ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਫ਼ਰਕ ਹੁੰਦਾ ਖ਼ੁਦਾ ਤੇ ਫ਼ਕੀਰ ' ਚ
ਫ਼ਰਕ ਹੁੰਦਾ ਕਿਸਮਤ ਤੇ ਲਕੀਰ ' ਚ ,
ਜੇ ਕੁੱਝ ਚਾਹਿਆ ਤੇ ਨਹੀਂ ਮਿਲਿਆ
ਤਾਂ ਸਮਝ ਲੈਣਾ ਜਨਾਬ ,
ਕੁੱਝ ਚੰਗਾ ਲਿਖਿਆ ਹੋਣਾ ਤਕਦੀਰ ' ਚ😊
ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ ,
ਸ਼ਾਹੂਕਾਰਾਂ ਨਾਲੋਂ ਜਿਆਦਾ ਖੁਸ਼
ਮੈਂ ਮਲੰਗ ਦੇਖੇ ਨੇ…. 😌😌
ਹਿੰਦੂ ਆ ਦਾ ਰੱਬ ਚੜਦੇ ਪਾਸੇ
ਮੁਸਲਮਾਨਾ ਦਾ ਲਹਿਦੈ
ਆਸ਼ੀਕ ਦਾ ਰੱਬ ਚਾਰੇ ਪਾਸੇ
ਸੱਜ਼ਦਾ ਕਰਦੇ ਰਹਿੰਦੇ 🙏🏼🙏🏼
ਵਕਤ ਬੀਤ ਰਿਹਾ ਤਜ਼ੁਰਬੇ ਵੱਧ ਰਹੇ ਨੇ
ਮੁਲਾਕਾਤਾ ਤਾ ਬਹੁਤ ਨਾਲ ਪਰ ਅਪਣੇ
ਬਹੁਤ ਘੱਟ ਰਹੇ ਨੇ 🙏
ਹੱਥਾਂ ਦੀਆਂ ਲਕੀਰਾਂ ਸਿਰਫ
ਸਜਾਵਟ ਬਿਆਨ ਕਰਦੀਆਂ ਨੇ...
ਕਿਸਮਤ ਦਾ ਜੇ ਪਤਾ ਹੁੰਦਾ ਤਾਂ
ਮੁੱਹਬਤ ਕੌਣ ਕਰਦਾ😊😊
ਬੰਦੇ ਨੀਚ ਨੇ ਸਦਾ ਨੀਚ ਰਹਿਣਾ ਭਾਵੇਂ ਬਖਸ਼ ਦਿਓ ਓਹਨੂੰ ਬਾਦਸ਼ਾਹੀਆਂ
ਕਾਲੇ ਕਾਵਾਂ ਗੰਦ ਫਰੋਲਣਾ ਏ ਲਾਈਆ ਥਾਲੀਆ ਕਦੋਂ ਨੇ ਰਾਸ ਆਈਆ
ਦਗੇਬਾਜ਼ਾ ਨੇ ਦਗਾ ਕਮਾਵਨਾ ਏ ਲੱਖ ਕਸਮਾ ਭਾਵੇਂ ਹੋਣ ਖਾਈਆ
ਓਹਨਾ ਆਖਰ ਨੂੰ ਰੋਣਾ ਰਮਨ ਸ਼ਾਇਰ .. .. Read more >>
ਸੌ ਵੀ ਜੋੜੇ ਲੱਖ ਵੀ ਜੋੜੇ
ਜੋੜ ਤਾ ਕਈ ਕਰੋੜ ਲਏ
ਬਾਹਰੋ ਤਾ ਮੇ ਹਰ ਥਾਂ ਜੂੜ ਗਿਆ
ਪਰ ਅੰਦਰੋ ਨਾਤੇ ਤੋੜ ਲਏ 😞😓
ਜਿਦਗੀਂ ਉਲਝਾਈ ਰੱਖਦੀ ਏ ਗੁਨਾਂਹਾਂ ਚ ਸਾਨੂੰ
ਇਨੀਂ ਫੁਰਸਤ ਕਿੱਥੇ ਕਿ ਸ਼ਰਮਿੰਦੇ ਹੋ ਜਾਈਏ😊😊
ਜਿੰਦਗੀ❤️ ਦਾ ਹਰੇਕ ਪਲ ਅਪਣੇ ਲਈ ਗੁਜਾਰਿਆ ਕਰੋ ਨਾਂ ਕਿ ਕਿਸੇ ਹੋਰ ਲਈ ❤️
ਕਿਉਕਿ ਸਾਹਾਂ💔 ਦਾ ਕੋਈ ਪਤਾਂ ਕਦੋ ਰੁਕ ਜਾਣ ,,ਪੀ੍ਤ