇਰੇ ਨਾਲ ਜਾਣਗੇ..
ਜਿੰਨਾਂ ਨੂੰ ਮੈਂ ਆਪਣਾ ਸੱਮਝਦਾ..
ਸਿਵਿਆਂ ਤੋ ਪਿੱਛੇ ਮੁੜ ਜਾਣਗੇ..🙏