ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸ਼ਕਲ ਨੂੰ ਭੁੱਲੀਏ ਕੇ ਲਾਰਿਆਂ ਨੂੰ ਭੁੱਲੀਏ ,
ਕਿਦਾਂ ਦਿਨ ਤੇਰੇ ਨਾਲ ਗੁਜ਼ਾਰਿਆਂ ਨੂੰ ਭੁੱਲੀਏ ,
ਕਿਦਾਂ ਦੀ ਕੁੜੀ ਸੀ ਬਾਤਾਂ ਪਾਉਣ ਜੋਗੇ ਰਹਿ ਗਏ ,
ਨਾਂ ਤੇਰਾ ਲਿਖ ਕੇ ਮਿਟਾਉਣ ਜੋਗੇ ਰਹਿ ਗਏ
ਜਿਤ ਕੇ ਵੀ ਹਾਰੇ ਅਸੀ ਖੇਡ ਤਕਦੀਰਾ ਦੀ
ਮਿਟਾ ਨਈਓ ਹੋਈ ਸਾਥੋਂ ਕਾਲਕ ਲਕੀਰਾਂ ਦੀ
ਅਸੀ ਢਲ ਚੱਲੇ ਗੁਜ਼ਰੇ ਜ਼ਮਨਿਆ ਦੇ ਵਾਂਗ
ਸਾਡੇ ਅਪਣਆ ਕੀਤੀ ਏ ਬੇਗਾਨੇਆ ਦੇ ਵਾਂਗ
pyar na karo koi koi
hunda je tenu Sacha pyar karta ha
baki the zishma the bukha hunda ha
je pyar karo please pyar karo na ki timepass karo
one life ha hass ke jeeo
ki millna kisne Roy's ke jana ha
aja kal pyar vich dhokha ha
aaj kal 2 karna karka pyar karta ha
1 jishma karka ja paise
je mere kol mistake the sorry
ਹੰਜੂ ਪੂੰਝ ਕੇ ਮੈਨੂੰ ਹਰ ਵਕ਼ਤ ਹਸਾਇਆ
ਮੇਰੀ ਕਮੀਆਂ ਨੂੰ ਛੱਡ ਮੈਨੂੰ ਗਲ ਨਾਲ ਲਾਇਆ
ਕਿੰਝ ਪਿਆਰ ਨਾ ਕਰਾਂ ਮੈਂ ਆਪਣੇ ਸੋਹਣੀ ਨੂੰ
ਜੀਹਦੇ ਸਾਥ ਨੇ ਹੈ ਮੈਨੂੰ ਜੀਨਾ ਸਿਖਾਇਆ…
ਕਦੇ ਪਿਆਰ ਚ ਮੇਰਾ ਵਿਸ਼ਵਾਸ ਹੌਇਆ ਕਰਦਾ ਸੀ,ਉਹ ਚਿਹਰਾ ਮੇਰੇ ਲਈ ਖਾਸ਼ ਹੌਇਆ ਕਰਦਾ ਸੀ,ਰੁੱਕ ਜਾਂਦੀ ਸੀ ਮਨਪ੍ਰੀਤ ਦਿਲ ਦੀ ਧੜਕਣ ਜੱਦ ਕਦੇ ਉਹ ਚਿਹਰਾ ਉਦਾਸ ਹੇਇਆ ਕਰਦਾ ਸੀ
manpreet ✍️✍️
ਪਤਾ ਵੀ ਹੈ ਉਮੀਂਦ ਬਹੁਤ ਤਕਲ਼ੀਫ ਦਿੰਦੀ ਹੈ
ਫਿਰ ਵੀ ਹਰ ਕਿਸੇ ਤੋਂ ਉਮੀਂਦ ਜਹੀ ਰਹਿੰਦੀ ਹੈ
😓😓
✍️ Manpreet badial ❤️✍️
ਲੋਕ ਮਰ ਗਿਆ ਤੇ ਸਿਵੇ ਸਾੜਦੇ ਨੇ ਉਨ੍ਹਾਂ
ਜਿਉਂਦੇ ਜੀਅ ਮੈਂਨੂੰ ਸਾੜ ਦਿੱਤਾ
ਕਦੇ ਦਿੱਤੇ ਸੀ ਸਾਹ ਜਿਊਣ ਲਈ ਮੈਨੂੰ
ਅੱਜ ਅਪਣੇ ਹੱਥੀਂ ਮਾਰ ਦਿੱਤਾ
✍️
ਦਿਲ ਓਦਾ ਵੀ ਤਾਂ ਰੋਂਦਾ ਹੋਉ,,
ਜਦੋਂ ਯਾਦ ਮੈਨੂੰ ਉਹ ਕਰਦੀ ਹੋਉ,,
ਏਨਾ ਪਿਆਰ ਸੀ ਕੀਤਾ ਉਸਨੂੰ,,
ਵਿੱਚ ਯਾਦਾਂ ਦੇ ਸੜਦੀ ਹੋਉ,,
ਦਿਲ ਕਹਿੰਦਾ ਮੈਨੂੰ ਪਹਿਲਾ ਹੀ ਦੁੱਖ ਬਥੇਰੇ ਨੇ
ਮੈਂ ਕਿਹਾ ਕਿਹੜੇ ਕਿਸੇ ਨੇ ਖਰੀਦ ਕੇ ਦਿੱਤੇ ਨੇ
ਤੂੰ ਆਪ ਹੀ ਸਹੇੜੇ ਨੇ ........