ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Sad Shayari - ਪੰਜਾਬੀ ਦਰਦ ਭਰੀ ਸ਼ਾਇਰੀ

 

shayari4u shayari4u

ਤੂੰ ਵੀ ਸ਼ੀਸ਼ੇ

ਤੂੰ ਵੀ ਸ਼ੀਸ਼ੇ ਦੇ ਵਾਂਗੂੰ ਬੇ-ਵਫ਼ਾ ਨਿਕਲਿਆ,
ਜਿਹੜਾ ਸਾਹਮਣੇ ਆਇਆ ਉਸਦਾ ਹੀ ਹੋ ਗਿਆ ❤️

shayari4u shayari4u

ਗੱਲ ਤਾਂ ਅੱਜ

ਗੱਲ ਤਾਂ ਅੱਜ ਵੀ ਹੋ ਜਾਂਦੀ ਆ,
ਪਰ ਗੱਲ 'ਚ ਤੇਰੀ ਹੁਣ ਪਿਆਰ ਨੀ ਹੈਗਾ,,
ਬੇਸ਼ੱਕ ਤੂੰ ਮੈਨੂੰ ਛੱਡਣਾ ਨਹੀਂ ਚਾਹੁੰਦਾ,,
ਪਰ ਦਿਲ ਤੋਂ ਤੂੰ ਮੇਰੇ ਨਾਲ ਨੀ ਹੈਗਾ,,
ਬਹੁਤ ਗਲਤੀਆਂ ਹੋਈਆਂ ਮੇਰੇ ਤੋਂ,
ਪਰ ਗਲਤ ਮੈਂ ਹਰ ਵਾਰ ਨੀ ਹੈਗਾ,,
ਮ .. .. Read more >>

shayari4u shayari4u

ਅੱਜ ਫਿਰ ਕਿਸੇ

ਅੱਜ ਫਿਰ ਕਿਸੇ ਉਹਦਾ ਹਾਲ ਪੁੱਛਿਆ ਰੂਹ
ਮੇਰੀ ਨੂੰ ਹਲੂਣਾ ਮਾਰ ਦਿੱਤਾ

ਕਹਿੰਦਾ ਜਿਸਨੂੰ ਹਰ ਰੋਜ਼ ਤੂੰ ਯਾਦ ਕਰਦਾ ਉਹਨਾਂ
ਕਦ ਦਾ ਤੈਨੂੰ ਸਿਵਿਆਂ ਚ ਸਾੜ ਦਿੱਤਾ
✍️😭😒

shayari4u shayari4u

ਕਿਸਮਤ ਰੁਕ ਗਈ,

ਕਿਸਮਤ ਰੁਕ ਗਈ, ਦਿਲ ਦੇ ਤਾਰ ਟੁੱਟ ਗਏ,
ਓਹ ਵੀ ਰੁੱਸ ਗਏ ਤੇ ਸੁਪਨੇ ਵੀ ਟੁੱਟ ਗਏ,
.
ਖਜਾਨੇ ਵਿੱਚ ਸਿਰਫ਼ ਦੋ ਹੰਝੂ ਸੀ
ਜਦੋਂ ਆਈ ਓਹਨਾ ਦੀ ਯਾਦ, ਤਾਂ ਓਹ ਵੀ ਲੁੱਟ ਗਏ..

shayari4u shayari4u

ਕਿਹੜੀਆਂ ਮੁਹੱਬਤਾਂ ਤੇ ਕਿਹੜੇ

ਕਿਹੜੀਆਂ ਮੁਹੱਬਤਾਂ ਤੇ
ਕਿਹੜੇ ਰਹਿ ਗਏ ਚਾਅ ਨੇ
ਨਾ ਹੀਰੇ ਜਿਹੇ ਤਨ ਸਮਝ
ਸਭ ਕੋਡੀਆਂ ਦੇ ਭਾਅ ਨੇ ।

shayari4u shayari4u

ਕੁਝ ਰਿਸਤੇ ਕਾਹਤੋਂ,ਕਦੋ

ਕੁਝ ਰਿਸਤੇ ਕਾਹਤੋਂ,ਕਦੋ ਤੇ ਕਿਝ ਗਵਾਏ ਮੈਂ
ਜਿਦੰਗੀ ਦੇ ਕਿਨੇ ਸਾਲ ਕਿਸਦੇ ਨਾਂ ਲਾਏ ਮੈਂ
😓😓

shayari4u shayari4u

ਤੇਰੇ ਨਾਲ ਬਹਿਣ

ਤੇਰੇ ਨਾਲ ਬਹਿਣ ਵਾਸਤੇ ਇਕ ਰਾਤ ਨਾ ਮਿਲੀ '
ਜਜ਼ਬਾਤ ਤਾ ਮਿਲ ਗਏ ਸੀ ਬਸ ਜਾਤ ਨਾ ਮਿਲੀ '
ਅਨੇਕਾ ਖੁਆਬਾਂ ਦਾ ਅੱਖਾ ਚ ਹੀ ਕਤਲ ਹੋਇਆ '
ਉਹਨਾ ਉੱਚਿਆ ਨਾਲ ਸਾਡੀ ਔਕਾਤ ਨਾ ਮਿਲੀ !

bobby Kaler bobby Kaler

ਚੰਗੀ ਤਰਾਂ ਯਾਦ

ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ ਇੱਕ ਤਾਂ ਮੁੱਹਬਤ ਕਰ ਲਈ, ਦੂਜਾ ਤੇਰੇ ਨਾਲ ਕਰ ਲਈ, ਤੀਜਾ ਬੇ - ਹਿਸਾਬ ਕਰ ਲਈ...!!

bobby Kaler bobby Kaler

ਸ਼ਾਇਦ ਮੇਰਾ ਬਹੁਤਾ

ਸ਼ਾਇਦ ਮੇਰਾ ਬਹੁਤਾ ਭੋਲਾਪਣ

ਤੈਨੂੰ ਹੱਦੋਂ ਵੱਧ ਚਲਾਕ ਬਣਾ ਗਿਆ..!!





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ