ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

💕ਕੋਈ ਠੁਕਰਾ ਦੇ

💕ਕੋਈ ਠੁਕਰਾ ਦੇ ਚਾਹਤ ਕੋ ਤੋ ਹੱਸ ਕਰ ਕਾਬੁਲ ਕਰ ਲੈਣਾ , ਮੁਹੱਬਤ ਕੀ ਤਬੀਅਤ ਮੇਂ ਜ਼ਬਰਦਸਤੀ ਨਹੀ ਹੋਤੀ!!

shayari4u shayari4u

ਕਦੇ ਬੈਠ ਸੱਜਣਾਂ

ਕਦੇ ਬੈਠ ਸੱਜਣਾਂ ਤੂੰ ਕੋਲ ਮੇਰੇ
ਤੈਨੂੰ ਦਿਲ ਦਾ ਹਾਲ ਸੁਣਾਵਗੇ
ਕਦੇ ਆਪਣੇ ਹੱਥ ਦੀ ਬਣਾ ਕੇ
ਤੈਨੂੰ #ਚਾਹ ਪਿਆਵਾਗੇ
💞💞💞

shayari4u shayari4u

ਜੇ ਹੱਥ ਫੜ

ਜੇ ਹੱਥ ਫੜ ਸਾਡਾ ਤੁਰਿਆ ਏ
ਰਹੀ ਸਾਥੀ ਬਣਕੇ ਸਾਹਾ ਦਾ
ਸਾਂਝ ਰੱਖੀ ਇੱਕ ਧੜਕਣ ਦੀ ਨਾ
ਬਟਵਾਰਾ ਕਰ ਲਈ ਰਾਹਾ ਦਾ
ਸਾਡੀ ਜਿੰਦ ਸੋਹਲ ਹੈ ਫੁੱਲਾ ਤੋਂ
ਨਾ ਕਾਤਲ ਬਣ ਜਾਈ ਚਾਵਾਂ ਦਾ💞💞💞

shayari4u shayari4u

ਕਮਾਲ ਦਾ ਪੀਰ

ਕਮਾਲ ਦਾ ਪੀਰ ਹੈ ਇਸ਼ਕ ਵੀ..
ਆਪਣਾ ਮੁਰੀਦ ਕਰਕੇ ਛੱਡ ਦਿੰਦਾ ਹੈ..
❤️

shayari4u shayari4u

ਹੋਲੀ ਹੋਲੀ ਹੱਡਾ

ਹੋਲੀ ਹੋਲੀ ਹੱਡਾ ਵਿੱਚ ਰਚ ਜਾਂਦੇ ਨੇ
ਜੋ ਦਿੱਲ ਸਾਡੇ ਨੂੰ ਜਚ ਜਾਂਦੇ ਨੇ

shayari4u shayari4u

ਕੱਕੇ ਕੱਕੇ ਰੇਤਿਆਂ

ਕੱਕੇ ਕੱਕੇ ਰੇਤਿਆਂ ਤੋਂ ਕੇਸਾਂ ਨੂੰ ਰੰਗਾਇਆ
ਰੰਗ ਗੱਲਾਂ ਉੱਤੇ ਆਥਣਾਂ ਦਾ ਲਾਈ ਫਿਰਦੀ
ਅੱਗਾਂ ਨਾਲ ਖੇਡਦੇ ਨੇ ਸ਼ਹਿਦ ਭਰੇ ਬੁੱਲ
ਨੀ ਤੂੰ ਨੈਣਾਂ ਵਿੱਚ ਅੰਬਰਾਂ ਨੂੰ ਪਾਈ ਫਿਰਦੀ..!!

shayari4u shayari4u

ਜੇ ਪੈਸਿਆ ਨਾਲ

ਜੇ ਪੈਸਿਆ ਨਾਲ ਤੂੰ ਮਿਲ ਜਾਵੇਂ
ਮੈਂ ਘਰ ਵਿਚ ਕੋਈ ਲੀਰ ਨਾ ਛੱਡਾਂ
ਜੇ ਮੰਗਣ ਨਾਲ ਤੂੰ ਮਿਲ ਜਾਵੇਂ
ਕੋਈ ਦਰਬਾਰ ਕੋਈ ਪੀਰ ਨਾ ਛੱਡਾਂ
ਜੇ ਮੇਰੇ ਰੋਣੇ ਤੇ ਤੂੰ ਰਾਜੀ ਏ
ਮੈਂ ਅੱਖ ਵਿੱਚ ਨੀਰ ਨਾ ਛੱਡਾ
ਇਕ ਪਲ ਵੀ ਤੇਰੀ ਯਾਦ ਬੁਲਾਰ .. .. Read more >>

shayari4u shayari4u

ਦਿਲ ❤ਸੋਹਣਾ

ਦਿਲ ❤ਸੋਹਣਾ ਰੱਖੇ ਜਨਾਬ ...
ਸੂਰਤ ਆਪ ਹੀ ਜੱਚ 👌👌 ਜਾਦੀ,..,,

Sandeep Singh Sandeep Singh

ਸੱਜਣ ਨੂੰ ਮਿਲ਼


ਸੱਜਣ ਨੂੰ ਮਿਲ਼ ਲਿਆ ਜਦ ਤੋਂ ਅਸੀਂ ਵੀ ਪਾਕ ਹੋ ਗਏ ਆਂ !
ਉਹ ਮਾਲਕ ਬਣ ਗਿਆ ਸਾਡਾ ਅਸੀਂ ਫਿਰ ਚਾਕ ਹੋ ਗਏ ਆਂ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ