ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸੌ਼ਕ ਨਹੀਂ ਰਿਹਾ ਹੁਣ ਖ਼ੁਦ ਨੂੰ ਸਾਬਿਤ ਕਰਾਂ
ਮੈ😊
ਹੁਣ ਜੌ ਤੂੰ ਸਮਝੇ ਜੌ ਤੂੰ ਸੌਚੇ ੳਹੀ ਆ
ਮੈਂ 🙏
ਦੀਪ ਬੱਲੂਆਣਾ
ਜਰੂਰੀ ਤਾਂ ਨਹੀ ਹਰ #ਰਿਸ਼ਤੇ ਦੀ ਪਹਿਚਾਣ ਹੋਵੇ ,
#ਜਜ਼ਬਾਤ ਸਮਝਣ ਵਾਲਾ ਵੀ ਤਾਂ #ਅਨਮੋਲ ਹੀ ਹੁੰਦਾ ਹੈ 💯
❣️ ❣️
ਇਹ #ਦੁਨੀਆਂ ??#ਮਤਲਬਖੋਰਾਂ ਦੀ,
ਇੱਥੇ 🚩ਪਤਾ ਨਾ ਲੱਗੇ🙌 #ਜਮਾਨੇ ਦਾ
ਜਿੱਥੇ ਆਪਣੇ #ਧੋਖਾ 💯🔛 ਦੇ ਜਾਂਦੇ,
ਓਥੇ ਕੀ ⚓#ਇਤਬਾਰ #ਬੇਗਾਨੇ ਦਾ।❎
ਹਾਂ ਮੈ ਬਹੁਤ ਬੁਰੀ ਹਾਂ।
ਪਰ ਦੋ ਚਹਿਰੇ ਨਹੀ ਰੱਖਦੀ 😌
ਮੁੱਲ ਹਰ #ਚੀਜ਼ ਵਿਕਦੀ ਆ 😓
ਪਰ #ਜਜ਼ਬਾਤਾਂ ਦਾ #ਵਪਾਰ ਨਹੀਂ ਹੁੰਦਾ🥰
ਜੋ ਹਰ ਕਿਸੇ ਨਾਲ ਹੋਜ਼ੇ #ਸੱਜਣਾ ❤️!!
ਉਹ ਫਿਰ #ਪਿਆਰ ਨਹੀਂ ਹੁੰਦਾ 💯✍️
❣️ ❣️
ਹਾਂ ਮੈਂ ਡਰ ਗਿਆ ਸੀ,🙂
ਤੈਨੂੰ ਦੇਖ ਕੇ ਹੀ ਮਰ ਗਿਆ ਸੀ,👈
ਕੁੱਝ ਰਿਹਾ ਨਹੀਂ ਸੀ ਯਾਦ, 🤔
ਉਸ ਦਿਨ ਕਿੱਥੇ ਮੈਂ ਘਰ ਗਿਆ ਸੀ,😔
ਦੋ ਦਿਨ ਕੁੱਝ ਨਹੀਂ ਸੀ ਖਾਧਾ,🌺
ਤੈਨੂੰ ਦੇਖ ਕੇ ਹੀ ਚਿੱਤ ਭਰ ਗਿਆ ਸੀ🥰
ਹਾਂ ਮੈਂ ਡਰ ਗਿਆ ਸੀ,✨
.. .. Read more >>
ਨਹੀਂ ਕਰਦਾ ਜ਼ਿਕਰ ਤੇਰਾ
ਕਿਸੀ ਹੋਰ ਦੇ ਸਾਮ੍ਹਣੇ
ਤੇਰੇ ਨਾਲ ਗੱਲਾਂ ਸਿਰਫ
ਖ਼ੁਦਾ ਦੇ ਸਾਮ੍ਹਣੇ ਹੁੰਦੀਆ ਨੇ
😋😘😘
ਸੱਤ ਰੰਗੀ ਜੇ ਪੀਂਘ ਵੇਖਣੀ,
ਮੀਹਾਂ ਨਾਲ ਮੁਹੱਬਤ ਰੱਖ,
ਸਿਖਰੀ ਮੰਜ਼ਿਲ ਟਿਕੀ ਰਹੇਗੀ,
ਨੀਹਾਂ ਨਾਲ ਮੁਹੱਬਤ ਰੱਖ 🙏🏼🙏🏼
ਜੇ ਤੂੰ ਛੱਡ ਗਿਆ ਮਰਦੇ ਨੀਂ ਤੇਰੀ ਉਡੀਕ'ਚ ਦਿਨ ਕੱਢ ਲਾ ਗੇ..
ਕਦੇ ਤਾਂ ਵਾਪਸ ਆਵੇਗਾ ਸੰਧੂਆ ਏ ਸੋਚ ਕੇ ਜਿੰਦਗੀ ਕੱਟ ਲਾ ਗੇ...
ਪੀ੍ਤ ਸੰਧੂ✍️