ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

shayari4u shayari4u

ਹੱਥ ਤਾਂ ਰੋਜ਼

ਹੱਥ ਤਾਂ ਰੋਜ਼ ਬਹੁਤ ਮਿਲਾਉਂਦੇ ਨੇ,
ਪਰ ਨਾਲ ਖੜਨ ਵਾਲੇ ਪੈਰ ਨਹੀਂ ਮਿਲਦੇ।

shayari4u shayari4u

ਚਾਹਾਂ ਅਤੇ ਸਲਾਹਾਂ

ਚਾਹਾਂ ਅਤੇ ਸਲਾਹਾਂ ਸੱਜਣਾ
ਅਸੀਂ ਆਪਣਿਆਂ ਤੋਂ ਹੀ ਲੈਂਦੇ ਆ....

?????????????????? ??????????????????

ਰੱਬ ਕੋਲੋਂ ਮੰਗਿਆ

ਰੱਬ ਕੋਲੋਂ ਮੰਗਿਆ ਤੈਨੂੰ ਨਿੱਤ ਵਿੱਚ ਅਰਦਾਸਾਂ ਦੇ,
ਬੰਦ ਨੈਣਾਂ ਵਿੱਚ ਬਾਲ਼ ਕੇ ਰੱਖੇ ਦੀਵੇ ਆਸਾਂ ਦੇ।

ਸਾਹ ਰੋਕੇ ਰੱਖਦੇ ਹਾਂ ਤੇਰੀ ਸੂਰਤ ਨਿਹਾਰਨ ਲਈ,
ਬੰਦ ਕਰਨਾ ਸ਼ਾਹ ਨੂੰ ਮੁਸ਼ਕਿਲ ਹੈ ਵਿੱਚ ਨਾਸਾਂ ਦੇ।

ਲਵ ਹਿੰ .. .. Read more >>

Prabhjeet Singh Prabhjeet Singh

ਹਾਸਾ ਝੂਠਾ ਵੀ

ਹਾਸਾ ਝੂਠਾ ਵੀ ਹੋ ਸਕਦਾ
ਇਨਸਾਨ ਦੇਖੀ ਦਾ ਨੀ ਸਮਝੀ ਦਾ ਹੁੰਦਾ

shayari4u shayari4u

ਖੁੱਸ਼ ਮਿਜਾਜੀ 🤗

ਖੁੱਸ਼ ਮਿਜਾਜੀ 🤗 ਮਸ਼ਹੂਰ ਆ ਸਾਡੀ
ਸਾਦਗੀ 😊 ਵੀ ਕਮਾਲ ਆ ਸਾਡੀ
ਅਸੀਂ ਸ਼ਰਾਰਤੀ 😜 ਵੀ ਸਿਰੇ ਦੇ ਆਂ
ਤੇ ਚੁੱਪ 🤫 ਵੀ ਬੇਮਿਸਾਲ ਆ ਸਾਡੀ

Gursewak Singh Gursewak Singh

ਦੇਖਦਾਂ ਰਹਿੰਦਾ ਹਾਂ

ਦੇਖਦਾਂ ਰਹਿੰਦਾ ਹਾਂ ਤੇਰੀ ਤਸਵੀਰਾਂ ਨੂੰ
ਜਿਵੇਂ ਰੱਬ ਦੀ ਕੋਈ ਇਨਾਇਤ ਲੱਗਦੀ ਹੈ😍 
ਤੈਨੂੰ ਲੱਗਦਾ ਏਂ ਤੇਰੇ ਵਿੱਚ ਖ਼ਾਸ ਨਹੀਂ ਕੁੱਝ
ਤੇਰੇ ਆਸ਼ਿਕਾਂ, ਚੰਨ ਤਾਰਿਆਂ ਤੋਂ ਪੁੱਛ ਤੂੰ ਉਹਨਾਂ ਨੂੰ ਕੀ ਲੱਗਦੀ ਹੈ ❤️

#ਗੁਰੀ ਸੰ .. .. Read more >>

Gursewak Singh Gursewak Singh

ਅੱਖਾਂ ਤੈਨੂੰ ਪੂਜਨ

ਅੱਖਾਂ ਤੈਨੂੰ ਪੂਜਨ ਚਾਅ ਕਰਦੇ ਨੇ ਇਬਾਦਤ
ਮੇਰੀ ਰੂਹ ਨੂੰ ਲੱਗੀ ਸੱਜਣਾ ਐਸੀ ਇਸ਼ਕ ਤੇਰੇ ਦੀ ਆਦਤ❤️..!!

#ਗੁਰੀ ਸੰਧੂ
7087847889

Gursewak Singh Gursewak Singh

ਇੱਕ ਚੰਚਲ ਜਿਹੇ

ਇੱਕ ਚੰਚਲ ਜਿਹੇ ਹਾਸੇ ਨੇ ਦਿਲ ਮੇਰਾ ਕਾਹਤੋਂ ਮੋਹਿਆ ਏ
ਖੌਰੇ ਉਹ ਮੇਰਾ ਹੋ ਗਿਆ ਏ ਜਾਂ ਮੈਨੂੰ ਮੈਥੋਂ ਖੋਹਿਆ ਏ??

#ਗੁਰੀ ਸੰਧੂ
7087847889

Jaskaran Jaskaran

)ਕਹਿੰਦਾ ਦੋ ਕ

)ਕਹਿੰਦਾ ਦੋ ਕ ਦਿਨਾ ਤੋ ਗੁਸੇ ਸੀ ਪਹਿਲਾਂ ਵੀ ਕਈ ਵਾਰ ਰੁਸੇ ਸੀ ਮੈਂ massage ਨੀਂ ਕੀਤਾ ਇਸ ਗੱਲ ਤੇ o ਮੇਰੇ ਨਾਲ ਲੜਦਾ ਏ,
ਜਦ message ਕੀਤਾ ਸਜਨ nu ਕਹਿੰਦੇ ਸਾਡਾ ਤੇ ਸਰਦਾ, ਏ ,
ਇਹ ਸੁਣਕੇ ਵੀ ਸਾਨੂੰ ਯਕੀਨ ਨਾ ਹੋਇਆ(ਅਸੀਂ ਫਿਰ ਵੀ ਪੁਛਿਆ ਕਿਤੇ ਤ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ