ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Varinder Varinder

ਕੱਚੀ ਓੁਮਰ ਨਾ


ਕੱਚੀ ਓੁਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ, ਨਜ਼ਰਾਂ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਦੇ ਨੇ•••💡

shayari4u shayari4u

ਜੇ ਤੂੰ ਫੜਦਾ

ਜੇ ਤੂੰ ਫੜਦਾ ਨਾ ਸਾਡੀ ਬਾਂਹ ਅਸੀਂ ਰੁਲ ਜਾਣਾ ਸੀ।
ਜੇ ਨਾ ਮਿਲਦੀ ਦਿਲ ਵਿੱਚ ਥਾਂ ਅਸੀਂ ਰੁਲ ਜਾਣਾ ਸੀ।
😊😊😊

shayari4u shayari4u

ਤੇਰਾ ਚੰਨ ਜਿਹਾ

ਤੇਰਾ ਚੰਨ ਜਿਹਾ ਚਿਹਰਾ ਦੇਖ ਕੇ,
ਨਾ ਦਿੱਲ ਮੇਰਾ ਰੱਜਦਾ ਏ,
ਮੇਰੇ ਤੋਂ ਚੰਗਾ ਤਾਂ ਸ਼ੀਸ਼ਾ ਸੱਜਣਾ,
ਤੈਨੂੰ ਸਾਹਮਣੇ ਬਿਠਾ ਕੇ ਤੱਕਦਾ ਏ,
ਇਹ ਨਾ ਅੱਕਦਾ ਏ ਨਾ ਥੱਕਦਾ ਏ,
ਬਸ ਨਜ਼ਰਾਂ ਟਿਕਾ ਕੇ ਰੱਖ ਦਾ ਏ,
ਮੇਰੇ ਯਾਰ ਨੂੰ ਲੱਗੇ ਨਾ ਨਜ਼ .. .. Read more >>

shayari4u shayari4u

ਇਜਾਜਤ ਤਾਂ ਅਸੀਂ

ਇਜਾਜਤ ਤਾਂ ਅਸੀਂ ਵੀ ਨਾ ਦਿੱਤੀ ਸੀ ਉਸਨੂੰ ਮੁੱਹਬਤ ਦੀ….
ਬੱਸ ਉਹ ਨਜ਼ਰਾਂ ਤੋਂ ਮੁਸਕਰਾਉਦੇ ਗਏ
ਤੇ ਅਸੀਂ ਦਿਲ ਤੋਂ ਹਾਰ ਗਏ…..!!!💔😔

shayari4u shayari4u

💕ਸੋਹਣਿਆ ਸੱਜਣਾ

💕ਸੋਹਣਿਆ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ 👩‍❤️‍👩
💖ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ💖

shayari4u shayari4u

ਬੰਦੇ ਤਾਂ ਅਸੀਂ

ਬੰਦੇ ਤਾਂ ਅਸੀਂ ਵੀ ਬੜੇ ਕੰਮ ਦੇ ਸੀ,
ਬਸ ਇਸ਼ਕ ਦੇ ਰਾਹ ਤੇ ਪੈ ਕੇ ਨਿਕੰਮੇ ਹੋ ਗਏ ਆਂ 😊

Varinder Varinder

ਮੈਨੂੰ ਕਹਿੰਦੀ ਤੇਰੀਆਂ


ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੋਹਣੀਆ, ਮੈਂ ਕਿਹਾ ਮੀਂਹ ਤੋਂ ਬਾਅਦ ਅਕਸਰ ਮੌਸਮ ਸੋਹਣਾ ਹੋ ਜਾਂਦਾ ਏ 😊

shayari4u shayari4u

ਜਿੰਦਗੀ ਬੇ ਮਤਲਬ

ਜਿੰਦਗੀ ਬੇ ਮਤਲਬ ਜਿਹੀ ਲੱਗਦੀ ਏ ਸੱਜਣਾ ਤੇਰੇ ਤੋਂ ਬਿਨਾਂ,
ਮੇਰਾ ਹਰ ਖੁਆਬਾ ਅਧੂਰਾ ਏ ਸੱਜਣਾ ਤੇਰੇ ਤੋਂ ਬਿਨਾਂ,
ਹਰ ਪਲ ਖਿਆਲ ਤੇਰੇ ਨੀਂਦ ਵੀ ਨਹੀਂ ਆਉਂਦੀ ਤੇਰੇ ਤੋਂ ਬਿਨਾਂ ,
ਤੇਰੇ ਬਿਨਾਂ ਮੈ ਜਿਉਣ ਦੀ ਸੋਚ ਵੀ ਨਹੀਂ ਸੱਕਦਾ,
.. .. Read more >>

shayari4u shayari4u

ਹਰ ਕਿੱਸਾ ਸੱਜਣਾ

ਹਰ ਕਿੱਸਾ ਸੱਜਣਾ ਮਸ਼ਹੂਰ ਨਹੀਂ ਹੁੰਦਾ,
ਦੋ ਦਿੱਲ ਮਿਲਦੇ ਨੇ ਕਿਸਮਤਾ ਦੇ ਨਾਲ,
ਇਸ਼ਕ ਸੱਜਣਾ ਮਜਬੂਰ ਨਹੀਂ ਹੁੰਦਾ,
ਦੂਰ ਰਹਿ ਕੇ ਵੀ ਇੱਕ ਦੂਜੇ ਨੂੰ ਪਾ ਜਾਂਦੇ,
ਜਿਸਮਾਂ ਦਾ ਮਿਲਣਾ ਜਰੂਰ ਨਹੀਂ ਹੁੰਦਾ,
ਕਰਦੇ ਨੇ ਜੋ ਸੱਜਣਾ ਪਾਕ ਮ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ