ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਇੱਥੇ ਬਹੁਤ ਕੁਝ ਮਿਲਿਆ ਮੈਨੂੰ ਜ਼ਿੰਦਗੀ ਵਿਚ
ਪਰ ਇਨ੍ਹਾਂ ਸਭ ਵਿਚੋਂ ਤੇਰਾ ਮਿਲਣਾ ਕਮਾਲ ਦਾ ਸੀ
ਤੂੰ ਮਹਿਸੂਸ ਨਾ ਕਰ ਸਕੇ ਇਹ ਅਲਗ ਗਲ ਹੈ ਸੱਜਣਾ,
ਪਰ ਮੈਂ ਰੋਜ ਹਵਾ ਬਣ ਕੇ
ਤੇਰੇ ਕੋਲ ਦੀ ਹੋ ਕੇ ਗੁਜਰਦਾ ਹਾਂ.....
ਸਾਹਾਂ ਤੋਂ ਪਿਆਰਿਆ ਵੇ ਛੱਡ ਕੇ ਨਾ ਜਾਵੀਂ
ਦਿਲ ਲੱਗਣਾ ਨੀ ਕੱਲਿਆ ਦਾ
Tarrph rahi e mohabbat
reh ni hunda mere to
khud samjh lai Tu
keh ni hunda mere to.........🇭 🇦 🇷 🇸 🇭
#ਮਤਵਾਲੀਏ ਨਸ਼ੀਲੇ ਨੈਣਾਂ ਵਾਲੀਏ ਨੀ
ਇਕ ਸਾਨੂੰ ਗੱਲ ਦੱਸ ਜਾ
ਜਿਵੇ ਪਰਸੋਂ ਦੇਖ ਕੇ ਸੀ ਹੱਸਦੀ ਨੀ
ਇਕ ਵਾਰੀ ਫੇਰ ਹੱਸ ਜਾ....
ਅੱਜ ਦਾ ਸਫਰ ਤੇ ਤੈਨੂੰ ਕਰਨਾ ਪਿਆਰ ਇੱਕ ਸਮਾਨ ਸੀ
ਅੱਜ ਨਾ ਤੇ ਮੈਨੂੰ ਪਤਾ ਸੀ ਚੱਲਾ ਕਿੱਥੇ, ਨਾ ਓਦੋ ਪਤਾ ਸੀ ਪਿਆਰ ਕੀ ਆ
ਅੱਜ ਕੁਝ ਜਿੰਦਗੀ ਦੇ ਹਸੀਨ ਪਲ ਆਏ ਤੇ ,ਓਦੋ ਵੀ ਬਹੁਤ ਹਸੀਨ ਪਲ ਸੀ ਜਿੰਦਗੀ ਦੇ
ਪਰ ਅੱਜ ਜਦੋ ਸਫਰ ਦਾ ਮਕਸਦ ਪਤ .. .. Read more >>
ਕਿਸੇ ਹੋਰ ਵੱਲ ਦੇਖਣਾ
ਮੇਰੇ ਲਈ ਗੁਨਾਹ ਹੈ
ਕਿਉਕਿ
ਤੇਰੇ ਨਾਲ ਇਸ਼ਕ ਬੇਪਨਾਹ ਹੈ
😘😘😘
ਮੇਰਾ ਯਾਰ ਸੋਹਣਾ ਦਿਲਦਾਰ ਸੋਹਣਾ,
ਇਸ ਸੋਹਣੇ ਨਾਲ ਮੇਰਾ ਪਿਆਰ ਸੋਹਣਾ।
ਇਸ ਸੋਹਣੇ ਤੋਂ ਮੈਂ ਕੁਰਬਾਨ ਜਵਾਨ,
ਜੱਦ ਕੋਈ ਨਾਂ ਹੋਵੇ ਨਾਲ ਮੇਰੇ,
ਉਦੋਂ ਸੋਹਣਾ ਹੀ ਮੇਰੇ ਅੰਗ ਸੰਗ ਹੋਣਾ।
ਕਿਸ ਕਿਸ ਨੂੰ ਸਫਾਈ ਦਿੰਦੇ ਫੇਰੀਏ
ਬੁਰੇ ਹਾਂ ਗੱਲ ਖਤਮ !