ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਜਿਵੇਂ ਧੜਕਣ ਨੂੰ

ਜਿਵੇਂ ਧੜਕਣ ਨੂੰ ਸਾਹਾਂ ਦੀ ਜਰੂਰਤ ਏ,
ਮੈਨੂੰ ਤੇਰੇ ਨਾਲ ਬੇਇਨਤਾਹ ਮੁਹੱਬਤ ਏ
ਜਿੰਦਗੀ ਦੇ ਹਰ ਮੋੜ ਉੱਤੇ ਮੈਨੂੰ ਤੇਰੀ ਜਰੂਰਤ ਏ,
ਤੇਰਾ ਸਾਥ ਕੁੱਝ ਪਲਾਂ ਦਾ ਨਈ ਉਮਰਾਂ ਦਾ ਚਾਹੀਦਾ ਏ,

shayari4u shayari4u

ਤੂੰ ਮੇਰਾ ਇਸ਼ਕ

ਤੂੰ ਮੇਰਾ ਇਸ਼ਕ ਮੇਰੀ ਇਬਾਦਤ ਏ,
ਮੇਰੇ ਹਰ ਸਾਹਂ ਵਿੱਚ ਸੱਜਣਾ ਤੇਰੀ ਚਾਹਤ ਏ,
ਰੱਬ ਵੀ ਮੇਰੇ ਨਾਲ ਸੱਜਣਾ ਗੁੱਸੇ ਰਹਿੰਦਾ ਏ,
ਕਹਿੰਦਾ ਤੂੰ ਤਾਂ ਸਾਡੇ ਤੋਂ ਵੱਧ ਕਰਦਾਂ ਯਾਰ ਦੀ ਚਾਹਤ ਏ,
♥️♥️♥️

shayari4u shayari4u

ਇਸ਼ਕ ਗੁੜ ਨਾਲੋ

ਇਸ਼ਕ ਗੁੜ ਨਾਲੋ ਮਿੱਠਾ ਹੈ ਇਸ ਲਈ ਇਸ ਤੋ ਪਰਹੇਜ ਕਰੋ।।ਕਿਉਕਿ ਡਾਕਟਰ ਵੀ ਏਹੀ ਕਹਿੰਦੇ ਨੇ ਕੇ ਮਿੱਠਾ ਘੱਟ ਖਾਉ।।
💞💞💞💞💕💕💞💞💞💞💞💞💞💞

Dilpreet Bains Dilpreet Bains

ਪਿੱਠ ਉੱਤੇ ਕੀਤਾ

ਪਿੱਠ ਉੱਤੇ ਕੀਤਾ ਹੋਇਆ ਵਾਰ ਮਾਰ ਜਾਂਦਾ ਏ,
ਅੱਖਾਂ ਮੀਚ ਕੀਤਾ ਇਤਬਾਰ ਮਾਰ ਜਾਂਦਾ ਏ,
ਕਦੇ ਮਾਰ ਜਾਂਦਾ ਏ #ਪਿਆਰ ਇੱਕ ਤਰਫਾ,
ਕਦੇ ਦੇਰ ਨਾਲ ਕੀਤਾ ਇਜ਼ਹਾਰ ਮਾਰ ਜਾਂ
dilpreet

Dilpreet Bains Dilpreet Bains

😎प्यार❤तो एक ☝पल

😎प्यार❤तो एक ☝पल में हो जायेगा पगली...😘लेकिन लड़की👩‪#‎Life time‬⏰साथ देने👫वाली होनी😍चाहिए...‪#‎Life ‬की‪#‎वाट‬👊लगाने वाली❌नही😒😜

shayari4u shayari4u

ਕਿਤਾਬ ਵਾਗ ਦਿਲ

ਕਿਤਾਬ ਵਾਗ ਦਿਲ ਮੇਰਾ ਪੜ ਕੇ ਤਾਂ ਵੇਖੀ ,,,
ਆਪੇ ਤੇਰੇ ਸਾਰੇ ਹੀ ਸਵਾਲ ਮੁਕ ਜਾਣੇ ਨੇ ,,,

shayari4u shayari4u

ਤੈਨੂੰ ਪਾ ਕੇ

ਤੈਨੂੰ ਪਾ ਕੇ ਲੱਗਿਆ ਕਿ ਮੈਨੂੰ ਰੱਬ ਮਿਲ ਗਿਆ
ਕਮੀ ਨਾ ਕੋਈ ਰਹੀ ਜਿੰਦਗੀ ਚੋ ਮੈਨੂੰ ਸਭ ਮਿਲ ਗਿਆ
ਮੇਲ ਹੋਇਆ ਜਿਵੇ ਧਰਤੀ ਤੇ ਅਕਾਸ਼ ਦਾ
ਅਸੀ ਮਿਲੇ ਜਿਵੇ ਨਵਾ ਕੋਈ ਸਬੱਬ ਮਿਲ ਗਿਆ

shayari4u shayari4u

ਇਸ਼ਕ ਦੀ ਲੱਗੀ

ਇਸ਼ਕ ਦੀ ਲੱਗੀ ਆ ਜੋ ਸੀਨੇ ਵਿੱਚ
ਇਸ ਅੱਗ ਚ ਹੋ ਜਾਣਾ ਰਾਖ ਮੈਂ
ਰੁੱਲ ਜਾਣਾ ਏ ਤੇਰੇ ਇਸ਼ਕ ਦੀਆ ਗਲੀਆ ਵਿੱਚ
ਤੇਰੇ ਪੈਰਾ ਚ ਹੋ ਜਾਣਾ ਖਾਕ ਮੈਂ
ਤੇਰੇ ਪੈਰਾ ਚ ਹੋ ਜਾਣਾ ਖਾਕ ਮੈਂ
ਤੇਰੇ ਪੈਰਾ ਚ ਹੋ ਜਾਣਾ ਖਾਕ ਮੈਂ
💞💞💞💞💞💞

shayari4u shayari4u

ਯਾਰ ਬਹਿ ਗਿਆ

ਯਾਰ ਬਹਿ ਗਿਆ ਨੈਣਾਂ ਦੇ ਬੂਹੇ ਆ ਕੇ
ਖ਼ੁਦਾ ਦੀ ਕੀ ਗੱਲ ਕਰੀਏ !
ਸਾਨੂੰ ਲੁੱਟ ਲਿਆ ਨਜ਼ਰਾਂ ਮਿਲਾ ਕੇ
ਖ਼ੁਦਾ ਦੀ ਕੀ ਗੱਲ ਕਰੀਏ !!





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ