ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਨੀਂ ਮਾਹੀ ਦੀਆਂ ਚੋਰ ਅੱਖੀਆਂ,
ਦਿਲ ਕੱਢਿਆ ਖੜਾਕ ਵੀ ਨਾ ਕੀਤਾ..🥀
ਸੁਣ ਕਮਲੀਏ..😍....
✍️ਲਿਖਣਾ ਤੇਰਾ ਦਿਲ 💓ਨੂੰ ਛੋਹ ਜਾਦਾ😍
ਤੇਰਾ ਹਾਸਾ😊 ਵੀ ਕਮਲੀਏ ਮੋਹ ਜਾਦਾ😍
ਤੇਰੇ ਮੇਰੇ ਪਿਆਰ ਦੀ ਐ ਪਹਿਲੀ ਮੁਲਾਕਾਤ ਨੀ।
ਦਿਲ ਚ ਨਾ ਰਹਿ ਜਾਏ ਦੱਸ ਦੇਵਾ ਜਜ਼ਬਾਤ ਨੀ।
ਸੋਹਣੀਏਂ ਨੀ ਸੋਹਣੀ ਲੱਗੇ ਸਾਰਿਆਂ ਤੋਂ ਵੱਖ ਨੀ।
ਚਿੱਤ ਕਰਦਾ ਐ ਰੂਹ 'ਚ ਲਕੋ ਕੇ ਲਵਾਂ ਰੱਖ ਨੀ।
ਤੱਕੇ ਨਾ ਕੋਈ ਤੈਨੂੰ ਮੇਰਾ ਦਿਲ .. .. Read more >>
ਆਪਾਂ ਨੂੰ ਪਹਿਲਾਂ ਵੀ ਖੁਦਾ ਨੇ ਮਿਲਾਇਆ ਸੀ
ਮੈਂ ਹੁਣ ਵੀ ਸਭ ਉਹਦੇ ਤੇ ਛੱਡਿਆ ਏ
ਉਹਨੇ ਕੀ ਦਿਲ ❤️ਪੜਨਾ ਜਿਹਨੂੰ ਆਦਤ ਸ਼ਕਲਾਂ ਦੀ..💯
ਜਦੋਂ ਮਿਲੇਗਾ ਤੂੰ ਕਿਸੇ ਹੋਰ ਨੂੰ ਤਾਂ ਜਾਣ ਜਾਏਗਾ
ਜੇ ਅਸੀਂ ਚੰਗੇ ਨਹੀਂ ਸੀ ਤਾਂ ਮਾੜੇ ਵੀ ਨਹੀ ਸੀ
ਹਵਾ ਰੁਮਕਦੀ ਕਾਲਿ਼ਆਂ ਬੱਦਲਾਂ ਚੋਂ ,
ਚੰਨ ਲੁੱਕ ਲੁੱਕ ਮਾਰਦਾ ਝਾਤ ਹੋਵੇ
ਸਰਸ਼ਾਰ ਮੁਹੱਬਤਾਂ ਸੁੱਚੀਆਂ ਦੀ ,
ਪੈਂਦੀ ਸੱਜਣਾਂ ਆਪਣੀ ਬਾਤ ਹੋਵੇ
ਤੇਰਾ ਹੁਸਨ ਹੋਵੇ ਮੇਰਾ ਇਸ਼ਕ ਹੋਵੇ ,
ਕੋਈ ਐਸੀ ਸੁਲੱਖਣੀ ਰਾਤ ਹੋਵੇ
ਬਖਤੜ .. .. Read more >>
ਪਿਆਰ ਤੇ ਇੱਜਤ ਕਰਨ ਵਾਲਿਆ ਦੇ ਦੀਵਾਨੇ ਹਾਂ
ਪੈਸਾਂ ਤੇ ਕਾਰਾਂ ਦੇਖ ਕੇ ਕਦੇ ਯਾਰ ਨੀ ਬਦਲੇ..
ਮੀਨ
ਉਂਗਲੀਆਂ ਟੁੱਟ ਗਈਆਂ ਪੱਥਰ ਨੂੰ ਤਰਾਸਦੇ ਤਰਾਸਦੇ ,
ਜਦੋਂ ਯਾਰ ਦੀ ਸੂਰਤ ਬਣੀ ਤਾਂ ਖਰੀਦਦਾਰ ਆ ਗਏ....